Part 1 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ
Baba ratan dev sewa society marhana tarn taran
Subscribe
433,101 views
Part 1 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ
Show more
20 Comments
@babaratandevsewasocietymarhana
Creator
2 years ago
Pinned
ਇਸ ਵੀਡੀੳ ਦਾ ਦੂਜਾ ਭਾਗ ਵੇਖਣ ਕਈ ਇਸ ਲਿੰਕ ਨੂੰ ਖੋਲੋ
https://youtu.be/5b-lqumadjI?si=PeY_HC2T4ddKNxfc
69
2 replies
@punjabidubaiwale8794
2 years ago
ਇਹ ਗੁੱਜਰ ਸਾਰੇ ਮੁਸਲਮਾਨਾਂ ਦਾ ਨਾਮ ਬਦਨਾਮ ਕਰ ਰਹੇ ਆ ਬਾਬਾ ਜੀ ਇਹਨਾਂ ਅੱਤੀਆਚਾਰ ਕਰਨ ਵਾਲੀਆ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣ ਦੀ ਜ਼ਰੂਰਤ ਆ
54
@sanjogtarani3997
2 years ago
ਭਲਾ ਹੋਵੇ ਇਹਨਾਂ ਵੀਰਾਂ ਦਾ ਜਿਹੜੇ ਗਰੀਬਾਂ ਨੂੰ ਜ਼ਾਲਮਾਂ ਕੋਲੋਂ ਛਡਵਾਉਣ ਦਾ ਕੰਮ ਕਰਦੇ ਹਨ
34
@nellemmahey6382
2 years ago
ਪਾਪੀ ਲੋਕ ਨੇ ਇਹ ਇਹਨਾਂ ਨੂੰ ਸਜ਼ਾ ਦਿਵਾਉਣ ਈ ਚਾਹੀਦੀ ਆ
35
@DavinderSingh-mr8sl
2 years ago
ਸਿਕੰਦਰ ਦੀ ਅੱਖ ਬਾਜ਼ ਵਰਗੀ ਆ 🙏
ਬਾਈ ਨੂੰ ਦੇਖ਼ ਕੇ ਵੈਸੇ ਹੀ ਮੂਤ ਨਿੱਕਲ ਜਾਂਦਾ ਇਹਨਾਂ ਦਾ 🙏🙏
56
3 replies
@GurvinderSingh-hz7vc
2 years ago
ਸਿਕੰਦਰ ਵੀਰ ਵਾਰਗਾ ਹੀ ਰੁਤਬਾ ਚਾਹਿਦਾ ਵਾਹਿਗੁਰੂ ਮੇਹਰ ਕਰੇ ਬਾਈ ਤੁਹਾਡੇ ਤੇ
18
@sanjogtarani3997
2 years ago
ਰਹੇ ਕੱਖ ਨਾਂ ਜੋਂ ਗਰੀਬਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀਆਂ ਹਨ
13
@riskybalyan190
2 years ago
भाई जी मै दिल्ली सिधुं बार्डर के पास से हुँ सर जी आप बहुँत अच्छा काम कर रहे हो तुम्हे मेरा सलाम है आपको 👍🙏
25
@ManpreetSingh-yz1rq
4 months ago
ਸਿਕੰਦਰ ਵੀਰੇ ਦਾ ਫੈਨ ਹਾਂ ਮੈਂ ਵੀਰ ਦਾ ਰੋਬ ਬਹੁਤ ਐ ❤❤
2
@deepdhillhon5703
2 years ago
Baba ji te Bai sakandar Singh ji di Jodi nu Waheguru Chadikula vich rukhe, Dona Veera da pyar Rab bunai rukhe.
11
@DharmpalSuman-b6c
2 years ago
ਵੀਰ ਸਿਕੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਦਗੀ ਦੇ ਰਹੇ ਹਨ ਗਰੀਬਾਂ ਨੂੰ , ਬਾਬਾ ਜੀ ਜੁੱਤੀ ਫੜ ਲਿਆ ਕਰੋ ਅਤੇ ਸੋਧਾ ਲਾਇਆ ਕਰੋ ।।
8
@harmeshpal9717
2 years ago
ਬਾਈ ਜੀ ਇਸ ਪਾਪ ਵਿੱਚ ਉਹ ਲੋਕਾਂ ਨੂੰ ਵੀ ਹਿੱਸਾ ਮਿਲੂ ਜਿਹੜੇ ਇਹਨਾਂ ਲੋਕਾਂ ਨੂੰ ਜ਼ਮੀਨ ਦਿੰਦੇ ਹਨ
21
1 reply
@sanjogtarani3997
2 years ago
ਸੰਸਥਾ ਵਾਲੇ ਵੀਰਾਂ ਨੂੰ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਮਨੁੱਖਾ ਦੀ
13
@rattandhaliwal
2 years ago
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
7
@ShamshersinghShera-h4j
2 years ago
ਨਿਮਰਤਾ ਸਾਧ ਵਰਗੀ ਆ ਸਿੰਕਦਰ ਵੀਰ ਦੀ ਤੇ ਅੱਖ ਬਾਜ ਵਰਗੀ ਆ
5
@HappyPaul-b9w
2 years ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤਾਂ ਤੁਸੀਂ ਸਾਡੇ ਪਿੰਡੇ ਆਏ ਆਏ ਸੀ ਜੁੱਤੀ ਜਾ ਤੇ ਫਿਰ ਨਹੀਂ ਮੰਨਦੇ ਤਾਂ ਸੱਤ ਸਾਲ ਦੇ ਪੈਸੇ ਇਹਨਾਂ ਨੂੰ ਰੱਖ ਦੋ ਹੱਥ ਤੇ
4
@SukhwinderSingh-qn4rj
2 years ago
Very good job baba ji waheguru ji
4
@SukhpreetSukhpreet-fm6em
2 years ago
ਵਾਹਿਗੁਰੂ ਜੀ, ਵੀਰਾਂ ਤੇ ਹਮੇਸ਼ਾ ਸਿਰ ਤੇ ਹੱਥ ਰੱਖਿਓ ਵੀਰ ਜੀ ਹਮੇਸ਼ਾ ਵਧੀਆ ਤੇ ਇਦਾਂ ਦੇ ਕੰਮ ਕਰਦੇ ਰੈਣ,,, ਮੈਨੂੰ ਆਪਣੇ ਵੀਰਾਂ ਵਲ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ❤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏🏻 ਸਿੰਘ ਹਮੇਸ਼ਾ ਇਦਾਂ ਹੀ ਲੋਕਾਂ ਦੀ ਹਿਫ਼ਾਜ਼ਤ ਕਰਦੇਂ ਰਹਿਣ ਗਏ ❤❤
2
@gurpreetsingh-gf7md
2 years ago
ਸੰਸਥਾ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ, ਬਹੁਤ ਵੱਡੀ ਸੇਵਾ,🙏🙏🙏🙏🙏🙏
2
@AllFifaclips007
1 year ago
Skinder veer jama sahi bolda dil to respect aa veer lai❤️
3
Details
Related Videos
Comments
Part 1 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ
Baba ratan dev sewa society marhana tarn taran
Subscribe
433,101 views
Part 1 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ
Show more