1992 ਚ ਹਕੂਮਤ ਨੇ ਇਸ ਸਿੱਖ ਨੌਜਵਾਨ ਨੂੰ ਕੁੱਟ ਕੁੱਟ ਕੇ ਦਿਮਾਗੀ ਹਿੱਲਾਂ ਦਿੱਤਾ ਮਾਂ ਦੇ ਝੋਟਿਆਂ ਵਰਗੇ ਪੁੱਤ ਸੀ ਦੋਨੋ
Pal Kharoud
Subscribe
376,586 views
No description available
Show more
20 Comments
@bajsinghpannu
3 years ago
ਵਾਹਿਗੁਰੂ ਜੀ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਇਨਾਂ ਜ਼ੁਲਮ ਕੀਤਾ ਕਿ ਇਨਾਂ ਜ਼ੁਲਮ ਤੇ ਸਾਡੇ ਉੱਤੇ ਮੁਗਲਾਂ ਤੇ ਅੰਗਰੇਜ਼ਾਂ ਵੀ ਨਹੀਂ ਕੀਤਾ
11
@swarnjeetkaurmattu1315
2 years ago
ਜਿੰਨਾ ਨੇ ਕੁਟਿਆ ਉਨਾ ਦੇ ਬੱਚੇ ਪਾਗ਼ਲ ਹੋ ਜਾਵੇ ਰੱਬ ਨੇ ਸਜ਼ਾ ਦੇਣੀ ਰੱਬ ਅੱਗੇ ਅਰਦਾਸ ਕਰੋ ਰੱਬਾ ਪਾਪੀਆਂ ਸਜ਼ਾ ਦੇ
12
@BalwinderKaur-mu9zb
3 years ago
ਵਾਹਿਗੁਰੂ ਜੀ ਇਸ ਮਾਂ ਦੇ ਪੁੱਤ ਤੇ ਮੇਹਰ ਕਰੋ ਇਸ ਨੂੰ ਤੰਦਰੁਸਤੀ ਬਖਸ਼ਿਸ਼ ਕਰ ਕੇ ਨਵਾਂ ਜੀਵਨ ਦਾਨ ਬਖਸ਼ੋ ਤਾਕਿ ਇਹ ਸਹੀ ਸਲਾਮਤ ਹੋ ਕੇ ਅਪਣੀ ਮਾਂ ਦੀ ਸੇਵਾ ਸੰਭਾਲ ਕਰ ਸਕੇ 🙏🙏🙏🙏🙏
11
@GurjeetSingh-ux4dx
3 years ago
ਬਹੁਤ ਹੀ ਸਲਾਘਾ ਯੋਗ ਕਦਮ ਸਮੁੱਚੀ ਟੀਮ ਦਾ ਦਿਲੋ ਧਨਵਾਨ ਵਾਹਿਗੁਰੂ ਸਾਹਿਬ ਜੀ ਵੀਰ ਨੂੰ ਤਦਰੂਤੀ ਬਖਸ਼ੇ
31
@Mika786moga
2 years ago
ਸਾਰੇ ਵੀਰ ਭੈਣਾਂ ਨੂੰ ਬੇਨਤੀ ਆ ਕਿ ਸਾਧਾਂ ਦੇ ਡੇਰਿਆਂ ਦੇ ਗੋਲਕ ਨਾ ਭਰੋ ਅਸਲ ਸੇਵਾ ਐਥੇ ਕਰੋ ਬਹੁਤ ਡੇਰਿਆ ਦੇ ਸਾਧ ਗੋਲਕ ਭਰ ਕੇ ਜ਼ਮੀਨਾਂ ਖਰੀਦ ਕੇ ਬਹੁਤ ਅਮੀਰ ਕਰਤੇ ਆਪਣੇ ਲੋਕਾਂ ਨੇ ਓਹਨਾਂ ਦੇ ਬਹੁਤ ਘਰ ਭਰਤੇ ਅਸਲ ਸੇਵਾ ਬਾਈ ਪਾਲ ਕਰ ਰਿਹਾ ਇਸ ਜਗਾ ਤੇ ਸੇਵਾ ਕਰੋ ਤਾਂ ਜੋ ਲੋੜਵੰਦ ਵੀਰਾ ਦੀ ਸੰਭਾਲ ਹੋ ਸਕੇ ਜੇ ਕਿਸੇ ਡੇਰਾ ਪ੍ਰੇਮੀ ਨੂੰ ਬੁਰਾ ਲੱਗੇ ਤਾਂ ਵੀਰ ਗੌਰ ਨਾਲ ਡੇਰੇ ਦੇ ਸਾਧਾਂ ਦੇ ਠਾਠ ਬਾਠ ਦੇਖੋ
4
@ajitsingh7679
3 years ago
ਖਾਲਸਾ ਜੀ ਵਾਹਿਗੁਰੂ ਜੀ ਦੇ ਰੰਗ ਨੇ ਇਹ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਵਾਹਿਗੁਰੂ ਜੀ ਨੂੰ ਕੀ ਮਨਜ਼ੂਰ ਹੈ
36
@dhillonjatt7650
3 years ago
ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਬਹੁਤ ਬਹੁਤ ਦੁਆਵਾਂ ਤੇ ਪਿਆਰ ਆਪ ਸਭ ਨੂੰ ਜੀ।
28
2 replies
@singhdhaliwal6483
3 years ago
ਬਹੁਤ ਵਧੀਆ ਪਾਲ ਵੀਰ ਬਾਹਰ ਸਟੇਟਾਂ ਦੇ ਬੰਦੇ ਸਾਂਭਣ ਨਾਲ ਤੋਂ ਕਿਉਂ ਨਾ ਪਹਿਲਾ ਆਪਣੇ ਅਜਿਹੇ ਭਰਾਵਾਂ ਨੂੰ ਸਾਂਭ ਲਈਏ ਸਾਰੇ ਤੁਹਾਡੇ ਨਾਲ ਵਾਹਿਗੁਰੂ ਜੀ ਮੈਂ ਪਹਿਲਾ ਵੀ ਅਜਿਹਾ ਕੁਮੈਟ ਕੀਤਾ ਤੇ ਲੋਕਾਂ ਤੋਂ ਗਾਲਾ ਖਾਂਦੀਆਂ ਸ਼ਾਇਦ ਅੱਜ ਵੀ ਕੱਢਣ ਪਰ ਕੋਈ ਗੱਲ ਨਹੀਂ ਪਹਿਲਾ ਆਪਣੇ ਭੈਣ ਭਰਾ ਮਾਂ ਬਾਪ ਸਾਂਭਣ ਦੀ ਜ਼ਰੂਰਤ ਐ ਪਾਲ ਵੀਰ ਬਹੁਤ ਵਧੀਆ ਉਪਰਾਲਾ
18
@jagmailsingh548
3 years ago
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਕਰੀ🙏
8
@davindersinhdavinder4666
3 years ago
ਵਾਹਿਗੁਰੂ ਇਸ ਵੀਰ ਭਲਾ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ
7
@charanjitsingh4388
3 years ago
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਤੰਦਰੁਸਤੀ ਬੱਖਸੋ ਜੀ ।
10
@Cralifentertainment-12786
2 years ago
ਸਾਡੇ ਇਲਾਕੇ ਚ ਆਏ ਸੀ ਪਾਲ ਵੀਰੇ ❤❤
Nawanshar ...doaba area ਕੋਠੀਆ ਖਾਲੀ ਸਭ nri bane aa ..ਜਿਨਾਂ ਨੂੰ ਲੋੜ ਆ ।ਉਹਨਾਂ ਕੋਲ ਹੈਨੀ
3
@kalasoni8267
2 years ago
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
4
@RajeshKumar-dp9os
3 years ago
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏🙏🙏🙏
10
@sukhpalsingh3275
3 years ago
ਪਾਲ ਬਾਈ ਵਾਹਿਗੁਰੂ ਜੀ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
8
@ArshdeepSingh-ee6sn
3 years ago
ਮਾਂ ਦਾ ਸਬਰ ਰੱਬਾ ਏਨੀ ਵੀ ਲੰਮੀ ਪ੍ਰੀਖਿਆ ਨਾ ਲਈ ਕਿਸੀ ਦੀ
5
@GurnekSingh-l6c
1 year ago
ਸਤਪਾਲ ਸਿੰਘ ਪਾਲ ਵੀਰ ਜੀ ਵਾਹਿਗੁਰੂ ਜੀ ਇਦਾਂ ਕਿਰਪਾ ਬਣਾਈਂ ਰੱਖਣ ਜੀ ❤🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️💯
2
@Tajinderkaur004
3 years ago
Pal veer te teem noo Waheguru hamesha chardi klaa vich rakhen
2
@ReenaKaur-m1v
1 year ago
Kuldeep veer da v bhut bhut dhanvad a ji
1
@jagtarsingh1103
3 years ago
ਵਹਿਗੂਰ ਜੀ ਮੇਹਰ ਕਰਨ ਪਾਲ ਵੀਰ ਤੇ
5
Details
Related Videos
Comments
1992 ਚ ਹਕੂਮਤ ਨੇ ਇਸ ਸਿੱਖ ਨੌਜਵਾਨ ਨੂੰ ਕੁੱਟ ਕੁੱਟ ਕੇ ਦਿਮਾਗੀ ਹਿੱਲਾਂ ਦਿੱਤਾ ਮਾਂ ਦੇ ਝੋਟਿਆਂ ਵਰਗੇ ਪੁੱਤ ਸੀ ਦੋਨੋ
Pal Kharoud
Subscribe
376,586 views
No description available
Show more