Bibi Basso (A Story)/ ਬੀਬੀ ਬੱਸੋ/Dalip Kaur Tiwana
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Subscribe
60,335 views
Cast (ਕਲਾਕਾਰ) -Jagdish Kaur Dhami, Prof. Davinder Kaur Sidhu ਤੇ ਬਾਕੀਆਂ ਦਾ ਪਤਾ ਨਹੀਂ ।
Show more
20 Comments
@sukhmaansaab1963
3 years ago
ਓ ਵੀ ਟਾਈਮ ਸੀ ਜਦੋ ਜਲੰਧਰ ਦਰਸ਼ਨ ਤੇ ਇੱਦਾ ਦੇ ਨਾਟਕ ਦੇਖਦੇ ਹੁੰਦੇ ਸੀ ਅੱਜ ਵੀ ਯਾਦ ਏ ਮੈਨੂੰ , ਪੁਰਾਣਾ ਟਾਈਮ ਯਾਦ ਅਾ ਗਿਆ
27
1 reply
@BalwinderSingh-kd6qj
4 years ago
ਚਾਚੀ ਘਰੇ ਵੇਖਣ ਜਾਂਦੀ ਸੀ ਸੱਚੀ ਬਚਪਨ ਦੀ ਯਾਦ ਆ ਗਈ ਏ
18
1 reply
@sevenriversrummi5763
1 month ago (edited)
BiBi BanSo = prof ma'am Jagdish kaur
. Adampur Doaba Ramghryia college 🎓
Acting is Incredible
.
Os time eh punjabi serial
Bhut bhut jada Famous hoyia c.
2
@RajwinderKaur-786
3 months ago
Jdon v sad hovan eh natak dekhke Boht 😢😢😢😢😢😢
2
@GotaSingh-gj7dq
2 years ago
1986, ਤੋਂ ਵੇਖਦੇ ਆ ਰਹੇ ਹਾਂ ਇਹ ਨਾਟਕ ਏਨਾ ਹੈਗਾ ਇਹ ਪੁਰਾਣੀਆਂ ਫ਼ਿਲਮਾਂ ਸਾਹਿਤ ਟੈਲੀਫਿਲਮਾ ਬੰਦੇ ਦੀ ਜਿੰਦਗੀ ਦਾ ਵਿਕਾਸ਼ ਨਹੀਂ ਹੋਣ ਦਿੰਦੀ ਆ ਮੈਂ ਜਿਥੇ ਪੈਂਤੀ ਸਾਲ ਪਹਿਲਾਂ ਸੀ ਉੱਥੇ ਹੀ ਅਜ ਖੜਾ ਮੈਂ ਮੁਹੰਮਦ ਸਦੀਕ ਰਣਜੀਤ ਕੌਰ ਦਾ ਗੀਤ ਸੁਣੀ ਜਾਵਾ ਗੱਡੀ ਜੋੜਕੇ ਲੈਣ ਆਗਿਆ ਮੇਰੇ ਕੋਲ ਨਵੇਂ ਮੂੰਡੇ ਆਏ ਕਹਿਦੇ ਤਾਇਆ ਹੁਣ ਤਾਂ ਜਹਾਜ਼ਾਂ ਤੇ ਬਰਾਤ ਜਾਣ ਲਗਗੀ ਤੂੰ ਬਲਦ ਬੋਤਿਆਂ ਤੇ ਹੀ ਫਿਰਦਾਂ
8
1 reply
@harmindersingh7138
1 year ago
Bhut bhut dhanwaad eh serial upload krn lyi
3
@tablabeats-n1p
1 year ago
ਬਹੁਤ ਵਧੀਆ ਨਾਟਕ ਬੜੇ ਚਿਰਾਂ ਪਿੱਛੋਂ ਵੇਖਿਆਂ ❤❤ ਜਲੰਧਰ ਦੂਰਦਰਸ਼ਨ ਦੇ ਨਾਟਕ 👌👌 ਅੱਜ ਮੈਡਮ ਸੁਖਜੀਤ ਕੌਰ ਦਾ ਬੇਟਾ ਵੀ ਸਾਡੇ ਵਿਚਕਾਰ ਨਹੀਂ ਹੈ ਸੁਪਨਦੀਪ 😅😔
4
@AmanDeep-py3hc
3 years ago
ਅੱਥਰੂ ਆ ਗਏ ਆ ਸੀਰੀਅਲ ਵੇਖ ਕੇ....
9
1 reply
@dahr-ff
3 years ago
Kahani ne bhavuk kar ditta😞😞
5
@palgill5041
11 months ago
ਪੁਰਾਣੀ ਯਾਦ ਆ ਗਈ
2
@legendsidhumoosewala7838
3 years ago
Jdo vi end dekhda bs akhan cho pani aa janda rishte aa vi hunde aa...
2
@dollysaggu7537
2 years ago
ਜਲੰਧਰ ਦੂਰਦਰਸ਼ਨ ਤੇ ਇਕ ਲੜੀਵਾਰ ਨਾਟਕ ਆਉਂਦਾ ਸੀ ਜਿਸਦਾ ਨਾਮ ਸੀ "ਕੱਲੋ" ਉਹ ਵੀ ਅੱਪਲੋਡ ਕਰਦੋ ਜੇ ਉਪਲੱਬਧ ਹੈ
4
@harvindergill8635
3 years ago
Bus conductor
Bibi baso
Eho hamara jeewna
2
@HarpreetKaur-my5bh
1 year ago
Bachpan de yaad taji hogi 3.2.2025
2
@amarjeetsinghAmarjeetSingh-u5o
1 year ago
ਐਦਾਂ ਦੇ ਸੀਰੀਅਲ ਹੁਣ ਕਿਥੇ ਬਣਦੇ ਨੇ ਰੱਬਾ ਪੁਰਾਣਾਂ
ਵਾਪਸ ਭੇਜ ਦੇ ਘਰ ਕੱਚੇ ਸੀ ਰਿਸ਼ਤੇ ਸੱਚੇ ਸੀ ਹੁਣ ਵਾਲੇ ਰਿਸ਼ਤੇ ਨੀ ਚਾਹੀਦੇ
2
@Gurleen-ho5pj
3 years ago
ਬੁਹਤ ਸੋਹਣਾ ਨਾਟਕ 2023 ਵਿੱਚ ਵੀ ਵੇਖ ਰਹੇ ਹਾ
3
@gurindersingh-xb9tz
1 year ago (edited)
ਦੁਬਾਰਾ ਦੇਖ ਰਿਹਾ ਬਹੁਤ ਵਧੀਆ ਜੀ ,, 3'2'24
2
@Amandeep-iz1wj
2 years ago
hyyy bachpan yaad aa gya
2
@InderjeetKaur-m7f
2 years ago
Eh serial mere mann ch vaseya hoyeaa...bachpan di ikk suneheri yaad
2
@Mandy_cat-u7
1 year ago (edited)
Great
msg to audience
2
Details
Related Videos
Comments
Bibi Basso (A Story)/ ਬੀਬੀ ਬੱਸੋ/Dalip Kaur Tiwana
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Subscribe
60,335 views
Cast (ਕਲਾਕਾਰ) -Jagdish Kaur Dhami, Prof. Davinder Kaur Sidhu ਤੇ ਬਾਕੀਆਂ ਦਾ ਪਤਾ ਨਹੀਂ ।
Show more