APNA APNA HISSA
DDPunjabiOfficial
Subscribe
203,250 views
No description available
Show more
20 Comments
@ਤੁਹਾਡਾਜਵਾੲੀਸੁਰਸਿੰਘਆ
8 years ago
ਵਾਕੇ ਹੀ ! ਮਾਂ ਚੀਜ ਹੀ ਐਸੀ ਆ ਕੋਲ ਹੁਦਿਆ ਨੲੀ ਬਾਅਦ ਵਿੱਚ ਪਤਾ ਚਲਦਾ ਮਾਂ ਕੀ ਸੀ!
14
@penduclubpb0325
6 years ago
ਕੌਣ ਕੌਣ ਇਹ ਸੀਰੀਅਲ ਦੇਖਕੇ ਰੋਇਆ,, ਲਾਇਕ ਕਰਕੇ ਦੱਸੋ
16
@kawalboparai8669
5 years ago
gawaach gaya eh sada bachpan nikke c tan eho jehe bahut vadia kahaani aunde c doordarshan te oh time ee vakhra c
4
@Rabbirabbi-l4f
9 years ago
ਆਪਣਾ ਆਪਣਾ ਹਿੱਸਾ ਵਰਿਆਮ ਸਿੰਘ ਸੰਧੂ ਦੀ ਬੜੀ ਹੀ ਚਰਚਿਤ ਕਹਾਣੀ ਹੈ ਅਤੇ ਪੰਜਾਬੀ ਕਹਾਣੀਆਂ ਵਿੱਚ ਬੜਾ ਉੱਚਾ ਮੁਕਾਮ ਰੱਖਦੀ ਹੈ| ਜਲੰਧਰ ਦੂਰਦਰਸ.ਨ ਵੱਲੋਂ ਮਿਆਰੀ ਪੰਜਾਬੀ ਕਹਾਣੀਆਂ ਉੱਤੇ ਕਦੇ ਇਹ ਫਿਲਮਾਂ ਬਣਾਈਆਂ ਗਈਆਂ ਸਨ| ਜੋ ਕਿ ਸਭ ਨੇ ਬੜੀਆਂ ਪਸੰਦ ਕੀਤੀਆਂ ਪਰ ਹੁਣ ਦੇਖਦੇ ਹਾਂ ,ਤਾਂ ਲੱਗਦਾ ਹੈ ਕਿ ਨਿਰਦੇਸ.ਨਾ ਪੱਖੋਂ ਇਨ੍ਹਾਂ ਫਿਲਮਾਂ ਵਿੱਚ ਕਾਫੀ ਘਾਟਾਂ ਰਹਿ ਜਾਂਦੀਆਂ ਸਨ , ਜੋ ਕਿ ਰਹਿਣੀਆਂ ਨਹੀਂ ਸਨ ਚਾਹੀਦੀਆਂ ਕਿਉਂਜੋ ਇਹ ਦੂਰਦਰਸ.ਨ ਜਲੰਧਰ ਦੀ ਦੇਖ ਰੇਖ ਹੇਠ ਤਿਆਰ ਹੁੰਦੀਆਂ ਸਨ| ਫਿਰ ਵੀ ਬੜਾ ਵੱਡਾ ਉਪਰਾਲਾ ਹੈ ਇਹ| ਮਦਨ ਪ੍ਰਾਸ.ਰ ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ.ਕ ਹਨ|
15
@pb02asr20
7 years ago
Aaj kal sab rishte paani ho gye aaa. Reh gya te sirf paisa bus hor kuch nhi
4
@lizatiwari1416
8 years ago
Vaah ji vaah. Dil choo lia
1
@rizwanmughal3672
9 years ago
I love punjab meri jaan mera punjab
9
@mansimransingh981
6 years ago
Ajj merya puraniya yadda tajja ho gaye
Ma eh natak apne dada g nll dekhda hunda si
2
@user.DeepBrar
1 year ago
ਪੁਰਾਣੇ ਨਾਟਕ ਤੇ ਫਿਲਮਾਂ ਚ ਵੀ ਰੋਣ ਧੋਣ ਤੇ ਦੁੱਖ ਦਰਦ ਕੁਛ ਜ਼ਿਆਦਾ ਹੀ ਹੁੰਦਾ ਸੀ ਕਿ ਦੇਖ ਕੇ ਬੰਦਾ ਰੋ ਰੋ ਕਮਲਾ ਹੀ ਹੋਜੇ😅
@Gurwindersingh-me4md
1 year ago
Very nice ji dil nu chinjor k rakh diya es serial ne wake hi ron aa gya yaar ❤❤❤❤❤❤❤
@dailyvlogs3012
6 years ago
Nice old is gold
1
@jagsirsinghbrar2436
4 years ago
ਵਰਿਆਮ ਸਿੰਘ ਸੰਧੂ ਜੀ ਦੀ ਲਾਜਵਾਬ ਕਹਾਣੀ।
1
@s.k.sharma4840
6 years ago
Very nice👍👏👏👏👏👍👍👏👏👏👏👏👏
@mehakdeep6771
4 years ago
Waheguru Ji ❤️❤️🙏🏻🙏🏻
@dahr-ff
1 year ago
ਸੱਚੀਂ ਰੋਣਾ ਆ ਗਿਆ ਕਹਾਣੀ ਦੇਖ ਕੇ 😢😢
1
@naturetravelandcooking6398
6 years ago
Sade college layalpur Khalsa Di Shaan vareyam Singh sandhu ji Di rachna hai eh story
4
@Samena644
5 years ago
Very. Nyc
@aqibjaved8199
9 years ago
Mera sohna punjab
6
@lovechhina1427
8 years ago
very nice
1
@malikzohaibhaider8271
9 years ago
Nice
3
Details
Related Videos
Comments
APNA APNA HISSA
DDPunjabiOfficial
Subscribe
203,250 views
No description available
Show more