ਹਰਮਨ ਨੇ ਬੇਬੇ ਦੀ ਬੁਗਨੀ ਤੋੜ ਦਿੱਤੀ , ਬੇਬੇ ਨੂੰ ਗੁੱਸਾ ਚੜ ਗਿਆ #harmankhosa
Harman Khosa
Subscribe
282,967 views
No description available
Show more
20 Comments
@harinderkaur7117
10 months ago
ਅਸੀ ਤਾਂ ਗੁਲਕ ਕਹਿੰਦੇ ਹਾਂ। ਪਰ ਬੇਬੇ ਨਾਲ ਮਰੀ ਕੀਤੀ। ਪੁਰਾਣੀ ਚੀਜ਼ ਸਾਂਭ ਕੇ ਰੱਖਦੇ ਹਾਂ ❤❤❤
37
@CarkingHARMANPREET
10 months ago
ਇਹ ਖਜ਼ਾਨਾ ਸਭ ਤੋਂ ਵੱਡਾ ਹੈ ਕਰਮਾਂ ਵਾਲਿਆਂ ਨੂੰ ਮਿਲਦਾ ਇਹ ਖਜ਼ਾਨਾ
24
@parvkaur5240
10 months ago
Bebe nu dekh ka boht tars aaya gulak tod te rehn dane c kuch yaada hundeya 😢😢
13
@kuldeepkamboj6523
10 months ago
ਵਾਹਿਗੁਰੂ ਜੀ ਬੇਬੇ ਦੀ ਗੱਲ ਬਹੁਤ ਵਧੀਆ ਲੱਗੀ ਮਾਪਿਆਂ ਵਾਸਤੇ ਕੁੜੀਆਂ ਹੀ ਹੁੰਦੀਆਂ ਆ ਉਮਰ ਜਿਨੀ ਮਰਜੀ ਹੋ ਜਾਵੇ
3
@shadow_girl007
10 months ago
🏃🏻♀️ ਮੈ ਵੀ ਆ ਰਹੀ ਅੰਟੀ ਜੀ ਮੈਨੂੰ ਵੀ ਦੇਦੋ ਸ਼ਕਰਕੰਦੀ...ਮੈਨੂੰ ਬਹੁਤ ਜਿਆਦਾ ਪਸੰਦ ਆ🤭🤭ਬਹੁਤ ਸਵਾਦ ਲਗਦੀ...
9
@shadow_girl007
10 months ago
ਅਸੀਂ ਵੀ ਬੁਗਨੀ ਹੀ ਕਹਿੰਦੇ ਆ...ਅਸੀ ਕਿਹੜਾ ਚੰਨ ਦੇ ਵਾਸੀ🤪🤣
25
1 reply
@Jaswantbhele-89
10 months ago
ਬਹੁਤ ਵਧੀਆ ਵਲੋਗ ਵੀਰ ਇਹ ਉਹ ਖਜ਼ਾਨਾ ਵਾਂ ਜਿਹੜਾ ਲੱਭਿਆ ਨਹੀਂ ਲੱਭਦਾ ਬਹੁਤ ਪਿਆਰ ਤੇ ਸਤਿਕਾਰ ਬਜ਼ੁਰਗਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏
2
@shadow_girl007
10 months ago
First comment 🤩🤩 ਸਤਿ ਸ੍ਰੀ ਅਕਾਲ ਸਾਰੇ ਖੋਸਾ ਪਰਿਵਾਰ ਜੀ ਨੂੰ 🥰
ਤੇ ਹੀਰਾ ਕੈਮਰਾਮੈਨ 🥰
7
@aman44892
10 months ago
ਹੀਰਾ ਕੈਮਰਾਮੈਨ ਤਾਂ ਕਿਆ ਹੀ ਬਾਤ, ਹੀਰੇ ਦੀ ਸ਼ਕਲ ਵੀ ਦਿਖਾ ਦੇ, ਹਰਮਨ ਪੁੱਤਰ. ਸਾਰੇ ਖੋਸਾ ਪਰਿਵਾਰ nu ਸਤਿ ਸ੍ਰੀ ਅਕਾਲ. ਹਰਮਨ ਤੇ ਹੀਰੇ ਨੂੰ ਬਹੁਤ ਬਹੁਤ ਪਿਆਰ .ਵਾਹਿਗੁਰੂ ਕਿਰਪਾ ਕਰੇ ਬੇਟਾ.
11
@jaswindersaini3765
10 months ago
ਮੈਨੂੰ ਅੱਜ ਦਾ ਬਲੋਗ ਦੇਖ ਕੇ ਦੁੱਖ ਲੱਗਾ ਬੇਬੇ ਜੀ ਦਾ ਮਨ ਬਹੁਤ ਦੁਖੀ ਹੋਇਆ ਦੇਖ ਕੇ ਮੇਰਾ ਮਨ v ਬਜੁਰਗ ਨੇ ਬੜੇ ਅਰਮਾਨ c tere ਵਿਆਹ ਤੇ ਤੋੜਣਾ ਸੀ,
4
@kamaljeetkaur2205
10 months ago
Emotional Atayaachar with Beebe ji.....Dhakkka veer ji 😊😊
3
@gurdeepkaur5842
10 months ago (edited)
Enjoy ਤਾਂ ਬਹੁਤ ਕੀਤਾ vlog , ਪਰ ਬੁੱਘਣੀ ਟੁੱਟਣ ਦਾ ਦੁੱਖ ਵੀ ਬਹੁਤ ਲਗਿਆ। ਮੈ ਹੁਣ ਸੋਚ ਰਹੀ ਸੀ ਕੇ ਡਰਿੱਲ ਮਸ਼ੀਨ ਨਾਲ hole ਕਰ ਲੈਂਦੇ 😊❤❤ ਭਾਂਵੇ ਨਵੀਂ ਮਿਲ ਗਈ ਪਰ ਪੁਰਾਣੀ ਬੁਘਣੀ ਨਾਲ emotions ਜੁੜੇ ਹੁੰਦੇ ਨੇ 😢😢
37
@beantsidhu2098
10 months ago
ਬਹੁਤ ਵਧੀਆ ਵਲੌਗ ਹਰਮਨ ਵੀਰੇ ਹਮੇਸ਼ਾ ਹੱਸਦੇ ਰਹੋ ਤੇ ਸਾਨੂੰ ਵੀ ਹਸਾਉਦੇ ਰਹੋ
3
@asha_as_39
10 months ago
Cameraman ki smile Boht vkhri lgdi menu 😊❤nice vlog te nice bebe all videos Boht sohni
5
@shadow_girl007
10 months ago
ਮੇਰੇ ਕੋਲ ਵੀ ਇਕ ਰੁਪਿਆ ਪੰਜ ਰੁਪਿਆ 😂ਪੁਰਾਣੇ ਵਾਲੇ ਹੈਗੇ...ਸਾਡੇ ਕੋਲ ਉਹ ਵੀ ਹੈਗੇ...ਜਿਨੂੰ ਧੇਲਾ ਕਹਿੰਦੇ ਆ...ਬਹੁਤ ਹੀ ਪੁਰਾਣੇ ਸਿੱਕੇ ਨੇ🤭😅
10
1 reply
@azizawan8894
2 months ago
bhot achy love from Pakistan ❤❤❤❤❤😂😂😂😂😂😂
@jaswinderkaur6016
10 months ago
Conversation bhut pyari c
3
@BalwinderKaur-K
10 months ago
ਸਤਿ ਸ਼੍ਰੀ ਅਕਾਲ ਜੀ
ਬੇਬੇ ਦੀ ਬੋਗਨੀ ਨਹੀਂ ਤੋੜਨੀ ਚਾਹੀਦੀ ਸੀ
Old is gold but ਤੁਸੀਂ ਪਤਾ ਨਹੀਂ ਇਸ ਤਰ੍ਹਾਂ ਕਿਉ ਕੀਤਾ we feel 😔
2
@jotkaur9242
10 months ago
ਟ੍ਰੈਕਟਰ ਵਾਲੇ ਬੈਂਕ ਚ ਪਤਾ ਕਰਲਿਉ। ਪਿੱਛੇ ਜੇ ਸਰਕਾਰ ਖਰੀਦ ਕਰ ਰਹੀ ਸੀ ਬਹੁਤ ਮਹਿੰਗੇ ਰੇਟ ਤੇ
3
@shadow_girl007
10 months ago
ਬਹੁਤ ਟਾਈਮ ਤੱਕ ਪੈਸੇ ਇਕਠੇ ਕਰਦੇ ਜਦੋਂ ਕੱਢਣੇ ਹੁੰਦੇ ਪੈਸੇ ਬੜਾ ਦੁੱਖ ਲਗਦਾ ਹੁੰਦਾ ਸੀ🥹🥹 ਕਿ ਹੁਣ ਤੋੜਨੀ ਪੈਣੀ bugni
4
Details
Related Videos
Comments
ਹਰਮਨ ਨੇ ਬੇਬੇ ਦੀ ਬੁਗਨੀ ਤੋੜ ਦਿੱਤੀ , ਬੇਬੇ ਨੂੰ ਗੁੱਸਾ ਚੜ ਗਿਆ #harmankhosa
Harman Khosa
Subscribe
282,967 views
No description available
Show more