GULAB SIDHU PODCAST ਬਾਈ ਨੇ SEWA Politics ਫਿਲਮਾ Sports ਉੱਤੇ ਕੀਤੀ ਗੱਲਬਾਤ EP147
MITTRAN DA PODCAST
Subscribe
277,878 views
Course Link 👇👇
https://payhip.com/MITTRANDASCHOOL
Show more
20 Comments
@paripari107
1 month ago
ਮੇਰਾ ਪਿੰਡ ਸੇਖਾ ਆ ਬਾਈ ਬਾਈ ਦੇ ਪਿੰਡ ਦੇ ਨਾਲ ਸੇਖਾ ਜਲੂਰ ਜਲੂਰ ਬਾਈ ਦੇ ਨਾਨਕੇ ਆ ਗੁਲਾਬ ਤੇ ਮੇਰਾ ਭਰਾ ਮੇਰਾ ਭਰਾ ਕਹਿੰਦਾ ਵੀ ਗੁਲਾਬ ਮੇਰੇ ਨਾਲ ਪੜਦਾ ਹੁੰਦਾ ਸੀ ਘਰੇ ਵੀ ਆਉਂਦਾ ਹੁੰਦਾ ਸੀ ਪਤਾ ਨਹੀਂ ਕਿੰਨੀ ਕੁ ਸੱਚਾਈ ਆ ਕਿੰਨੀ ਕੁ ਨਹੀਂ ਕਿਉਂਕਿ ਹੁਣ ਮੇਰੀ ਗੱਲ ਨਹੀਂ ਹੁੰਦੀ ਉਹ ਕਨੇਡਾ ਗਿਆ ਹੋਇਆ ਪਰ ਸਾਡਾ ਏਰੀਆ ਸਾਰਾ ਹੀ ਇਹੋ ਜਿਹਾ ਇਕੱਲਾ ਗੁਲਾਬ ਨਹੀਂ ਤੁਸੀਂ ਜਿਹੜੇ ਨੂੰ ਛੇੜੋ ਗੇ ਸਾਰੇ ਹੀ ਗੁਲਾਬ ਲੱਗਣ ਗੇ
30
@SimranjitSingh-wl7lx
1 month ago
SIDHU MOOSEWALA.....U Will Always Live in Million Hearts ❤
34
@diljitsingh156
1 month ago
ਇਟਲੀ ਵਾਲਾ ਬਾਈ ਸਾਡੇ ਨਾਲ ਗੁੱਸੇ ਆ ਖਰੇ ਬਾਈ ਜੀ ਰੋਸਟ ਪਾ ਦੋ ਯਾਰ ਬਹੁਤ ਮਹੀਨੇ ਹੋ ਗਏ ਯਾਰ 🙏
28
1 reply
@SukhwinderSingh-wq5ip
1 month ago
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
11
@parminderuppal7665
1 month ago
ਬਹੁਤ ਵਧੀਆ ਵੀਰ ਬਸ ਦਿਲ ਖੁਸ਼ ਹੋ ਜਾਦਾ ਸਦਾ ਖੁਸ਼ ਰਹੋ❤gbu
14
1 reply
@surajbhan7077
1 month ago (edited)
ਬਾਈ ਜੀ ਬਹੁਤ ਵਧੀਆ ਫਰੈਸ਼ੀ ਕਨੇਡੀਅਨ ਇਟਲੀ ਵਾਲਾ ਬਾਈ ਬੱਲੇ ਬੱਲੇ ਗੁਲਾਬ ਬਾਈ ਬਹੁਤ ਹੀ ਵਧੀਆ ਤੇ ਸਿੱਧਾ ਸਾਦਾ ਕਲਾਕਾਰ ਬਹੁਤ ਸੋਹਣਾ ਕਲਾਕਾਰ ਪੋਰਟ ਕਸਟ ਲਈ ਬਹੁਤ ਬਹੁਤ ਧੰਨਵਾਦ ਦੋਨੇ ਵੀਰਾਂ ਦਾ
2
@SimranjitSingh-wl7lx
1 month ago
GULAB SIDHU Is Great Human Being ❤
3
@harpalgill3809
1 month ago
ਸਵਾਦ ਆ ਗਿਆ ਪੂਰਾ ਇਟਲੀ ਵਾਲੇ ਬਾਈ ਫਰੈਸ਼ੀ ਕਨੇਡੀਅਨ 👍🏻💯 ਤੇ ਉੱਤੋਂ ਗੁਲਾਬ ਸਿੱਧੂ ਕਿਆ ਇਹ ਗੱਲਾਂ ਬਾਤਾਂ ਇਹ ਤਾਂ 😂
2
@jassbraich1972
1 month ago
ਇਟਲੀ ਵਾਲਾ ਜਦੋ ਪਹਿਲੀ ਵਾਰੀ ਫਰੈਸ਼ੀ ਨੂੰ ਮਿਲਿਆ ਤਾਂ ਫਰੈਸ਼ੀ ਦੀਆ ਕੱਛਾ ਤੱਕ ਆਉਂਦਾ ਸੀ ਹੁਣ ਇਟਲੀ ਵਾਲਾ ਵੀ ਵੱਡਾ ਹੋਗਿਆ
1
@HarpreetSingh-w8e5o
1 month ago
ਇਟਲੀ ਵਾਲੇ ਬਾਈ ਕੀ ਹਾਲ ਨੇ ਜੀ ਗੁਲਾਬ ਸਿੱਧੂ ਬਹੁਤ ਵਧੀਆ ਬੰਦਾ ਯਾਰ ਡਰਾਮੇਬਾਜ ਜਰੂਰ ਹੱਲ ਕਰਿਓ ਬਹੁਤ ਵਧੀਆ ਬੰਦਾ ਜੀ ਰਾਮੇ ਨੂੰ ਵੀ ਕੋਈ ਜੀ ਜੋਬ ਦਬਾਓ ਵਧੀਆ ਬੰਦਾ ਜੀ ਰੱਬ ਬਹੁਤ ਮਿਹਨਤੀ ਬੰਦਾ ਜੀ ਉਹ ਵੀ ਗੁਲਾਬ ਸਿੱਧੂ ਵੱਲ ਬਾਕੀ ਲਵ ਯੂ ਵੀਰੇ ਪਰਮਾਤਮਾ ਭਲੀ ਕਰੇ
2
@rajbirdhillon1049
1 month ago
ਰੂਹ ਖੁਸ਼ ਕਰਤੀ ਬਾਈ ਬਹੁਤ ਵਧੀਆ ਪੋਡਕਾਸਟ ਸੀ ਤਿੰਨੋ ਵੀਰੇ ਬਹੁਤ ਚੰਗੇ ਉਹ ਤੇ ਅੱਜ ਵੀਰਾ ਨੇ ਗੁਲਾਬ ਬਾਈ ਨਾਲ ਪੋਡਕਾਸਟ ਕਰਕੇ ਇਕ ਹੋਰ ਵਧੀਆ ਦਿਨ ਲੰਘਾ ਬਹੁਤ ਕੁੱਝ ਸਿਖਣ ਨੂੰ ਵੀ ਮਿਲਿਆ ਬਹੁਤ ਚੰਗੀਆਂ ਤੇ ਸਿਆਣੀਆ ਗੱਲਾ ਸੀ ਗੁਲਾਬ ਬਾਈ ਦੀ ਤਾਂ ਕੋਈ ਵੀ ਵਿਡਿਉ ਅੱਜ ਹੁੰਦਾ ਕੇ ਘਰ ਦਾ ਮਾਹੌਲ ਏ ਸੱਬ ਬਹਿ ਕੇ ਗੱਲਾ ਕਰਨ ਦੇ ਤੇ ਇਹ ਗੱਲਾ ਖ਼ਤਮ ਹੀ ਨਾ ਹੋਣ ਬਾਈ ਸੱਚ ਦੱਸਾ ਤੇ ਪਹਿਲਾ ਬੰਦਾ ਗੁਲਾਬ ਵੀਰਾ ਜਿੰਨੇ ਕਿਹਾ ਕੇ ਮੈ ਰੱਜ ਗਿਆ ਰੱਬ ਨੇ ਬਹੁਤ ਦੇ ਤਾਂ ਹੁਣ ਤੇ ਕੁੱਝ ਨਾ ਹੋਵੇ ਬਹਿ ਕ ਏ ਖਾ ਲਾ ਗਏ ਨਹੀ ਤਾਂ ਸਬ ਕਹਿੰਦੇ ਅਜੇ ਹੋਰ ਕਰਨਾ ਇਹ ਤੇ ਕੁੱਝ ਨੀ ਪਰ ਦਿਲੇ ਪਿਆਰ ਮੇਰੇ ਵੀਰਾ ਨੂੰ ਇਦੀ ਹੱਸਦੇ ਵੱਸਦੇ ਰਹੋ ਗੁਲਾਬ ਵੀਰਾ ਤੇ ਸਾਧ ਬੰਦਾ ਬਾਈ ਰੱਬ ਤੰਦਰੁਸਤੀ ਤੇ ਤੱਰਕੀ ਬਖਸ਼ੇ ਤਹਾਨੂੰ ਪਰਿਵਾਰ ਨੂੰ ਚੜਦੀ ਕਲਾ ਚ ਰਖੇ 🙏🙏❤️❤️🫡
2
@Gurisidhumaluka-dx1ib
3 weeks ago
ਸਾਡੇ ਬਾਈ ਜੀਦਾ ਪਿੰਡ ਆ ਜਿਲਾ ਬਠਿੰਡਾ ਵੀ ਕੁੱਤਾ ਖੁਵਾਈ ਗਿਆ ਕਿਸੇ ਦਾ ਕੁੱਤਾ ਖੁਵਾਤਾ ਉਹਦੀ ਪੁਛ ਤੋ ਫੜਿਆ ਗਿਆ
1
@Gill_0005
1 month ago
ਗੁਲਾਬ
1. ਇੱਕ ਮਿਆਨ ਦੋ ਤਲਵਾਰਾਂ
2. ਸਿੱਖ ਵੀ ਨਿਕਲਿਆ ਗਿਆ
ਇਹ ਕਿਤਾਬਾਂ ਜਰੂਰੀ ਪੜ੍ਹੀ ਦੂਜੀ ਕਿਤਾਬ ਤੇਰੇ 4 ਪੀੜ੍ਹੀਆਂ ਤੱਕ ਸਾਰੇ ਪਰਿਵਾਰ ਦੀ ਸੋਚ ਸੁਲੱਖਣੀ ਕਰ ਦਊ
1
@CharanjitBrar-c2z4g
1 month ago
ਲੱਠਾ ਬੰਦਾ ਯਰ ਗੁਲਾਬ ਸਿੱਧੂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਚ ਰੱਖੇ ਵੀਰ ਨੂੰ ਫਰੈਸੀ਼ ਅਤੇ ਬਾਈ ਇਟਲੀ ਵਾਲੇ ਨੂੰ ਵਧਾਈਆਂ ਇਸ ਪੋਡਕਾਸਟ ਲਈ ਇਹ ਸਭ ਤੋਂ ਵੱਧ ਚੱਲਣਾ ਤਹਾਡਾ ਪੋਡਕਾਸਟ 🙏🙏🙏🙏🙏🙏🙏
4
1 reply
@crex_MS
1 month ago
ਸਾਡੇ ਤੇ ਬਾਈ ਯਕੀਨ ਕਰ ਲਓ 5ਤੋ 7ਕਰੋੜ ਰੁਪਈਏ ਪਾਂ ਦਿਉ ਕੋਈ ਕੰਮ ਚਲਾ ਲਵਾ ਗੇ ਕਈਆ ਦੀ ਮੱਦਦ ਹੋ ਜਾਵੇਗੀ
1
@ChamanpreetSingh-w3s
1 month ago
ਬਹੁਤ ਵਧੀਆ ਬੰਦਾ ਹੈਂ ਗ਼ੁਲਾਬ ਸਿੱਧੂ ਬਾਈ
13
@jatt-p8q
1 month ago
ਇਟਲੀ ਵਾਲੇ ਬਾਈ ਜੀ ਤੁਸੀ ਐ ਗੱਲ ਕਹੀ ਕੇ ਦਿਲ ਜਿਤ ਲਿਆ ਪੁਰਤਗਾਲ ਚ ਮੁੰਡੀਆ ਨੂੰ ਤੰਗ ਕਰਦੇ ਆ ਜਦੋਂ ਤੁਸੀ ਐ ਕਿਹਾ ਵੀ ਸਾਡੇ ਮੁੰਡੀਆ ਨੂੰ ਤੰਗ ਕਰਦੇ ਬਹੁਤ ਸਪੋਟ ਕਰਦੇ ਓ ਵੀਰ ਤੁਸੀ 😊😊ਰੱਬ ਤੁਹਾਡੀਆਂ ਲੰਮੀਆਂ ਉਮਰਾਂ ਕਰੇ
@karanaulakh1161
1 month ago
Yrr eh podcast sirra vse hage e sare vdia thode but gulab sidhu sade area da te eh sport krda chote klakar da
10
1 reply
@foujasigh
1 month ago
ਇਟਲੀ ਵਾਲਾ ਕਹਿੰਦਾ ਫਿਰ ਇਹ ਫਿਰ ਤੁਸੀਂ ਸਮਾਨ ਸਮੂਨ ਲਾਉਣੇ ਹੋ ਐਵੇਂ ਐਵੇਂ😅😅😅
6
1 reply
@HeenaPabma-q1u
1 month ago
One and only gulab sidhu❤down to earth te dil da saff banda❤❤❤
Details
Related Videos
Comments
GULAB SIDHU PODCAST ਬਾਈ ਨੇ SEWA Politics ਫਿਲਮਾ Sports ਉੱਤੇ ਕੀਤੀ ਗੱਲਬਾਤ EP147
MITTRAN DA PODCAST
Subscribe
277,878 views
Course Link 👇👇
https://payhip.com/MITTRANDASCHOOL
Show more