ਆਸਟਰੇਲੀਆ ਪਹੁੰਚਣ ਵਾਲੇ ਪਹਿਲੇ ਪੰਜਾਬੀ Sikh Town Woolgolga | Punjabi Travel Couple | Ripan Khushi
Punjabi Travel Couple
Subscribe
168,940 views
No description available
Show more
20 Comments
@meenapahwa6122
11 months ago
ਵਿਦੇਸ਼ਾਂ ਵਿੱਚ ਵੀ ਸਾਡੇ ਪੰਜਾਬੀ ਤੇ ਪੰਜਾਬੀਆਂ ਦਾ ਇਤਿਹਾਸ ਇਨਾਂ ਸ਼ਾਨਦਾਰ ਜੀਵਨ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ
15
1 reply
@RDeepRL
11 months ago (edited)
ਗੁਰਦੁਆਰਾ ਸਾਹਿਬ ਵਿਚ ਮਾਈ ਭਾਗੋ ਜੀ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਬੁਤ🎠 ਵੇਖਕੇ ਮਨ ਖੁਸ਼ ਹੋ ਗਿਆ ਵਿਦੇਸ਼ਾ ਦੀ ਧਰਤੀ ਤੇ ਗੁਰੂਘਰਾ 🪯ਦਾ ਇਤਿਹਾਸ ਵੇਖਕੇ ਬਹੁਤ ਮਾਨ ਮਹਿਸੂਸ ਹੁੰਦਾ🙏🙏
10
@harbhajansingh8872
11 months ago
ਅੱਜ ਦਾ ਬਲੋਗ ਸਭ ਤੋਂ ਵੱਡਾ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
6
@sushilgarggarg1478
11 months ago
THANKS FOR SEE FIRST PUNJABI SIKH TOWN WOOLGOLGA CITY IN AUSTRALIA 🇦🇺 😀 😎 🙌 😊 👍 🇦🇺
6
@JASSMAANPB80WALE
11 months ago
ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਮਿਲੀ ਘੈਂਟ ਗੱਲਬਾਤ ਐ ❤
2
@rajkhalsa777
11 months ago
ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਜੀ
9
@AjitpalSingh-q8o
11 months ago
Sat sari akal bai ji from moga Punjab Ajit pal Singh thx very much
3
@laywar-x5m
11 months ago
Woolgoolga ਦੇ Sikh Town video ਵਿੱਚ ਪੰਜਾਬੀ ਹੌਸਲਾ, ਗੁਰਦੁਆਰਾ ਤੇ ਸਾਂਝੀ ਵਿਦੇਸ਼ੀ ਰੌਣਕੀਂ ਪੂਰੀ ਤਰ੍ਹਾਂ ਪਰਗਟ। ਨਵੀਂ ਧਰਤੀ 'ਤੇ ਆਪਣੀ ਧਰਮ ਤੇ ਪਹਿਚਾਣ ਦੇ ਚਾਨਣ ਤੇ ਮਾਨ—Gall-baat ਵਧੀਆ! ਇੰਝ ਹੀ positivity, Punjabi proudness ਤੇ ਸੰਗਤ ਦਾ ਜੋਸ਼ ਵਿਦੇਸ਼ ਚ ਵੀ ਵਧਦਾ ਰਹੇ। 🙏🇦🇺✨Australia ਦੇ Sikh Town Woolgoolga ਦੀ video ਪੂਰੀ ਪੰਜਾਬੀ ਇਤਿਹਾਸ, ਗੁਰਦੁਆਰਾ ਤੇ ਸਾਂਝੀ ਭਾਈਚਾਰੇ ਦੀ ਰੌਣਕ ਹੋਈ। ਵਿਦੇਸ਼ ਵਿੱਚ ਵੀ ਸਾਡੀ ਪਹਿਚਾਣ, faith ਤੇ ਸੰਗਤ ਦਾ warmth ਦਿਲੋਂ inspire ਕਰਦਾ ਹੈ। ਇੰਝ ਹੀ positivity, Gall-baat te Punjabi proudness ਦੂਰ-ਦੇਸ਼ ਵਿੱਚ ਵਧਦੇ ਰਹੋ! 🇦🇺🙏✨❤❤❤❤❤❤❤❤❤❤❤❤❤❤❤❤❤❤❤❤❤❤
6
@brarsingh6830
11 months ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਟਰੇਲੀਆ
6
@ManjeetKaur-r1w9i
11 months ago
🎉🎉ਵੋਲਗੁਲਗਾ ਸ਼ਹਿਰ ਦੇ ਵਿਚ ਆਪਣੇ ਪੰਜਾਬੀ ਭਰਾਵਾਂ ਦੇ ਰਹਿਣ ਸਹਿਣ ਕਿਵੇਂ ਆਪਣੀ ਮਿਹਨਤ ਨਾਲ ਕੰਮ ਕਰਕੇ ਆਪਣਾ ਸਥਾਨ ਬਣਾਇਆ ਹੈ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਵਧੀਆ ਇਮਾਰਤ ਹੈ ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉🎉🎉🎉🎉🎉
12
@divjotkaursahni9468
11 months ago
" ਰਿਪਨ ਤੇ ਖੁਸ਼ੀ ਜੀ, ਤੁਹਾਡੀਆਂ ਸਫਰਾਂ ਦੀਆਂ ਵੀਡੀਓਜ਼ ਇੰਨੀ ਸੁੰਦਰ ਹੁੰਦੀਆਂ ਨੇ ਕਿ ਸੱਚਮੁੱਚ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ-ਨਾਲ ਯਾਤਰਾ ਕਰ ਰਹੇ ਹੋਈਏ। ਤੁਹਾਡੀ ਨਿੱਕੀ ਕੁੜੀ ਰੰਜਿੰਦ ਕੌਰ ਤਾਂ ਸੱਚਮੁੱਚ ਰੱਬ ਦਾ ਰੂਪ ਲੱਗਦੀ ਹੈ, ਉਸ ਦੇ ਚਿਹਰੇ ਦੀ ਮਸੂਮਤਾਈ ਦਿਲ ਖਿੜਾ ਦੇਂਦੀ ਹੈ। ਹਮੇਸ਼ਾ ਤੁਹਾਡੀ ਨਵੀਂ ਵੀਡੀਓ ਦੀ ਉਡੀਕ ਰਹਿੰਦੀ ਹੈ। ਰੱਬ ਤੁਹਾਨੂੰ ਚੜ੍ਹਦੀ ਕਲਾ ‘ਚ ਰਖੇ!" ❤️🌟
5
@SatnamSingh-bc5zm
11 months ago
ਅਸੀਂ ਇੱਕ ਵੀ ਲੜੇ ਹਾਂ,
ਅਸੀਂ ਇੱਕੀ ਵੀ ਲੜੇ ਹਾਂ।
ਜਿੱਥੇ ਕੋਈ ਨਾ ਖੜੇ,
ਅਸੀਂ ਉੱਥੇ ਵੀ ਖੜੇ ਹਾਂ।
4
@gursajanlamberdar
11 months ago
ਵੀਰ ਜੀ ਮਿਹਨਤ ਦਾ ਮੁੱਲ ਆ ਹਰ ਕਿੱਤੇ ਤੁਸੀਂ ਵੀ ਮਿਹਨਤ ਕੀਤੀ ਆ ਤੇ ਪਰਮਾਤਮਾ ਨੇ ਤੁਹਾਨੂੰ ਘੁੰਮਣ ਜੋਗੇ ਕੀਤਾ❤❤
2
@dalbirchahal2510
11 months ago
ਤੁਹਾਨੂੰ ਪ੍ਰਮਾਤਮਾ ਸੱਦਾ ਚੜਦੀ ਕਲ੍ਹਾ ਵਿਚ ਰਖਣ ਵੀਰ ਜੀ ਚਾਹਲ ਸਾਬ 🎉🎉🎉🎉❤❤❤❤
2
@BaljeetSingh-sb5yi
11 months ago
Waheguru ji mehar karn veer ji di hamesha chardi Kala rahe
4
@sushilgarggarg1478
11 months ago
THANKS FOR SEE WOOLGOLGA CITY IN AUSTRALIA 🇦🇺 😀 😎 🙏
3
@sushilgarggarg1478
11 months ago
Thanks for see gurdwara sahib ji 🙏 WOOLGOLGA CITY in First old punjabi sikh town in Australia 🇦🇺 🙏 😀 😊 👍 💙
4
@hsworldview8075
11 months ago (edited)
ਦਰੱਖ਼ਤ ਨਾਰੀਅਲ ਦੇ ਨਹੀਂ ਸਗੋਂ ਇਹਨਾਂ ਨੂੰ Royal Palm ਕਹਿੰਦੇ ਹਨ। ਅਗਸਤ 1984 ਵਿੱਚ ਅਸੀਂ ਵੂਲਗੂਲਗਾ ਵਿੱਚ ਸਰਦਾਰ ਬੂਝਾ ਸਿੰਘ ਜੀ ਨੂੰ ਮਿਲੇ ਸੀ ਜਿਨ੍ਹਾਂ ਦੀ ਉਮਰ ਉਦੋਂ 80 ਸਾਲ ਦੇ ਕਰੀਬ ਸੀ। ਓਹਨਾ ਦਸਿਆ ਕਿ ਓਹਨਾ ਦੇ ਪਿਤਾ ਜੀ 1895 ਵਿੱਚ ਆਸਟ੍ਰੇਲੀਆ ਆ ਵੱਸੇ ਦੀ। ਉਹਨਾਂ ਦੀ ਕੰਪਨੀ Boojha Singh and Sons ਅਜੇ ਵੀ ਚਲ ਰਹੀ ਹੈ। ਓਹਨੀ ਦਿੰਨੀ ਭਾਰਤੀ ਖਾਣਾ ਮਿਲਣਾ ਲਗਪਗ ਅਸੰਭਵ ਸੀ। ਗੁਰਦੁਆਰੇ ਦੇ ਸਾਹਮਣੇ Temple View Restaurant ਸੀ ਜੇਹੜੀ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੁਰਾਂ ਦਾ ਪ੍ਰੀਵਾਰ ਚਲਾ ਰਿਹਾ ਸੀ। ਮੈਲਬੋਰਨ ਤੋਂ ਬਾਦ ਸਰਦਾਰ ਬੂਝਾ ਸਿੰਘ ਜੀ ਦੇ ਘਰ ਹੀ ਸਾਨੂੰ ਮੂਲੀ ਵਾਲੇ ਪਰਾਉਂਠੇ ਮਿਲੇ ਜਿਹੜੇ ਸਾਨੂੰ ਅੱਜ ਵੀ ਨਹੀਂ ਭੁੱਲ ਰਹੇ!
8
@kanwaljitkaur2010
11 months ago
ਬਹੁਤ ਹੀ ਸੋਹਣਾਂ ਗੁਰਦੁਆਰਾ ਸਾਹਿਬ ਹੈ। ਬਹੁਤ ਹੀ ਪੁਰਾਣਾ ਇਤਿਹਾਸ, ਇਥੇ ਪੰਜਾਬੀਆਂ ਨੇ ਰਖਿਆ ਹੋਇਆ ਹੈ। ਬਹੁਤ ਹੀ ਪੁਰਾਣੇ ਮਾਤਾ ਜੀ ਮਿਲੇ। ਉਨ੍ਹਾਂ ਦੀ ਯਾਦ ਬਹੁਤ ਹੈ, ਸਭ ਕੁਝ ਯਾਦ ਹੈ। ਆਪਣੇ ਪੰਜਾਬੀਆਂ ਨੇ ਹਰ ਦੇਸ਼ ਵਿੱਚ ਆਪਣੇ ਝਾੜੇ ਗੜੇ ਹਨ। ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ।
6
@KulwindersinghSra
11 months ago
Punjab tyo yada ethi sikh ithash sambh k rakhiya hoya love you all punjabi
1
Details
Related Videos
Comments
ਆਸਟਰੇਲੀਆ ਪਹੁੰਚਣ ਵਾਲੇ ਪਹਿਲੇ ਪੰਜਾਬੀ Sikh Town Woolgolga | Punjabi Travel Couple | Ripan Khushi
Punjabi Travel Couple
Subscribe
168,940 views
No description available
Show more