ਮਾਤਾ ਕਹਿੰਦੀ ਹੁਣ ਤਾਂ ਪੰਜਾਬ ਜਾਣ ਤੋਂ ਵੀ ਡਰ ਲੱਗਦਾ। 2002 ਵਿੱਚ ਲਈ ਸੀ 27000 ਨੂੰ ਕਿੱਲਾ ਜ਼ਮੀਨ। #gujratvillage
Nimana Malhi
Subscribe
115,709 views
ਮਾਤਾ ਕਹਿੰਦੀ ਹੁਣ ਤਾਂ ਪੰਜਾਬ ਜਾਣ ਤੋਂ ਵੀ ਡਰ ਲੱਗਦਾ। 2002 ਵਿੱਚ ਲਈ ਸੀ 27000 ਨੂੰ ਕਿੱਲਾ ਜ਼ਮੀਨ।
#gujratvillage
Show more
20 Comments
@GMukhPabla
7 months ago
ਜਿਥੇ ਮਰਜ਼ੀ ਭੱਜ ਲਵੋ ਪੰਜਾਬ ਬਿਨਾਂ ਗੱਤ ਨਹੀਂ ਇਨਾਂ ਵੀ ਬਦਨਾਮ ਨਾ ਕਰੋ ਪੰਜਾਬ ਨੂੰ
13
@makhansingh3002
8 months ago
ਮਾਤਾ ਦੇ ਪੈਰੀਂ ਪੈਣੇ ਆ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ
19
@king_of_world375
8 months ago
ਪੰਜਾਬ ਵਿੱਚ ਜ਼ਨਾਨੀਆਂ ਦਾ ਸਾਰਾ ਧਿਆਨ ਸੂਟਾਂ ਤੇ ਬਿਊਟੀ ਪਾਰਲਰ ਵਿੱਚ ਹੁੰਦਾ ਹੈ ਮਿਹਨਤ ਕੋਈ ਕਰਕੇ ਖੁਸ਼ ਨਹੀਂ ਸੋਹਣੀਆਂ ਬਣ ਬਣ ਕੇ ਥਕ ਚਲੀਆਂ ਸਾਡੀਆਂ ਮਾਵਾਂ ਬਹੁਤ ਮਿਹਨਤ ਕਰਦੀਆਂ ਸਨ ਤਾਂ ਹੀ ਜ਼ਮੀਨ ਬਣਦੀ ਸੀ ਬੰਦੇ ਕਰਜ਼ਾਈ ਨਹੀਂ ਸੀ ਸਾਰਾ ਪਰਿਵਾਰ ਰਲ਼ ਕੇ ਮਿਹਨਤ ਕਰਦੇ ਸਨ ਸਾਦਗੀ ਤੇ ਸਬਰ ਸੰਤੋਖ ਸਾਡੇ ਗਹਿਣੇ ਸਨ
44
1 reply
@jaswindersingh1432
7 months ago
ਜੌ ਮਰਜੀ ਕਹਿ ਲਓ ਪਰ ਜਿਥੇ ਜਨਮ ਲਿਆ ਹੋਵੇ ਉਹ ਧਰਤੀ ਨੀ ਭੁੱਲਦੀ,
4
@jaswindersingh1432
7 months ago
ਸਾਡੀਆਂ ਜੜ੍ਹਾਂ ਪੰਜਾਬ ਚ ਨੇ, ਚਾਹੇ ਪੂਰੀ ਦੁਨੀਆਂ ਚ ਕਿੱਤੇ ਵੀ ਰਹਿ ਲੱਵੋ, ਪਰ ਮਾਲਕ ਅੱਗੇ ਇਹੀ ਅਰਦਾਸ ਕਰੋ ਕਿ ਜਾਨ ਪੰਜਾਬ ਦੀ ਧਰਤੀ ਤੇ ਹੀ ਨਿਕਲੇ
5
@shahbazsingh9366
8 months ago
ਪੰਜਾਬ ਚ ਵੀ ਏਦਾਂ ਦੇ ਈ ਘਰ ਹੁੰਦੇ ਸਨ... ਸਿੱਧੇ-ਪੱਧਰੇ ਸੌਖੇ ਜਿਹੇ , ਪਰ ਹੁਣ ਤਾਂ ਐਵੇੰ ਅੱਡੀਆਂ ਚੱਕ ਕੇ ਫਾਹ ਲੈ ਰਹੇ ਨੇ ਲੋਕ
17
2 replies
@OfficialJasSingh
8 months ago
ਵਾਹ ਜੀ ਵਾਹ ਸਾਡੇ ਗੁਜਰਾਤ ਵਿੱਚ ਵੀ ਪੰਜਾਬੀਆਂ ਨੇ ਲਹਿਰਾਂ ਬਹਿਰਾਂ ਲਾਈਆਂ ਹੋਈਆਂ।
3
@GurvinderSingh-ct8ob
7 months ago
ਸਾਰਾ ਕੁਝ ਵਧੀਆ ਜਿਥੇ ਮਰਜ਼ੀ ਰਹੋ ਸਾਰਾ ਸੰਸਾਰ ਵਧੀਆ ਪਰ ਬਾਹਰ ਜਾਕੇ ਪੰਜਾਬ ਨੂੰ ਮਾੜਾ ਨਾ ਬੋਲੋ ਏਨਾ ਵੀ ਮਾੜੇ ਹਾਲਾਤ ਨੀ ਹੈਗੇ ਪੰਜਾਬ ਦੇ ਵੀ ਪੰਜਾਬ ਜਾਨ ਨੂੰ ਵੀ ਡਰ ਲੱਗਦਾ,
3
@ArwinderSingh-x4z
8 months ago
ਮਾਤਾ ਜੀ ਦੀਆ ਗੱਲਾਂ ਵਧੀਆ ਲੱਗੀਆ. ਬੋਲਬਾਣੀ ਬਹੁਤ ਪਿਆਰੀ ਲੱਗੀ ਜੀ. ਧੰਨਵਾਦ ਜੀ
10
2 replies
@LakhvirSingh-r1r6x
7 months ago (edited)
ਪੰਜਾਬ ਤਾ ਪੰਜਾਬ ਹੈ ਜੇ ਕੀਤੇ ਮਾੜੇ ਹਾਲਾਤ ਹੋ ਜਾਂਦੇ ਜਿਵੇ 84 ਵੇਲੇ ਹੋਇਆ ਫੇਰ ਬਹੁੱਤ ਓਖਾ ਹੋ ਜਾਂਦਾ ਸਾਡੇ ਪਿੰਡ ਇਕ ਪੰਜਾਬੀ ਆਏ 80 ਕਿਲੇ ਜਮੀਨ ਸੱਡ ਜਾਨ ਬਚਾ ਕੇ ਆਏ ਯੂਪੀ ਤੋਂ ਉਤਰਪਰਦੇਸ ਤੋਂ
2
@KaleemChauhan-x4d
8 months ago
Very Good Malerkotla Punjab India
3
@Nijjar-m1b
7 months ago
ਮਾਤਾ ਪੰਜਾਬ ਨੂੰ ਬੁਰਾ ਨਾ ਬੋਲੋ ਤੁਸੀਂ ਪੰਜਾਬ ਛੱਡ ਆਏ ਤਾ ਕਿ ਯੂ ਪੀ ਚ ਇੱਥੇ ਜ਼ਮੀਨ ਸਸਤੀ ਆ ਯੂ ਪੀ ਚ ਪਹਿਲਾਂ ਬਹੁਤ ਕਰਾਈਮ ਹੁੰਦਾ ਸੀ ਸਾਡੇ ਰਿਸ਼ਤੇਦਾਰ 1960 ਤੋ ਯੂ ਪੀ ਚ ਰਹਿੰਦੇ ਆ ਪਰ ਯੂ ਪੀ ਚ ਤੀਹ ਚਾਲੀ ਕਿੱਲਿਆਂ ਵਾਲੇ ਛੋਟੇ ਕਿਸਾਨਾਂ ਚ ਹੀ ਆਉਂਦੇ ਆ ਸਾਡੇ ਜਲੰਧਰ 2007 ਚ ਸਤੱਰ ਲੱਖ ਨੂੰ ਕਿੱਲਾ ਸੀ ਮੈ ਤਾ ਕਨੇਡਾ ਰਹਿੰਦਾ ਮੈ ਘਰਦਿਆ ਨੂੰ ਕਿਹਾ ਸੀ ਪੰਜ ਛੇ ਕਿੱਲੇ ਵੇਚ ਯੂ ਪੀ ਚ ਜ਼ਮੀਨ ਲੈ ਲਓ ਪਰ ਕੋਈ ਮੰਨਿਆ ਨਹੀਂ ਨਾਲੇ ਮੇਰੀ ਭੂਆ ਹੁਣਾ ਕੋਲ ਚਾਰ ਸੋ ਕਿੱਲਾ ਆ ਪੀਲੀਭੀਤ ਕੋਲ ਬਾਕੀ ਪੰਜਾਬ ਦੇ ਹਾਲਾਤ ਪੰਜਾਬ ਦੇ ਲੋਕਾਂ ਹੀ ਖਰਾਬ ਕੀਤੇ ਆ ਯੂ ਪੀ ਦੇ ਹਾਲਾਤ ਪੰਜਾਬ ਤੋ ਬਹੁਤ ਬੁਰੇ ਹੁੰਦੇ ਸੀ ਪਹਿਲਾਂ ਹੁਣ ਬੀ ਜੇ ਪੀ ਦੇ ਆਉਣ ਤੋ ਬਾਅਦ ਯੋਗੀ ਸਰਕਾਰ ਨੇ ਸਾਰਾ ਕਰਾਈਮ ਦਾ ਗੰਦ ਸਾਫ ਕੀਤਾ
3
@Onkarsingh-p1g
8 months ago
ਬਹੂਤ ਹੀ ਵਧੀਆ ਲੱਗਾ
4
@SukhwinderSingh-wq5ip
8 months ago
ਬਹੁਤ ਵਧੀਆ ਬਾਈ ਜੀ ❤❤❤❤
6
@GulfWalle
7 months ago
Shai gall hun punjab punjab nhi riha lutta koha te khoon karbha hi reh gye
2
@BaljinderSinghKahlonsons
8 months ago
ਪੰਜਾਬੀ ਜਿਥੇ ਵੀ ਜਾਂਦੇ ਆਪਣਾਂ ਪੰਜਾਬ ਹੀ ਬਣਾ ਲੈਂਦੇ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਤਰੱਕੀਆਂ ਕਰਦੇ ਨੇ ਵਾਹਿਗੁਰੂ ਸਾਰੇ ਪਾਸੇ ਵਸਦੇ ਪੰਜਾਬੀਆਂ ਤੇ ਮੇਹਰ ਭਰਿਆ ਹੱਥ ਰੱਖੀਂ ਮੱਲੀ ਸਾਹਿਬ ਦਾ ਵੀ ਧੰਨਵਾਦ ਬਹੁਤ ਮਹਿਨਤ ਕਰ ਰਿਹਾ ਹੈ ਵੀਰ ਸਾਡਾ ਸਤਿਕਾਰ ਯੋਗ ਮਾਂ ਵਰਗੀਆਂ ਦੀ ਚੰਗੀਆਂ ਗੱਲਾਂ ਸੁਣਨ ਨੂੰ ਮਿਲੀਆ❤
4
1 reply
@ravirajsingh4911
8 months ago
😎👍
2
@HarbansSingh-w2x
8 months ago
ਉਹ ਪੁਤਰਾ ਬਹੁਤ ਵਧੀਆ ਵੀਡੀਓ ਬਣਾਈ ਹੈ ਗੁਜਰਾਤ ਵਿੱਚ ਰਹਿੰਦੇ ਪੰਜਾਬੀ ਵੀਰ ਲਈ ਜਾਣਕਾਰੀ ਦਿਤੀ ਸ਼ੁਕਰੀਆ ਮਿਹਰਬਾਨੀ
7:05
8
1 reply
@YouAre-x8k
8 months ago
God bless you Mata ji
3
@Gurpreetsandhu1234
7 months ago
बहुत ही सुंदर है परिवार
2
Details
Related Videos
Comments
ਮਾਤਾ ਕਹਿੰਦੀ ਹੁਣ ਤਾਂ ਪੰਜਾਬ ਜਾਣ ਤੋਂ ਵੀ ਡਰ ਲੱਗਦਾ। 2002 ਵਿੱਚ ਲਈ ਸੀ 27000 ਨੂੰ ਕਿੱਲਾ ਜ਼ਮੀਨ। #gujratvillage
Nimana Malhi
Subscribe
115,709 views
ਮਾਤਾ ਕਹਿੰਦੀ ਹੁਣ ਤਾਂ ਪੰਜਾਬ ਜਾਣ ਤੋਂ ਵੀ ਡਰ ਲੱਗਦਾ। 2002 ਵਿੱਚ ਲਈ ਸੀ 27000 ਨੂੰ ਕਿੱਲਾ ਜ਼ਮੀਨ।
#gujratvillage
Show more