ਜੇ ਮੇਰਾ ਕੰਮ ਨਹੀਂ ਚੱਲਦਾ ਅਸੀਂ ਕਿਹੜਾ ਕਿਸੇ ਦੇ ਮੰਗਣ ਆਉਦੇ ਆ ll Rajwinder vlog
Rajwinder Vlogs
Subscribe
39,854 views
No description available
Show more
20 Comments
@SandeepSingh-w4j8v
4 days ago
ਲੋਕ ਤਾਂ ਬਹੁਤ ਬੁਰਾ ਭਲਾ ਕਹਿੰਦੇ ਆ ਪਰ ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿਚ ਕੋਈ ਤੰਤ ਨਹੀਂ ਤੁਸੀਂ ਆਪਣੇ ਕੰਮ ਵਿਚ ਮਸਤ ਰਹਿ ਭੈਣੇ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਚੜਦੀਕਲਾ ਵਿਚ ਰੱਖੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਹੀ ਖੱੜੂਗਾ ❤❤❤❤❤❤❤
27
@simermander-s9w
4 days ago
ਪਰਵਾਹ ਨਾ ਕਰਿਆ ਕਰੋ ਭੈਣੇ ਇਦਾਂ ਦੇ ਲੋਕਾਂ ਦੀ❤❤
25
@KarmjeetSingh-g9k
4 days ago
ਸਹੀ ਗੱਲ ਐਂ ਭੈਣੇ ਲੋਕ ਰੋਟੀ ਖਾਂਦੇ ਨੂੰ ਜ਼ਰਦੇ ਪਰਮਾਤਮਾ ਨਾ ਮਾੜਾ ਸੋਚੇ ਲੋਕਾਂ ਦਾ ਕੰਮ ਭੋਕਣਾ
24
@RanjitKaur-k5x
3 days ago
Love you sister ਸਹੀ ਗੱਲ ਲੋਕ ਵਿਹਲੇ ਸੜਦੇ ਨੇ
7
@KuljeetkaurDhillon-ij8zl
4 days ago
ਸੱਚੀ ਗੱਲ ਆ ਭੈਣ ਰੱਬ ਮੇਹਰ ਕਰਨ ਸਭ ਨੂੰ ਤੱਰਕੀ ਬਖਸ਼ਣ ਹੱਥੀ ਮਿਹਨਤ ਕਰਨ ਦਾ ਕੋਈ ਡਰ ਨਹੀਂ ਤੁਸੀ ਕਿਰਤ ਕਰੋ ❤❤
8
@KanwaljitGill1981
4 days ago
ਜੋ ਆਪਣੀ ਮਿਹਨਤ ਨਾਲ ਸਭ ਕੁਝ ਬਨੋਂਦਾ ਉਹ ਇਹੋ ਜਹੇ ਕਮੇਂਟ ਨਹੀਂ ਕਰਦਾ ਜਿਨੂੰ ਸਭ ਕੁਝ ਬਣਿਆ ਮਿਲ ਜਾਵੇ ਉਹ ਹੰਕਾਰ ਕਰਦਾ ਹੈ ਭੈਣੇ ਵਾਹਿਗੁਰੂ ਤਰੱਕੀਆ ਦੇਵੇ❤
6
@JagjeetSingh-f1n
4 days ago
Very good nice video sis
4
@SandeepSingh-w4j8v
4 days ago
ਭੈਣੇ ਮੇਰਾ ਤਾਂ ਆਪ ਤੇਰੇ ਵਰਗੇ ਹੀ ਹਾਲ ਸੀ ਪਰ ਹੁਣ ਵਾਹਿਗੁਰੂ ਜੀ ਦੀ ਫੁਲ ਕਿਰਪਾ ਆ ਸਭ ਕੁਝ ਠੀਕ ਹੋ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ❤❤
5
@GurmeetSingh-e9g
4 days ago
ਗੁਡ ਭੈਣ ਵਾਹਿਗੁਰੂ ਚੜ੍ਹਦੀਕਲਾ ਰੱਖੇ
3
@anmolbrar7784
2 days ago
ਭੈਣ ਤੁਸੀ ਬਹੁਤ ਚੰਗਾ ਕੀਤਾ ਜੇ ਉਹਨਾ ਨੂੰ ਅਕਲ ਆ ਜਾਵੇ ਤੁਹਾਡੀ ਮਿਹਨਤ ਬਹੁਤ ਰੰਗ ਲਿਆਈ ਹੈ ❤❤
1
@vickybhullar208
2 days ago
ਸੱਚੀਆਂ ਗੱਲਾਂ ਭੈਣ ਲੋਕ ਤਾਂ ਪ੍ਰਮਾਤਮਾ ਨੂੰ ਵੀ ਨਹੀਂ ਬਖਸ਼ਦੀ ਬਾਂਕੀ ਭੈਣ ਲੋਕਾਂ ਦੀ ਪ੍ਰਵਾਹ ਨਾ ਕਰੋਂ ਸਹੀ ਗੱਲ ਆ ਬੱਚੇ ਸਿੰਧੇ ਰਾਹ ਤੇ ਚੱਲਣ ❤❤❤
1
@rajveerkaurchahal5869
4 days ago
Shi gall aw g 🙏
2
@baljeetuppal7670
3 days ago
Don't care about the people.
They try put u down.
Purmatama tuhadai sadha ang sang sahai hovai tuhadai kam wich basket pawai
5
@singhsonu2193
3 days ago
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
2
@JassBrarBoutiqueMoga
4 days ago
ਸਤਿ ਸ਼੍ਰੀ ਅਕਾਲ ਵੀਡੀਓ ਮੈਂ ਹਰ ਰੋਜ਼ ਵਾਚ ਕਰਦੀ ਆਂ ਆਪਣਾ ਵੀ ਚੈਨਲ ਸਪੋਰਟ ਜਰੂਰ ਕਰਨਾ ਤੁਹਾਡੇ ਕੰਮ ਨੂੰ ਸਲੂਟ ਆ ਭੈਣੇ
6
@rajwinderkaur1397
4 days ago
Keep it up
1
@Sandhu-i9q
2 days ago
Lakh d lahnat eho jihe loka te. Vihle nu khan nu ni dinde te khande nu khan ni dinde . Parmatma 🙏 Sumatt bakhshe
@kulvinderkirasoi
1 day ago
Ssaji Nice vlog ji ❤❤❤❤❤
@SukhjinderKaur-k1n
3 days ago
ੁ ਤੁਹਾਡੀ ਅਵਾਜ ਬਹੁਤ ਵਧੀਆ ਹੈ ਤੈਣ ਮੇਰੀਏ ਤਸੀ ਬਹੁਤ ਨਾਸੀ ਹੋ God bless you
1
@gagansandhu8415
4 days ago
Waheguru ji
3
Details
Related Videos
Comments
ਜੇ ਮੇਰਾ ਕੰਮ ਨਹੀਂ ਚੱਲਦਾ ਅਸੀਂ ਕਿਹੜਾ ਕਿਸੇ ਦੇ ਮੰਗਣ ਆਉਦੇ ਆ ll Rajwinder vlog
Rajwinder Vlogs
Subscribe
39,854 views
No description available
Show more