ਨਾ ਸਟੇਜ, ਨਾ ਪਛਾਣ, ਸਿਰਾ ਆਵਾਜ਼ | PindPod Punjabi Podcast | Jagdeep Singh Thali | Amarjit Gill

Pind Pod

Pind Pod

243,938 views

ਨਾ ਸਟੇਜ, ਨਾ ਪਛਾਣ, ਸਿਰਾ ਆਵਾਜ਼
ਅੰਮ੍ਰਿਤਸਰ ਦੀ ਬਸਤੀ ਚੋਂ ਲੱਭੀ
ਪੰਜਾਬ ਦੀ ਰੇਸ਼ਮਾ,
ਅਵਾਜ਼ ਵਾਹ ਜੀ ਵਾਹ ਕਮਾਲ

Guest:  Amarjit Gill
Host: Jagdeep Singh Thali
Pindpod : Podcast Episode No. 49

ਅੰਮ੍ਰਿਤਸਰ ਦੀ ਇੱਕ ਬਸਤੀ ਦੀ ਗਲੀ ਵਿਚੋਂ ਮਿਲੀ ਇੱਕ ਐਸੀ ਆਵਾਜ਼, ਜਿਸ ਨੇ ਦਿਲ ਛੂਹ ਲਿਆ। ❤️

ਇਹ ਮਹਿਲਾ ਕਦੇ ਸਟੇਜ ਤੇ ਨਹੀਂ ਗਾਈ, ਨਾ ਕੋਈ ਰਿਕਾਰਡਿੰਗ, ਨਾ ਕੋਈ ਪਹਿਚਾਣ… ਪਰ ਜਦੋਂ ਇਹ ਗਾਉਂਦੀ ਹੈ ਤਾਂ ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਰੇਸ਼ਮਾ ਦੀ ਯਾਦ ਆ ਜਾਂਦੀ ਹੈ।

ਇਸ podcast ਵਿਚ ਅਸੀਂ ਜਾਣਾਂਗੇ ਇਸ ਅਣਜਾਣ ਕਲਾਕਾਰ ਦੀ ਕਹਾਣੀ, ਸੰਘਰਸ਼ ਅਤੇ ਉਸਦੀ ਦਿਲ ਨੂੰ ਛੂਹਣ ਵਾਲੀ ਆਵਾਜ਼।

ਜੇ ਤੁਹਾਨੂੰ ਪੰਜਾਬ ਦੇ ਲੁਕੇ ਹੋਏ ਟੈਲੈਂਟ ਨੂੰ ਸਾਹਮਣੇ ਲਿਆਉਣਾ ਪਸੰਦ ਹੈ ਤਾਂ ਵੀਡੀਓ ਨੂੰ ਜ਼ਰੂਰ ਸਾਂਝਾ ਕਰੋ।

#PunjabiPodcast #Amritsar #HiddenTalent

ਸੁਣੋ ਉਹ ਗੱਲਾਂ ਜੋ ਸਿਰਫ਼ ਕੰਨਾਂ ਤੱਕ ਹੀ ਨਹੀਂ, ਸਗੋਂ "ਦਿਲ ਤੋਂ ਦਿਲ ਤੱਕ "ਜਾਂਦੀਆਂ ਹਨ।

🎧 ਹਰ ਵੀਡੀਓ ਇੱਕ ਅਨੁਭਵ ਹੈ — ਕਦੇ ਹਸਾਉਣ ਵਾਲਾ, ਕਦੇ ਰੁਆਉਣ ਵਾਲਾ, ਪਰ ਹਰ ਵਾਰ ਦਿਲ ਨੂੰ ਛੂਹਣ ਵਾਲ਼ਾ।

✅ Like, Share, Comment ਕਰਨਾ ਨਾ ਭੁੱਲੋ
🛎️ Subscribe ਕਰੋ @pindpod
All content on this channel is created with original or licensed audio/video. Unauthorized reproduction or reuse of any content is strictly prohibited.

#PindPod #ਪਿੰਡPOD #PunjabiPodcast #PunjabiPod #PindDiAwaaz #ArtistTalks #PunjabiTalent #DesiVibes #DesiPod #DesiPodcast #DilToDilTak #GallanDilToDilTakk #DesiTalent #ArtistTalks #StreetVoices #PunjabiVibe #PenduVibes #JagdeepSinghThali