ਅੱਜ ਆਪਾਂ ਕੀਤੀ ਡਰਿੱਲ |fire fighting🔥| emergency 🆘 rescue 🛟 | abandon ship 🚢 drill | Navy Sardar Vlogs
NavySardar
Subscribe
14,961 views
ਅੱਜ ਆਪਾਂ ਕੀਤੀ ਡਰਿੱਲ |fire fighting🔥| emergency 🆘 rescue 🛟 | abandon ship 🚢 drill | Navy Sardar Vlogs
Show more
20 Comments
@Harjindersingh376
9 hours ago
ਸਤਿ ਸ੍ਰੀ ਆਕਾਲ ਜੀ ਛੋਟੇ ਵੀਰ
@JuniorMrBean
13 hours ago
Bhaji tuhada viah kehre year ch hoyea si job join to pehla hoyea si?
@Jshn_ch
13 hours ago
ਵੀਰ ਰੱਬ ਨਾ ਕਰੇ ਜੇ ਕਿੱਸੇ ਦੇ ਜਿਆਦਾ ਸੱਟ ਜਾਏ, ਤੇ company ਓਹਨੂੰ ਘਰ ਭੇਜ ਦੇ, ਤਾਂ ਉਸਦਾ ਘਰ ਰਹਿੰਦੇ ਇਲਾਜ਼ ਦਾ ਖਰਚਾ ਕੌਣ ਕਰਦਾ। ਕੋਈ health insurance ਵੀ ਕਰਾਉਂਦੀ company
@KaranBalli
14 hours ago
22 g ki Haal chaal hai tada?paji tusi ghar kado aana hai? Tohanu milna chande ha
@Pindapannu13
15 hours ago
Meta glass lavo ohde nal. V bhut ghaint video bandi paji ❤️
1 reply
@chananvaltoha1536
16 hours ago
ਬਾਬੇ ਬੁੱਢੇ ਸਾਹਿਬ ਦਾ ਮੇਲਾ ਸੰਗਤਾਂ ਧੂਮ ਧਾਮ ਨਾਲ ਮਨਾ ਰਹੀਆ ਹਨ
@lsdhillon8259
17 hours ago
ਵੀਰੇ ਪਲੇਸਮੈਂਟ ਕਰਵਾ ਦੇ ਆਪਣੀ ਕੰਪਨੀ ਚ ਇੰਡੀਅਨ CDC ਮੇਰੇ ਕੋਲ
@GurpanthSingh-u2i8n
17 hours ago
ਬਾਈ ਜੀ ਸਾਨੂੰ ਇੱਕ ਵਾਰੀ ਤੁਹਾਡੇ ਸਮੁੰਦਰੀ ਜਹਾਜ਼ ਦਾ ਵੈਲਡਿੰਗ ਸੈਟ ਦਿਖਾਓ ਜਰੂਰ ਦਿਖਾਓ ਬਾਈ ਜੀ😮
@ਕੁਦਰਤਹੀਰੱਬਹੈ
20 hours ago
ਅੱਜਕਲ੍ਹ ਵਿਆਹ ਯੂਟਿਊਬ 'ਤੇ ਲਾਈਵ ਹੋ ਜਾਂਦੇ ਹਨ, ਸਮੇ ਅਤੇ ਸਹੂਲਤ ਮੁਤਾਬਕ ਦੁਨੀਆਂ ਭਰ ਵਿੱਚੋਂ ਲਾਈਵ ਜਾਂ ਬਾਅਦ ਵਿੱਚ ਮਰਜੀ ਮੁਤਾਬਕ ਵੇਖਿਆ ਜਾ ਸਕਦਾ ਹੈ
@jaspreetsingh5740
21 hours ago
Bro sodhi salary kini aa
@sonyromana5505
22 hours ago
ਅੱਠ ਪੜ੍ਹੇ ਨੂੰ ਕੋਈ ਨੋਕਰੀ ਜਾ ਕੰਮ ਧੰਦਾ ਮਿਲ ਸਕਦਾ ਜਹਾਜ਼ ਤੇ ਵੀਰੇ
@kulwindervirk8793
22 hours ago
ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@Harjeet_Singh500
22 hours ago
समुद्र दा पानी खड़ा रहता है या चलता रहता हैं आप जी दी सैलरी मनथ कितनी है
@muhammadrafi4872
23 hours ago
Ap KOSHISH KARO USA MAIN SEUP KARNE KI LAMBA VIZA LAGWAO SETUP KARO APNA APNE BACHON KA USA MAIN SARI ZINDGI FEMLY SATH NAHI RAKH SAKTE AP AB KICI MOLK MAIN BACHON K LIYE APNA SETUP KARO
@muhammadrafi4872
23 hours ago
Sardar g agor sor mohra kahna ho pher Tatiana ka kia matlib sath haram alcohol pina ho pher chal chal kion lag jain
@HarpreetSingh-kv3kj
23 hours ago
❤❤
@muhammadrafi4872
23 hours ago
Yah badi lancio wale fishing nahi karte picking ping
@muhammadrafi4872
23 hours ago
Europ main 15 October ko heater chal jate hain
@gurdeepsidhu4216
1 day ago (edited)
ਕੰਪ੍ਰੈਸ਼ਰ ਕਿਹਾ ਜਾਂਦਾ ਗੱਡੀਆਂ ਧੋਣ ਵਾਲੀ ਮਸੀਨ ਨੂੰ। ਬਹੁਤ ਪਰੈਸਰ ਹੁੰਦਾ ਉਹਦਾ।ਸਿਰਫ਼ 22 ਬੰਦਿਆਂ ਦੀ ਦੁਨੀਆਂ ਹੈ ਤਾਂਹੀ ਲਾਗ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ।
@ZooraZoora-r9p
1 day ago
Bai Ji tuhadi tankhah kini hai ji
Details
Related Videos
Comments
ਅੱਜ ਆਪਾਂ ਕੀਤੀ ਡਰਿੱਲ |fire fighting🔥| emergency 🆘 rescue 🛟 | abandon ship 🚢 drill | Navy Sardar Vlogs
NavySardar
Subscribe
14,961 views
ਅੱਜ ਆਪਾਂ ਕੀਤੀ ਡਰਿੱਲ |fire fighting🔥| emergency 🆘 rescue 🛟 | abandon ship 🚢 drill | Navy Sardar Vlogs
Show more