“ਅੱਜ ਮੈਂ ਨਾ ਰੰਡੀ ਹਾਂ,, ਨਾ ਵਿਆਹੀ,ਅੱਜ ਮੈਂ ਸਿਰਫ਼ ਇੱਕ,#lessonablestory @singhmanjot037

Dil Di Reejh

Dil Di Reejh

6,123 views

“ਅੱਜ ਮੈਂ ਨਾ ਰੰਡੀ ਹਾਂ,, ਨਾ ਵਿਆਹੀ,ਅੱਜ ਮੈਂ ਸਿਰਫ਼ ਇੱਕ,#lessonablestory ‎⁨@singhmanjot037⁩


#stories
#khaniyan
#moral values of story
#motivational stories

#lessonablestory
#khaniyan
#Motivationalstories
#stories


punjabi story
punjabi khaniyan
motivational story
punjabi life Lessonable khaniyan
punjabi emotional stories
punjabi inspirational story

ਨਵੀਂ ਕਹਾਣੀ ਲੈ ਕੇ ਹਾਜਰ ਹੋਏ ਆ ਜਰੂਰ ਸੁਣੋ 🙏🙏ਪਰਿਵਾਰਕ ਕਹਾਣੀਆਂ ਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਕਹਾਣੀਆਂ ਹੁੰਦੀਆਂ,, ਸਿੱਖਿਆਦਾਇਕ ਕਹਾਣੀਆਂ

ਮੈਨੂੰ ਤੇਰੀਆਂ ਪੈਲੀਆਂ ਨਹੀਂ ਚਾਹੀਦੀਆਂ। ਮੈਨੂੰ ਹਵੇਲੀ ਨਹੀਂ ਚਾਹੀਦੀ। ਮੈਨੂੰ ਤੇਰੀ ਦੌਲਤ ਨਹੀਂ ਚਾਹੀਦੀ। ਤੂੰ ਆਪਣੀ ਜ਼ਮੀਨ ਆਪਣੇ ਕੋਲ ਰੱਖ। ਮੈਂ ਆਪਣੇ ਪੁੱਤ ਨੂੰ ਆਪਣੇ ਹੱਥਾਂ ਦੀ ਮਿਹਨਤ ਨਾਲ ਪਾਲਾਂਗੀ।”
ਉਸ ਨੇ ਬੱਚੇ ਨੂੰ ਉੱਚਾ ਕਰਕੇ ਕਿਹਾ,
“ਇਹ ਮੇਰਾ ਅੰਮ੍ਰਿਤ ਹੈ। ਇਹ ਮੇਰੇ ਜੀਵਨ ਦਾ ਸਹਾਰਾ ਹੈ। ਲੋਕ ਇਸ ਨੂੰ ਜੋ ਮਰਜ਼ੀ ਆਖਣ, ਮੇਰੇ ਲਈ ਇਹ ਰੱਬ ਦੀ ਦਾਤ ਹੈ।” ਫਿਰ ਉਸ ਨੇ ਜਗਤਾਰ ਵੱਲ ਵੇਖਿਆ। “ਤੇ ਤੁਸੀਂ?”
ਜਗਤਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। “ਸੁਖੀ...”
“ਨਹੀਂ। ਅੱਜ ਮੈਨੂੰ ਸਿਰਫ਼ ਇੱਕ ਜਵਾਬ ਚਾਹੀਦਾ।” “ਕੀ?”
“ਕੀ ਇਹ ਬੱਚਾ ਤੁਹਾਡਾ ਹੈ?” ਜਗਤਾਰ ਨੇ ਸਿਰ ਚੁੱਕਿਆ। “ਹਾਂ।”



Punjabi khaniyan
Motivational stories
Emotional stories
Punjabi old stories
New khaniyan
Family stories
Trending new khaniyan
Punjabi inspirational stories
Punjabi life lessonable stories


ਪੰਜਾਬੀ ਕਹਾਣੀਆ। ਪ੍ਰੇਰਣਾਦਾਇਕ ਕਹਾਣੀਆ ਪਰਿਵਾਰਿਕ ਕਹਾਣੀਆ ।ਸਿੱਖਿਆਦਾਇਕ ਕਹਾਣੀਆ ।
ਪੰਜਾਬੀ ਸੱਭਿਆਚਾਰ ਕਹਾਣੀਆ। ਪੇਂਡੂ ਜੀਵਨ ਦੀਆਂ ਕਹਾਣੀਆ।
ਇਹਨਾਂ ਕਹਾਣੀਆ ਰਾਹੀਂ ਅਸੀਂ ਸਿੱਖਿਅਤ ਕਰਨਾ ਚਾਹੁੰਦੇ
ਹਾਂ ਕਿ ਸਾਨੂੰ ਕਿਸੇ ਨਾਲ ਮਾੜਾ ਵਿਵਹਾਰ ਜਾਂ ਅਮੀਰ, ਗਰੀਬ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ।
ਇਹਨਾਂ ਕਹਾਣੀਆ ਰਾਹੀਂ ਕਿਸੇ ਵੀ ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ।
ਹੋਰ ਕਹਾਣੀਆ ਸੁਣਨ ਲਈ ਸਾਡੇ ਚੈਨਲ Dil Di Reejh ਨੂੰ like,  share,  and  subscribe ਕਰਨਾ ਨਾ ਭੁਲਿਓ।
ਧੰਨਵਾਦ ਜੀ🙏

ਨਵੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਸਕਰਾਈਬ ਜਰੂਰ ਕਰੋ 🙏🙏