ਰਾਜਨੀਤੀ ਸ਼ਰੀਫ਼ ਬੰਦੇ ਨੂੰ ਬਰਬਾਦ ਕਰ ਦਿੰਦੀ ਆ |AMARJIT SANDOA |BALJINDER BELA | AAP MLA | PUNJAB POLITICS

BALJINDER BELA

BALJINDER BELA

9,155 views

Amarjit Singh Sandoa ਨਾਲ ਖਾਸ Podcast | Ropar ਦੀ ਸਿਆਸਤ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੱਕ

ਇਸ ਖਾਸ Podcast ਵਿੱਚ ਸਾਡੇ ਨਾਲ ਹਨ ਅਮਰਜੀਤ ਸਿੰਘ ਸੰਦੋਆ, ਜੋ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ।

ਇਸ ਗੱਲਬਾਤ ਦੌਰਾਨ ਅਸੀਂ ਉਨ੍ਹਾਂ ਦੀ ਸਿਆਸੀ ਯਾਤਰਾ, ਰੂਪਨਗਰ ਦੀ ਸਿਆਸਤ, ਆਮ ਆਦਮੀ ਪਾਰਟੀ ਨਾਲ ਜੁੜੇ ਤਜਰਬੇ, ਪਾਰਟੀ ਅੰਦਰਲੇ ਹਾਲਾਤ, ਚੋਣਾਂ, ਸਿਆਸੀ ਉਤਾਰ-ਚੜ੍ਹਾਅ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਸਵਾਲਾਂ ’ਤੇ ਖੁੱਲ੍ਹ ਕੇ ਗੱਲ ਕੀਤੀ।

Podcast ਵਿੱਚ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੰਦੋਆ ਜੀ ਨੇ ਸਿਆਸਤ ਵਿੱਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਉਨ੍ਹਾਂ ਦੇ ਸਿਆਸੀ ਫੈਸਲਿਆਂ ਪਿੱਛੇ ਕੀ ਕਾਰਨ ਰਹੇ ਅਤੇ ਅੱਜ ਉਹ ਪੰਜਾਬ ਦੀ ਸਿਆਸਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ।

ਪੂਰਾ Podcast ਜ਼ਰੂਰ ਦੇਖੋ ਅਤੇ ਆਪਣੀ ਰਾਇ Comment ਵਿੱਚ ਦਿਓ।

🎙️ Host: Baljinder Bela
📍 Ropar / Punjab Politics

#AmarjitSinghSandoa #AmarjeetSinghSandoa #RoparPolitics #PunjabPolitics #AAP #AamAadmiParty #Punjab #Ropar #BaljinderBela #Podcast #PunjabiPodcast #PunjabPoliticalPodcast #PunjabNews #PoliticalInterview