ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬਾਰੇ ਪਿੰਡ ਵਾਲਿਆ ਦੱਸਿਆ ਤੁਸੀਂ ਉਹ ਕਦੇ ਸੁਣਿਆ ਨਹੀਂ ਹੋਣਾ ਵੇਖੋ ਜੱਦੀ ਘਰ,ਪਿੰਡ,ਉਹਨਾਂ ਦੇ ਖੇਤ !
#santjarnailsinghjikhalsabhindranwale #pind
#PindRode #SantBhindranwale #RodeVillage #FamilyInterview #SikhHistoryVlog
Note-: "ਪਿਆਰੇ ਦਰਸ਼ਕੋ, ਇਹ ਵੀਡੀਓ ਪਹਿਲਾਂ ਵੀ ਮੇਰੇ ਚੈਨਲ 'ਤੇ ਅਪਲੋਡ ਕੀਤੀ ਗਈ ਸੀ, ਪਰ ਪਰਿਵਾਰਕ ਮੈਂਬਰਾਂ ਦੇ ਸੁਝਾਅ ਅਤੇ ਉਹਨਾਂ ਦੀ ਨਿੱਜਤਾ ਦਾ ਸਨਮਾਨ ਕਰਦੇ ਹੋਏ, ਮੈਂ ਇਸਨੂੰ ਪਹਿਲਾਂ ਹਟਾ ਦਿੱਤਾ ਸੀ। ਹੁਣ ਇਸ ਵੀਡੀਓ ਵਿੱਚੋਂ ਕੁਝ ਨਿੱਜੀ ਹਿੱਸਿਆਂ (ਘਰ ਦੇ ਕੁਝ ਹਿੱਸਿਆਂ) ਨੂੰ ਹਟਾ ਕੇ ਅਤੇ ਕੁਝ ਜ਼ਰੂਰੀ ਬਦਲਾਅ ਕਰਕੇ, ਮੈਂ ਇਸਨੂੰ ਦੁਬਾਰਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਸਾਡਾ ਮਕਸਦ ਸਿਰਫ ਇਤਿਹਾਸਕ ਜਾਣਕਾਰੀ ਸਾਂਝੀ ਕਰਨਾ ਹੈ ਅਤੇ ਅਸੀਂ ਕਿਸੇ ਦੀ ਵੀ ਨਿੱਜਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਤੁਹਾਡੇ ਸਹਿਯੋਗ ਲਈ ਬਹੁਤ-ਬਹੁਤ ਧੰਨਵਾਦ।"