ਪੰਜਾਬ ਦੀ ਮੁੰਬਈ ਬੰਦਰਗਾਹ ’ਤੇ 34 ਕਿੱਲੇ ਜ਼ਮੀਨ ਹੈ।ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ

LOK AWAZ TV

LOK AWAZ TV

21,275 views

ਪੰਜਾਬ ਦੀ ਮੁੰਬਈ ਬੰਦਰਗਾਹ ’ਤੇ 34 ਕਿੱਲੇ ਜ਼ਮੀਨ ਹੈ।
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਦਿੱਤੀ
ਕਰੋੜਾਂ ਰੁਪਏ ਸਲਾਨਾ ਠੇਕੇ ਵਾਲੀ ਜ਼ਮੀਨ।
ਆਹ ਵੀਰ ਨੇ ਤੱਥਾਂ ਸਮੇਤ ਕੀਤੇ ਖੁਲਾਸੇ!
ਇਸ ਖ਼ਬਰ ਸਬੰਧੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪੱਖ ਜਾਣਨ ਲਈ ਕਈ ਵਾਰ ਫ਼ੋਨ ਅਤੇ ਮੈਸੇਜ ਕੀਤੇ ਗਏ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
Our News Channel presents true news about Punjab’s every event in an unbiased manner. We cover the social, cultural, political and geographical aspects of Punjab.