Baba Manochahal & Sathi Singhs
Papalpreet Singh
Subscribe
106,794 views
No description available
Show more
20 Comments
@jagjitsingh45
6 years ago
Pinned
ਕਿੰਨੀ ਵਧੀਆ ਜਾਣਕਾਰੀ ਮਿਲਦੀ
ਦੱਸਣ ਦਾ ਤਰੀਕਾ ਵੀ ਬਹੁਤ ਵਧੀਆ ਕਿੰਨੀ ਗਹਿਰਾਈ ਨਾਲ ਗੱਲਬਾਤ ਕਰਦੇ ਆ ਜੀ
78
5 replies
@Sukhwinder5567.
5 years ago
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
19
@ranadhrampura6531
5 years ago
ਮਾਨੋਚਾਹਲ ਵਰਗੇ ਯੋਧੇ ਕਦੀ ਕਦੀ ਪੈਦਾਂ ਹੁੰਦੇ ਆ
19
@raghvirsingh2372
5 years ago
ਪਪਲਪ੍ਰੀਤ ਸਿੰਘ ਜੀ ਜੇਕਰ ਉਦਮ ਕਰ ਸਕਦੇ ਹੋ ਤਾਂ ਬਾਗੜੀਆਂ ਪਿੰਡ ਵਾਲੇ ਪਿਆਰਾ ਸਿੰਘ ਪੰਛੀ ਤੇ ਬਾਠ ਪਿੰਡ ਵਾਲੇ ਜਸਵੀਰ ਸਿੰਘ ਕਾਲਾ ਦੇ ਪਰਿਵਾਰਾਂ ਨਾਲ ਇੰਟਰਵਿਊ ਜਰੂਰ ਕਰੋ
23
@jagjitsingh2808
2 years ago
ਧੰਨ ਹੋ ਤੁਸੀਂ ਸਭ ਬਜੁਰਗੋ
7
@jagveerhundal7372
2 years ago
ਵਾਹਿਗੁਰੂ ਜੀ
ਧੰਨ ਹੋ ਤੁਸੀਂ
5
@Sukhwinder5567.
5 years ago
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
ਸਿਰ ਦੇ ਕੇ ਕਹਾਇ ਸਰਦਾਰ ਆਪਾ।
ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
10
@KhushveerMaan-j1j
2 months ago
"ਮੇਰੇ ਗੋਲੀ ਮਾਰ ਮਾਨੋਚਾਹਲ ਭਰਾ ਈ ਮੇਰਾ " ਕਿੰਨਾ ਪਰੇਮ ਹੋਣਾ ਸਰਦਾਰ ਸਾਹਿਬ ਦਾ ਬਾਬਾ ਮਾਨੋਚਾਹਲ ਜੀ ਨਾਲ❤❤❤
@Sukhwinder5567.
5 years ago
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।
10
@PargatSingh-dl5me
4 years ago
ਸਲੂਟ ਆ 🙏 ਇਸ ਸੂਰਮੇ ਪਰਿਵਾਰ ਨੂੰ
ਖਾਸਕਰ ਇਸ ਸਿੰਘ ਸੂਰਮੇ ਨੂੰ
5
@HarmanRathore-yn3iy
2 years ago
Baba manochal singh Khalsa zindabaad 🙏
3
@balkarsinghsaraan2776
4 years ago
ਸ਼ਹੀਦ ਬਾਈ ਬੂਟਾ ਸਿੰਘ ਦੁਗਰੀ , ਮੇਰੇ ਤਾਇਆ ਜੀ ਸਨ , ਬਾਅਦ ਚ ਕਿਸੇ ਨੇ ਵੀ ਸਾਰ ਨਹੀਂ ਲਈ , ਪਰਵਾਰ ਦੀ ,,
10
1 reply
@Pilotbaba-w9y
6 years ago
Waheguru Ji
13
@karankhairasingh8721
1 year ago
I was 4 years old
2
@sabapawan
2 years ago
22 g Manjit Singh ਜਸਵੀਰ ਰੋਡੇ ਪੁਲਸ ਟਾਉਟ ਸੀ ਤੇ ਹੁਣ ਵੀ
3
@goldymaan2102
6 years ago
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਬ ਜੀ ਨੇ ਵਾਹਿਗੁਰੂ ਮੇਹਰ ਰੱਖੇ
25
@ਵਾਹਿਗੁਰੂਵਾਹਿਗੁਰੂਜੀ-ਵ
1 year ago
ਵਾਹਿਗੁਰੂ ਵਾਹਿਗੁਰੂ ਜੀ🙏
1
@AvtarSingh-v1q
1 year ago
Bi amarjeet singh Vanchdy ji jionde rho ji vsde rho ji
2
@moesinghsandher5003
6 years ago (edited)
Waheguru Ji love you baba Ji
5
@Athwal_x
4 years ago
ਵਾਹਿਗੁਰੂ ਜੀ
3
Details
Related Videos
Comments
Baba Manochahal & Sathi Singhs
Papalpreet Singh
Subscribe
106,794 views
No description available
Show more
ਦੱਸਣ ਦਾ ਤਰੀਕਾ ਵੀ ਬਹੁਤ ਵਧੀਆ ਕਿੰਨੀ ਗਹਿਰਾਈ ਨਾਲ ਗੱਲਬਾਤ ਕਰਦੇ ਆ ਜੀ