Thank you Robin ji for uploading I wrote the mukhda while I was there and I was trying to find it if someone could upload the same on YouTube. Lots of Love 💞 Regards Abhineet Singh
Thank you so much Sartaaj sir. Hum bahut jyada lucky hain ki hmen aapke songs sunne ka mauka mil rha hai. Thank you Sartaaj sir ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਪੜ੍ਹ ਨ ਲਈਏ ਮੁੱਖ ਚੋਪਾਈ ਬੈਠੇ ਨੇ
ਨਜ਼ਰ ਅਸਾਡੇ ਵੱਲ ਨਹੀ ਕੀਤੀ ਸੱਜਣਾਂ ਨੇ
ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾਂ ਵਾਲੀ ਗੱਲ ਨਹੀ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀ ਕੀਤੀ ਸੱਜਣਾਂ ਨੇ
ਰਿਸ਼ਤੇ ਦੀ ਪੇਚੀਦਾ ਜਹੀ ਕਹਾਣੀ ਏ
ਦੁੱਖ ਸੁੱਖ ਵੰਡਣ ਵਾਲੀ ਗੱਲ ਪੁਰਾਣੀ ਏ
ਸਾਂਝੀ ਕਿਉਂ ਅੱਜ ਕੱਲ੍ਹ ਨਹੀ ਕੀਤੀ ਸੱਜਣਾਂ ਨੇ
ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾਂ ਵਾਲੀ ਗੱਲ ਨਹੀ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀ ਕੀਤੀ ਸੱਜਣਾਂ ਨੇ
ਨਾਜ਼ੁਕ ਜਹੇ ੲਹਿਸਾਸ ਦਿਲਾਂ ਵਿੱਚ ਭਰਦੇ ਰਹੇ
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ
ਹੁਣ ਖੱਦਰ ਮੱਖਮੱਲ ਨਹੀ ਕੀਤੀ ਸੱਜਣਾਂ ਨੇ
ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾਂ ਵਾਲੀ ਗੱਲ ਨਹੀ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀ ਕੀਤੀ ਸੱਜਣਾਂ ਨੇ
ਭਰੀਂ ਆਵਾਜ਼ 'ਨਾ ਕੀ ਹੋਇਆ ਜਦ ਕਿਹਾ ਗਿਆ
ਭਰੇ ਦਿਲਾਂ ਤੋਂ ਉਸ ਵੇਲੇ ਨ ਰਿਹਾ ਗਿਆ
ਪਲਕਾਂ ਭਿਓਂਣ 'ਚ ਪਲ ਨਹੀ ਕੀਤੀ ਸੱਜਣਾਂ ਨੇ
ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾਂ ਵਾਲੀ ਗੱਲ ਨਹੀ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀ ਕੀਤੀ ਸੱਜਣਾਂ ਨੇ
ਫਿਰ ਤਾਂ ਕੋਈ ਇਲਾਜ ਨਹੀਂ ਪਸ਼ਤਾਵੇ ਦਾ
ਕੀ ਕਰਨਾ ਸਰਤਾਜ ਵੇ ਐਡੇ ਦਾਅਵੇ ਦਾ
ਸਾਂਝੀ ਜੇਕਰ ਸੱਲ ਨਹੀ ਕੀਤੀ ਸੱਜਣਾਂ ਨੇ
ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾਂ ਵਾਲੀ ਗੱਲ ਨਹੀ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀ ਕੀਤੀ ਸੱਜਣਾਂ ਨੇ