" ਬਾਊ ਉਸ ਰੱਬ ਤੋਂ ਡਰ, ਤੇਰੀ ਉਮਰ ਮੇਰੇ ਪਿਉ ਦੇ ਬਰਾਬਰ ਆ... ਤੇਰੇ ਘਰ ਵੀ ਧੀ ਹੋਵੇਗੀ ⁉️🙏😭|| An Emotional story

Dil Diyan Gallan

Dil Diyan Gallan

22,009 views

" ਬਾਊ ਉਸ ਰੱਬ ਤੋਂ ਡਰ, ਤੇਰੀ ਉਮਰ ਮੇਰੇ ਪਿਉ ਦੇ ਬਰਾਬਰ ਆ... ਤੇਰੇ ਘਰ ਵੀ ਧੀ ਹੋਵੇਗੀ ⁉️🙏😭|| An Emotional story


#anemotionalstory # lessonablestory #punjabikhani # familykhani


Punjabi story
Heart touching stories
Real life story punjabi
Emotional story
Lessonable story
Motivation story
Punjabi Moral values story
Romantic story punjabi
Social story punjabi
Old punjabi story
Love story punjabi
New Punjabi story
Vrial punjabi story
Information regarding khani
Khaniyan punjabi



ਪੰਜਾਬੀ ਕਹਾਣੀਆਂ
ਪੰਜਾਬੀ ਸਭਿਆਚਾਰ ਕਹਾਣੀਆਂ
ਪੰਜਾਬੀ ਲੋਕ ਕਹਾਣੀਆਂ
ਪੰਜਾਬੀ ਪਰਿਵਾਰਿਕ ਕਹਾਣੀਆਂ
ਪੰਜਾਬੀ ਸਿੱਖਿਆਦਾਇਕ ਕਹਾਣੀਆਂ




ਮੈਂ ਕਿਹਾ, "ਬਾਓ ਏਦਾਂ ਦੀ ਕੋਈ ਗੱਲ ਨਹੀਂ ਜੇ ਪਏ ਆ ਤਾਂ ਰਹਿਣ ਦਿੰਦੀ ਹਾਂ ਕੱਲ੍ਹ ਨੂੰ ਦੇ ਜਾਊਂ।
ਅੱਗੋਂ ਦੇਸਾ ਕਹਿਣ ਲੱਗਾ, "ਨਹੀਂ ਨਹੀ, ਤੂੰ ਦੇ ਹੀ ਜਾ ਬੀਰੋ ਕੱਲ ਕਿੰਨੇ ਦੇਖੀ ਆ ਮੈਂ ਕਿਹਾ, "ਫਿਰ ਕਿੰਨੀਆਂ ਦੇਵਾਂ ਗੁੱਥੀਆਂ?
ਤਾਂ ਦੇਸਾ ਬੋਲਿਆ, "ਜਿੰਨੀਆਂ ਤੇਰੇ ਆਹ ਬੈਗ ਵਿੱਚ ਨੇ ਸਭ ਰੱਖ ਜਾ,
ਮੈਂ ਕਿਹਾ, "ਅੱਗੇ ਤਾਂ ਬਾਊ 6-7 ਹੀ ਲੈਂਦਾ ਹੁੰਨਾ, ਅੱਜ ਐਨੀਆਂ ਕਿਸ ਲਈ ? ਤਾਂ ਕਹਿਣ ਲੱਗਾ, "ਬੀਰੋ ਅੱਜ ਠੰਢ ਵੀ ਬਹੁਤ ਆ ਤੇ ਤੂੰ ਵੀ ਸਵੇਰ ਦੀ ਠੰਢ ਵਿੱਚ ਤੁਰੀ ਫਿਰਦੀ ਏਂ। ਕੰਮ ਨਵੇੜ ਤੇ ਘਰ ਨੂੰ ਜਾਅ ।
ਮੈਂ ਬੜੀ ਖੁਸ਼ ਹੋਈ ਕਿ ਅੱਜ ਕੰਮ ਛੇਤੀ ਨਿੱਬੜ ਗਿਆ ਤੇ ਜਾ ਕੇ ਟਾਇਮ ਨਾਲ ਲਿਫਾਫੇ ਬਣਾ ਮਾਂ ਨੂੰ ਡਾਕਟਰ ਕੋਲ ਲੈ ਜਾਊਂਗੀ। ਮੈਂ ਲਿਫਾਫੇ ਕੱਢ ਕਾਊਂਟਰ ਤੇ ਰੱਖਣ ਲੱਗੀ ਅਜੇ ਦੋ ਗੁੱਥੀਆਂ ਹੀ ਰੱਖੀਆਂ ਸਨ ਕਿ ਦੇਸੇ ਨੇ ਕਿਹਾ,...
"ਨਾਂ ਨਾਂ ਇੱਥੇ ਨਾਂ ਰੱਖ, ਮੈਂ ਪਾਣੀ ਮਾਰਨਾ ਕਾਊਂਟਰ ਤੇ । ਤੂੰ ਥੋੜਾ ਅੱਗੇ ਹੋ ਉਹ ਪਿਛਲੇ ਕਾਊਂਟਰ ਤੇ ਰੱਖ ਆ,...
ਮੈਂ ਉਹ ਲਿਫਾਫੇ ਚੁੱਕੇ ਤੇ ਪਿਛਲੇ ਕਾਊਂਟਰ ਤੇ ਰੱਖਣ ਤੁਰ ਪਈ ਤੇ ਦੇਸੇ ਨੇ ਮੇਰੇ ਕੋਲੋਂ ਲੰਘਣ ਲੱਗਿਆਂ ਮੇਰੇ ਪਿੱਛੇ ਤੇ ਹੱਥ ਮਾਰ ਕਿਹਾ,
"ਹੋ ਜਾ ਹੋ ਜਾ ਅੱਗੇ ਰੱਖ ਦੇ ਸਾਰੀਆਂ ਗੁੱਥੀਆਂ,.। ਅੱਜ ਕੰਮ ਨਵੇੜ ਦੇ ਟਾਇਮ ਨਾਲ ।
ਮੈਂ ਥੋੜ੍ਹਾ ਡਰ ਜਿਹੀ ਗਈ ਤੇ ਮੈਂ ਲਫਾਫੇ ਕੱਢ ਕਾਊਂਟਰ ਤੇ ਜਲਦੀ ਜਲਦੀ ਰੱਖਣ ਲੱਗੀ ।

ਕਹਾਣੀ ਸੁਣਨ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏🙏
Like 👍 Subscribe 🙏ਕਰੇ।