ਜਿਸ ਦਿਨ ਡਿੰਪੀ ਚੰਦਭਾਣ ਦਾ ਐਨਕਾਉਂਟਰ ਹੋਇਆ ਮੈਂ ਉਹਦੇ ਨਾਲ ਸੀ ਤਾਰੀ ਬਾਬੇ ਦੇ ਅਣਸੁਣੇ ਕਿੱਸੇ
SACH DI PADTAL
Subscribe
382,174 views
ਜਿਸ ਦਿਨ ਡਿੰਪੀ ਚੰਦਭਾਣ ਦਾ ਐਨਕਾਉਂਟਰ ਹੋਇਆ ਮੈਂ ਉਹਦੇ ਨਾਲ ਸੀ ਤਾਰੀ ਬਾਬੇ ਦੇ ਅਣਸੁਣੇ ਕਿੱਸੇ
Show more
20 Comments
@rajasidhu9069
1 year ago
ਬਾਬਾ ਜਦੋ ਕੋਈ ਬਿਰਧ ਆਸ਼ਰਮ ਖੁਲਦਾ ਨਵਾਂ ਤਾਂ ਮੇਰਾ ਦਿਲ ਰੋਂਦਾ ਪੜ ਸੁਣ ਕੇ,, ਗੁਰਦਵਾਰੇ, ਮੰਦਿਰ, ਭਾਵੇਂ ਜਵਾਂ ਨਾਂ ਜਾਓ,, ਮਾਂ ਬਾਪੂ ਦੀ ਸੇਵਾ ਕਰਨ ਵਾਲਾ ਮਰਨ ਤੱਕ ਐਸ ਕਰੂਗਾ
18
@Ragibhaikewalsinghkomal
1 year ago
ਤਾਰੀ ਵਾਈ ਸਾਡੇ ਗ੍ਰੰਥੀਆਂ ਵਾਰੇ ਬੁਹਤ ਵਧੀਆ ਵੋਲੇ ਨਜ਼ਾਰਾ ਆ ਗਿਆ
32
@Surendra-u2e5u
1 month ago
ਬਾਈ ਆਪਣੀਆਂ ਭੈਣਾਂ ਇਹ ਗੱਲ ਕਹਿੰਦੀਆਂ ਮੇਰੇ ਸਾਰੇ ਵੀਰ ਇਕੱਠੇ ਰਹਿਣ ਪਰ ਇਹੋ ਗੱਲ ਉਹ ਆਪਣੇ ਸਹੁਰੇ ਘਰ ਨਹੀਂ ਕਹਿੰਦੀ ਸਹੁਰੇ ਘਰ ਉਹ ਆਪਣੇ ਦਿਉਰਾਂ ਜੇਠਾਂ ਦੇ ਨਾਲ ਸਿੰਘ ਵਸਾਈਂ ਰੱਖਦੀ ਹੈ
2
@SohanSingh-wr8vb
1 year ago
ਸਾਡੇ ਆਨੰਦਪੁਰ ਸਾਹਿਬ ਜੀ ਕਈ ਭਈਆਂ ਨੇਂ ਤਿੰਨ ਮੰਜਲੀਆਂ ਕੋਠੀਆਂ ਬਰਗਰ ਛੋਲੇ ਦੀਆਂ ਰੇੜੀਆਂ ਲਗਾ ਕੇ ਪਾ ਲਈਆਂ ਪਰ ਸਾਡੇ ਵਾਲਿਆਂ ਦਾ ਕਨੇਡਾ ਵਾਲਾ ਕੀੜਾ ਜਮੀਨ ਵੇਚ ਕੇ ਬਾਹਰ ਜਾਣ ਲਈ ਕਾਹਲਾ ਪਿਆ ਹੋਇਆ ਐ 😢😢😢😢😢😢
25
2 replies
@shahbazsingh9366
4 months ago
ਤਾਰੀ ਭਰਾ ਬੇਤਾਜ ਬਾਦਸ਼ਾਹ ਹੈ... ਗੁਰੂ ਗੁਰਮਤਿ ਦੀ ਗੱਲ ਕਰਦੇ ਹਨ , ਗ੍ਰੰਥੀ ਸਿੰਘਾਂ ਦੇ ਹੱਕ ਚ ਬੋਲੇ nice
2
@kammasekhon9733
1 year ago
ਬਾਬਾ ਜਦੋਂ ਦਿੱਲੀ ਦੇ ਵਿਚ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ
8
@gurjindersukhewal-zq8gz
1 year ago
ਗੁਰੂਘਰ ਦੀਆਂ ਕਮੇਟੀ ਆਲੀ ਗੱਲ ਨਾਲ ਮੈ ਸਹਿਮਤ ਆ ਬਹੁਤ ਪਿੰਡਾਂ ਚ ਜਦੋ ਪਾਠ ਕਰਵਾਦੇ ਨੇ ਤਾ ਪਾਠੀ ਸਿੰਘ ਨੂੰ ਕਾਜੂ ਬਦਾਮ ਤੇ ਹੋਰ ਸਮਾਨ ਵੀ ਦਿੰਦੇ ਨੇ| ਇਹ ਗੱਲ ਤਾ ਠੀਕ ਆ ਪਰ ਕਮੇਟੀ ਆਲਿਆ ਦਾ ਵੀ ਹਿੱਸਾ ਪੈਂਦਾ ਓਦੇ ਵਿਚ ਸਾਰਿਆਂ ਦਾ, ਪਾਠ ਬਾਬਾ ਕਰੇ ਖਾਨ ਨੂੰ ਮੈਂਬਰ ਵੀ ਅੱਗੇ ਸਾਰੇ
45
1 reply
@SohanSingh-wr8vb
1 year ago
ਤਾਰੀ ਵੀਰ ਜੀ ਦੀ ਸੱਚੀ ਗੱਲ ਐ ਜੀ ਬੰਦੇ ਨੁੰ ਚੰਗਾ ਕਹਾਉਣ ਲਈ ਮਰਨਾਂ ਪੈੰਦਾ ਐ ਜੀ 🎉🎉🎉🎉🎉
36
1 reply
@RajpalAULAKH-i3c
1 year ago
ਸਹੀ ਗੱਲ ਆ ਬਾਈ ਜੀ ਜਿਉਂਦੇ ਮਾਂ ਪਿਉ ਦੇ ਛਿੱਤਰ ਮਾਰਦੇ ਆ ਅੱਜ ਕੱਲ ਦੇ ਬੱਚੇ ਜਿਉਂਦੇ ਨੂੰ ਪਾਣੀ ਨੀ ਦਿੰਦੇ ਮਰੇ ਤੋਂ ਬਆਦ ਟੈਟੂ ਬਣਵਾਈ ਜਾਦੇ ਆ ਲਵਜੂ ਬਾਈ ਜੀ ਟਰਾਲੀ ਭਰਕੇ ❤❤❤❤
26
@gurdeepmaanPB10punjab
1 year ago
ਬਾਈ ਜੀ ਬਾਈ ਦੀਆਂ ਗੱਲਾਂ ਬਹੁਤ ਵਧੀਆ ਨੇ ਸੱਚੀਆਂ ਗੱਲਾਂ ਨੇ ਚਲੋ ਹਰ ਬੰਦੇ ਦਾ ਇੱਕ ਨੇਚਰ ਲਾਗੂ ਹੁੰਦਾ ਬੋਲਣ ਦਾ ਤਰੀਕਾ ਲੱਗੋ ਅਲੱਗ ਹੁੰਦਾ ਹਰ ਬੰਦਾ ਸੋਚਦਾ ਮੇਰੇ ਵਾਂਗੂ ਬੋਲੇ ਨਹੀਂ ਮੇਰੇ ਵੀਰੋ ਸਹੀ ਗੱਲ ਆ ਬਾਈ ਦੀ ਯਾਰ ਜੋ ਵੀ ਹ ਚਲ ਚਾ ਸੱਚ ਹ ਜਾਂ ਝੂਠ ਆ ਯਾਰ ਪਰ ਬੰਦੇ ਨੂੰ ਹਮੇਸ਼ਾ ਖੁਸ਼ ਰੱਖਦਾ ਬੰਦਾ ਯਾਰ ਕੋਈ ਰੋਂਦਾ ਤਾਂ ਨਹੀਂ ਇਹਨੂੰ ਦੇਖ ਕੇ ਖੁਸ਼ ਹੀ ਹੁੰਦਾ ਹੋਣਾ ਬੰਦਾ ਠੀਕ ਹ ਨਾ ਹੋਰ ਤੋਂ ਕੀ ਚਾਹੀਦਾ ਯਾਰ ਚੱਲੇ ਸਾਰਿਆਂ ਨੇ ਹੀ ਜਾਣਾ ਬਾਈ ਇੱਥੇ ਗੱਪਾ ਚਾਹੇ ਸੱਚ ਆ ਪਰ ਜਿਹੜੀਆਂ ਗੱਲਾਂ ਬਾਈ ਦੀਆਂ ਨੇ ਨਾ ਲੱਖੇ ਸਿਧਾਣੇ ਬਾਈ ਨੂੰ ਸਮਾਂ ਦੇਣਾ ਚਾਹੀਦਾ ਯਾਰ ਉਹ ਬੰਦਾ ਬੜਾ ਵਧੀਆ ਪੰਜਾਬ ਦੇ ਲਈ ਬਹੁਤ ਚੰਗਾ ਸੋਚਦਾ ਨੌਜਵਾਨਾਂ ਲਈ ਵੀ ਉਹ ਨਾ ਮਰ ਜੇ ਕੋਈ ਉਹ ਨਾ ਮਰ ਜੇ ਨਾਸਿਆਂ ਬਾਰੇ ਉਹ ਬੋਲਦਾ ਉਹਨੂੰ ਇੱਕ ਵਾਰੀ ਮੌਕਾ
8
@gurlabhsingh8072
1 year ago
ਅਐਵੇ ਸਰਕਾਰ ਨੂੰ ਘੜੀਸ ਠੀਕ ਨਹੀ ਬਾਦਲਾਂ ਦਾ ਕੰਮ ਸੀ ਬਾਬਾ ਗੱਪ ਠੋਕ ਜਾਂਦਾ
12
@SohanSingh-wr8vb
1 year ago
ਮਿਹਨਤ ਕਰਨ ਵਾਲੇ ਇੰਨਸਾਨ ਨੁੰ ਪਿਆਰ ਦੇਣਾਂ ਚਾਹੀਦਾ ਨਾਂ ਕੀ ਬੁਰਾ ਭਲਾ ਆਖਣਾਂ ਚਾਹੀਦਾ ਤਾਰੀ ਵੀਰ ਦੀ ਮਿਹਨਤ ਨੂੰ ਸਲਾਮ 🎉🎉❤❤
18
@charnisidhu3113
1 year ago
ਸੱਚੀਆਂ ਗੱਲਾਂ ਬਾਈ ਦੀਆਂ
5
@chahal.kaabila
1 year ago
ਮੇਰਾ ਮਿੱਤਰ ਗੱਲ ਸੁਣਾਉਂਦਾ ਹੁੰਦਾ ਆਪਣੇ ਚਾਚੇ ਦੀ . ਕਹਿੰਦਾ ਚਾਚੇ ਮੇਰੇ ਨੂੰ ਬਦਮਾਸ਼ੀ ਦਾ ਬਹੁਤ ਸ਼ੌਕ 1970-80 ਸਾਲਾ ਵਿੱਚਲੀ ਗੱਲ ਐ । ਕਹਿੰਦਾ ਸ਼ੌਕੀਨ ਵੀ ਬਹੁਤ ਦੁਨਾਲੀ ਬਦੂੰਕ ਰੱਖਿਆ ਕਰੇ । ਮਾੜੇ ਬੰਦੇ ਨੂੰ ਤਾ ਗੱਲਾਂ ਨਾਲ ਡਰਾ ਦਿਆ ਕਰੇ । ਇੱਕ ਵਾਰੀ ਸ਼ਹਿਰ ਤੋ ਚਾਚਾ ਪਿੰਡ ਨੂੰ ਆ ਰਿਹਾ ਸੀ । ਰਸਤੇ ਚ ਕਤਲ ਹੋਇਆ ਪਿਆ ਭੀੜ ਇਕੱਠੀ ਹੋਈ ਖੜੀ । ਚਾਚਾ ਵੀ ਦੇਖਣ ਖੜ ਗਿਆ । ਕਤਲ ਹੋਏ ਬੰਦੇ ਨੂੰ ਦੇਖ ਕਹਿੰਦਾ ਚਾਚਾ ਕਹਿੰਦਾ ਇਹ ਤਾਂ ਸਾਡੇ ਬੰਦਿਆਂ ਦਾ ਕੰਮ ਐ ਜੰਨਤਾਂ ਤੇ ਪ੍ਰਭਾਵ ਪਾਉਣ ਦਾ ਮਾਰਾਂ । ਐਨੀ ਗੱਲ ਕਹਿ ਕੇ ਚਾਚਾ ਘਰੇ ਆ ਗਿਆ । ਮਗਰੋਂ DSP ਆਇਆ ਤਾ ਬੰਦੇ ਕਹਿੰਦੇ ਜੈਲਦਾਰਾ ਮੁੰਡਾ ਕਹਿ ਕੇ ਗਿਆ ਇਹ ਤਾ ਸਾਡੇ ਬੰਦਿਆਂ ਦਾ ਕੰਮ ਐ । ਦੂਸਰੇ ਦਿਨ ਪੁਲਿਸ ਘਰੇ ਆ ਗਈ ਕਹਿੰਦੇ ਤੁਹਾਡੇ ਮੁੰਡੇ ਦਾ ਕਤਲ ਚ ਹੱਥ ਐ । ਉਹਨਾਂ ਟਾਇਮਾ ਚ 15000 ਹਜਾਰ ਰੁਪਿਆ ਦਿੱਤਾ ਗੱਲ ਨਿਬੇੜਨ ਦਾ ਪੁਲਿਸ ਨੂੰ । ਇੱਕ ਫੋਕੇ ਫੈਟਰ ਨੇ ਚਾਚਾ ਰਗੜਤਾ ਸੀ । 😅😅😅😅😅
45
10 replies
@mannbhupinder6160
1 month ago
Taari baba gallan sachiaan hegian
Jo edaan sochdey ohna nu log kamla kehndey aa
Baba Taari ji jado kisey da kardey raho aseen changey te jado thora kamm keh do saadey ton maara koi nahi hunda
Duniya hai edaan hi rehna
@jasmelsingh1451
11 months ago
ਜਿਉਂਦਾ ਰਹ ਬਾਬਾ ਗ੍ਰੰਥੀ ਸਿੰਘਾ ਦੀ ਵੀ ਕਰ ਗਿਆ ਗਲ
2
@krishansharma7122
1 year ago
ਬਹੂੱਤ ਵਧੀਆ ਵਿਚਾਰ ਹੈ ।
12
@Chardikalag
1 year ago
ਤਾਰੀ ਬਾਬਾ ਜੀ ਸਮਾਜ ਸੇਵਾ ਲਈ MLA & MP ਬਣਨਾ ਜਰੂਰੀ ਹੈ ਜੀ , ਬਿਨਾਂ ਅਹੁਦੇ ਤੋ ਵੀ ਸਮਾਜ ਦੀ ਸੇਵਾ ਹੋ ਸਕਦੀ ਹੈ ਜੀ । ਕਈ ਵਾਰ ਮਕਸਦ ਰਾਜਨੀਤੀ ਚ ਆਉਣ ਲਈ ਸਮਾਜ ਸੇਵਾ ਨੂੰ ਜਰੀਆਂ ਬਣਾਇਆਂ ਜਾਦਾਂ ਹੈ ।
17
@Jatt_boyz_0918
1 year ago
Very nice and beautiful podcast
1
@Manider-q5n
1 year ago
Bhut hi sohani gai Baba ji di waheguru ji Mehar kare tere Gurpreet pind chahal Faridkot
1
Details
Related Videos
Comments
ਜਿਸ ਦਿਨ ਡਿੰਪੀ ਚੰਦਭਾਣ ਦਾ ਐਨਕਾਉਂਟਰ ਹੋਇਆ ਮੈਂ ਉਹਦੇ ਨਾਲ ਸੀ ਤਾਰੀ ਬਾਬੇ ਦੇ ਅਣਸੁਣੇ ਕਿੱਸੇ
SACH DI PADTAL
Subscribe
382,174 views
ਜਿਸ ਦਿਨ ਡਿੰਪੀ ਚੰਦਭਾਣ ਦਾ ਐਨਕਾਉਂਟਰ ਹੋਇਆ ਮੈਂ ਉਹਦੇ ਨਾਲ ਸੀ ਤਾਰੀ ਬਾਬੇ ਦੇ ਅਣਸੁਣੇ ਕਿੱਸੇ
Show more