Girl Crazy For Babbu Maan In Kapurthala 2020
JP LIVE NAKODER
Subscribe
6,140,446 views
#babbumaan
#babbumaanlive
#basantmelalive
JP STUDIO NAKODAR
Show more
20 Comments
@nikkanikka5209
6 years ago
ਮੈਂਨੂੰ ਉਸਤਾਦ ਨਾ ਕਹੋ
ਮੈਂ ਸਿੱਖਣਾ ਚਾਹੁੰਦਾ ਹਾਂ
Love You Maan Saab ji.✍👌❤😘
173
2 replies
@manpreetdhaliwal1526
6 years ago
ਇਸ ਤਰਾਂ ਦੀ ਸੋਚ ਕਰਕੇ ਹੀ ਤਾਂ ਮਾਨ ਸਾਬ ਦੀ ਕੋਈ ਰੀਸ ਨੀ ਕਰ ਸਕਦਾ
ਵਾਹ ਜੀ ਵਾਹ ਮਾਨ ਸਾਬ
ਰੱਬ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਮੇਰੇ ਮਾਨ ਨੂੰ ਅਤੇ ਹੱਸਦਾ ਵਸਦਾ ਰਹੇ ਮੇਰਾ ਪੰਜਾਬ 😊🙏🙏
154
3 replies
@rajahussainraja1272
6 years ago
I frm kashmir I am big fain of Maan Saab....
jo b Maan Sab like krda hit kai like maroo
243
8 replies
@harnoorkaurrandhawa5244
5 years ago
Live show 4+millions views. Real legend Babbu maan saab ji
53
3 replies
@ਰੰਧਾਵਾ97
6 years ago
Sikh dharm de itehaas bare ehna jaanu mainu ne lagda hor koi singer kronda hauga 👌👌👌👌👌👌👌👌👌👌love u maan saab❤
28
@karmasingh1900
6 years ago
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾਂ ਚ ਰੱਖਣਾ ਸਾਡੇ ਵੱਡੇ ਵੀਰ ਨੂੰ 🙏
54
@Amanpreetsingh-pi4dx
6 years ago
ਜਿਹੜਾ ਕਦੇ ਦੱਬਣਾ ਨੀ ਜਾਣਦਾ, ਮੁੰਡਾ ਫੈਨ ਉਸ ਖੰਟ ਵਾਲੇ ਮਾਨ ਦਾ। 😍😍😘😘
319
1 reply
@gurjantsingh7692
6 years ago
ਦਿਲ ਚ ਦਲੇਰੀ ਉਂਝ ਇਨਸਾਨੀਅਤ ਵੀ ਬੜੀ ਆ ਜੱਟ ਦੀ ਗੁੱਡੀ ਕਹਿੰਦੇ ਅੰਬਰਾਂ ਤੇ ਚੜ੍ਹੀ ਆ
197
2 replies
@sewasingh8610
6 years ago
ਮਾਨ ਸਾਹਿਬ ਮੈਂ ਵੀ ਚਾਹੁੰਦਾ ਹਾਂ ਕਿ ਜ਼ਿੰਦਗੀ ਵਿਚ ਇਕ ਵਾਰ ਤੁਹਾਡੇ ਨਾਲ ਭੰਗੜਾ ਪਾਵਾਂ, ਜੇ ਜਿੰਦਗੀ ਰਹੀ ਤੇ ਰੱਬ ਨੇ ਮਿਲਾਏ ਤਾਂ ਆਪਣੀ ਇੱਛਾ ਪੂਰੀ ਕਰੂੰਗਾ,
118
1 reply
@sewaksinghsamra7492
4 years ago
ਏ ਵਾਹਿਗੁਰੂ ਜੀ ਬੂੱਬ ਮਾਨ ਦੀ ਵੱਡੀ ਤੋ ਵੱਡੀ ਉਮਰ ਹੋਵੇ
96
3 replies
@MandeepSingh-rg8rl
6 years ago
ਬਣ ਗਿਆ ਮਸਲਾ ਨੀ ਜਿੰਦ ਜਾਨ ਦਾ,ਪਰ ਫੈਨ ਤੇਰਾ ਯਾਰ ਕੱਟੜ ਨੀ ਬੱਬੂ ਮਾਨ ਦਾ,ਗਾਣੇ ਸੁਣਕੇ ਜਿਸਦੇ ਵੱਖਰਾ ਹੀ ਨਜਾਰਾ ਛਿੜਦਾ,ਜ਼ੀਰੇ ਵਾਲਾ 10 ਫਰਵਰੀ ਨੂੰ ਮਾਨ ਅਖਾੜਾ ਦੇਖਣ ਪਹੁੰਚ ਰਿਹਾ ਦਿੜਬਾ😘😘😘😘😘
ਲਵ ਯੂ ਬੱਬੂ ਮਾਨ😘 ਲਵ ਯੂ ਬੱਬੂ ਮਾਨ ਫੈਨੋ
ਮਨਜਿੰਦਰ ਜ਼ੀਰਾ
146
2 replies
@khalsaorganicfarmnaturalfa8578
6 years ago
ਜਿਊਦਾ ਰਹਿ ਬੱਬੂ ਮਾਨ ਸ਼ੇਰਾਂ ਸਿੱਖੀ ਦਾ ਇਤਹਾਸ ਦੱਸਦਾ ਰਹੀ ਸਟੇਜਾਂ ਤੋਂ 👏🏻👏🏻👏🏻
410
8 replies
@gaggugaggu9830
6 years ago
Veera teri sis di tarf to vht sria duawaan...rabb mehr kre ..kade tri kalam ruke na ..vagde pania vaang chldi rahe ..love u mre veer😘😘🌹🥰🥰
64
2 replies
@happysinghusa5050
5 years ago
Kis kis ne kini vaar eh repeat dekheya maan saab tn att h e
Isda music bala sira te girl da bhangra v bhut ghaint aa
25
3 replies
@navish7039
5 years ago
Punjabi live King🤴 love u maan saab
30
@ajay7023
6 years ago
ਰੂਹਾਂ ਚ ਕਰੰਟ ਭਰ ਦਿੰਦਾ ਮਾਨ ਦਾ ਮਿਊਜ਼ਿਕ👍👍like if agree
186
2 replies
@amritaulakh6256
6 years ago
ਸੰਨ 98 ਤੋਂ ਚੱਲੇ ਸੀ, ਹੁਣ ਤੱਕ ਕੈਮ ਅਾ 🤘🏻
ਜਿਹੜੇ ਸਾਨੂੰ ਦੱਬਣ ਨੂੰ ਫਿਰਦੇ💪 ਆ
ਦਿੜਬਾ ਵਿੱਖੇ 10 ਫਰਵਰੀ ਨੂੰ ਕੱਢਣੇ ਜਵਾਕਾ ਦੇ ਵਹਿਮ ਆ
ਬੱਬੂਮਾਨ_ਜਿੰਦਾਬਾਦ
600
29 replies
@Randhawa548
6 years ago (edited)
👌ਨੲੀ ਰੀਸਾ ਮਾਨਾ ਤੇਰੀਅਾ,ਹਰ ਜਗਾ ਪੰਜਾਬੀ ☝ਪੰਜਾਬੀਅਤ ਜਰਨੈਲਾ ਯੋਧਿਅਾ ਸਿੰਘਾ ਕਿਸਾਨਾ ਮਜਦੂਰਾ ਦੀ ਅਾਵਾਜ ਬਣਦਾ, ਕੋੲੀ ਲੱਖ ਮਾੜਾ ਬੋਲੀ ਜਾੲੀ ਪਰ ਮਾਨ ਜਿਦਾਬਾਦ ਰਹੂ ਹਮੇਸ਼ਾ💝
567
16 replies
@simrakalaran9461
4 years ago
Living legend maan saab ji
35
@BaljeetSingh-gp2kb
3 years ago
Legendary live king legend babbu maan saab❣️🤘
22
Details
Related Videos
Comments
Girl Crazy For Babbu Maan In Kapurthala 2020
JP LIVE NAKODER
Subscribe
6,140,446 views
#babbumaan
#babbumaanlive
#basantmelalive
JP STUDIO NAKODAR
Show more
ਮੈਂ ਸਿੱਖਣਾ ਚਾਹੁੰਦਾ ਹਾਂ
Love You Maan Saab ji.✍👌❤😘