ਸੰਗਰੂਰ ਮਹਾਂਰੈਲੀ ਚ ਮੁਲਾਜ਼ਮਾਂ ਵੱਲੋਂ ਸਿਆਸੀ ਵਿੰਗ ਦਾ ਐਲਾਨ! 2027 ’ਚ ਕਿਸ ਪਾਰਟੀ ਦੀ ਵਧੇਗੀ ਮੁਸ਼ਕਲ?

Vijay Brar Official

Vijay Brar Official

8,587 views

2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਦਾ ਵੱਡਾ ਸਿਆਸੀ ਐਲਾਨ! ਸੰਗਰੂਰ ਮਹਾਂਰੈਲੀ ’ਚ ਜ਼ਿਲ੍ਹਾ ਪੱਧਰ ’ਤੇ ਸਿਆਸੀ ਵਿੰਗ ਬਣਾਉਣ ਦਾ ਫ਼ੈਸਲਾ ਕਿਉਂ ਲਿਆ ਗਿਆ? ‘ਸਕੱਤਰੇਤ ਤੋਂ ਸਤੌਜ ਵਾਪਸੀ ਮੁਹਿੰਮ’ ਦਾ ਕੀ ਹੈ ਮਕਸਦ? ਕੀ ਇਸ ਨਾਲ ਆਮ ਆਦਮੀ ਪਾਰਟੀ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ? ਜਾਣੋ ਪੂਰਾ ਵਿਸ਼ਲੇਸ਼ਣ।

ਦੇਖੋ ਖ਼ਾਸ ਰਿਪੋਰਟ ਸਿਰਫ਼ Vijay Brar Official ’ਤੇ।

#PunjabPolitics #PunjabNews #PunjabEmployees #SangrurRally #PoliticalWing #Punjab2027 #AAP #BhagwantMann #DAArrears #OPS #Sattaaj #PunjabGovernment #VijayBrarOfficial