Lakha Sidhana Live today latest video #lakhasidhana
Lakha Sidhana Punjab
Subscribe
159,104 views
No description available
Show more
20 Comments
@GurmeetSingh-f9q7r
4 days ago
ਬਿਲਕੁਲ ਸਹੀ ਕਿਹਾ ਵੀਰ ਲਖਾ ਸਿੰਘ ਜੀ
23
@iqbalsinghkaur7182
4 days ago
❤❤ਲੱਖਾ ਬਾਈ ਜਿੰਦਾਬਾਦ
35
@virsasingh6859
3 days ago
ਲੱਖੇ ਵੀਰ ਦੀ ਗੱਲ ਲੱਖ ਰੁਪਏ ਦੀ ਹੈ ਭਰਾ ਦਾ ਸਾਥ ਦਿਉ ਨਹੀ ਤਾ ਪੰਜਾਬ ਬਰਬਾਦ ਹੋ ਜਾਵੇਗਾ
12
@AvtarSingh-g1k
4 days ago
ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬ ਦੇ ਪਾਣੀਆਂ ਦਾ ਘੋਲ ਲ੍ੜਨ ਵਾਲਾ ਬਾਈ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ
ਵਾਰਿਸ ਪੰਜਾਬ ਦੇ ਅਕਾਲੀ ਦਲ ਜ਼ਿੰਦਾਬਾਦ ਜ਼ਿੰਦਾਬਾਦ
18
@Homedecorni
5 days ago
ਜੇ ਸਾਰੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਕਲ ਆ ਗਈ ਤੇ ਪੰਜਾਬ ਬੇਸ਼ਕ ਬਚ ਜਾਊਗਾ
63
1 reply
@KulwantSingh-q9y
4 days ago
ਜਿਹੜੇ.ਪੰਜਾਬ.ਦੇ.ਲੋਕ. ਭਾਜਪਾ
ਵਿੱਚ ਜਾ.ਰਹੇ.ਆ.ੳਹਨਾ ਨੁੰ ਵੀ.ਬੁਲਾਇਆ ਜਾਵੇ.
5
@ParminderjeetBatth
5 days ago
ਲੱਖਾ ਸਿਧਾਣਾ ਸਾਥ ਦਿਓ ਜੀ
74
@virsasingh6859
3 days ago
ਲੱਖੇ ਵੀਰ ਜਿਊਦਾ ਰਹਿ ਸਾਬਾਸ ਗੁਰੂ ਤੇਰੀ ਚੜਦੀ ਕਲਾ ਕਰੇ ਜਿੰਦਾਬਾਦ 🙏🙏
8
@GulzarSingh-r5c
4 days ago
ਲੱਖੇ ਵੀਰ ਦੀ ਗੱਲ਼ ਸਹੀ ਐਂ ਸਰਬੇ ਆਲ਼ੇ ਜਿੰਨੇਂ ਭੱਏ ਨੇ ਇਹਨੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਲੱਖੇ ਵੀਰ ਸਤਿ ਸ੍ਰੀ ਆਕਾਲ ਜੀ
6
@Singhcollection715
4 days ago
ਪੰਜਾਬ ਦਾ ਸ਼ੇਰ ਲੱਖਾ ਸਿੰਘ ਸਿਧਾਣਾ
59
1 reply
@RANJITSINGHBains-e7h9y
5 days ago
ਲੱਖਾ ਬਾਈ ਜਿੰਦਾਬਾਦ
48
@JagjeetSingh-mf9yj
4 days ago
ਸੰਗਤ ਜੀ ਵਕੀਲ ਬਲਾਕੇ ਰੇਹ ਲੈ ਲੋ ਵਕੀਲ ਨੂੰ ਪੁੱਛ ਲੋ
14
1 reply
@gurjantpannu4078
5 days ago
Lkha bhaji vakeel naal hi rkheyaa kro jo kanooni tareke naal gl na krn na dawe ehna nu k aah dhaara lgdi ehna te
12
@surinderkaur-oo9hk
4 days ago
ਜਿਹੜੀ ਕਾਪੀ ਤੇ ਹਿਸਾਬ ਕਿਤਾਬ ਲਿਖਿਆ ਕਿ ਉਹ ਵੀ ਪਾੜ ਦੇਣੀ ਵੀ😊 ਸੀ
4
@RupinderSingh-k1t
4 days ago
ਵਾਹੀ ਯੋਗ ਜਮੀਨਾ ਨੂੰ ਦੱਬ ਕੇ ਅਡਾਨੀ ਅਵਾਨੀ ਨੂੰ ਦੇ ਣਾ
6
@iambrarvlogger1
5 days ago
ਮੋਦੀ ਦੇ ਕੲਈ ਅਫਸਰ ਲੱਗੇ ਪੰਜਾਬ ਵਿੱਚ ਧਿਆਨ ਚੋ ਲਿਆਓ ਉਹਨਾਂ ਰਾਹੀ ਰਲਕੇ ਪੰਜਾਬ ਲੁਟਣਾਂ ਖੋਹਣਾਂ ਸਮਝ ਜਾਉ ਕੲਈ ਬਾਹਰ ਦੀਆ ਸਟੇਟਾਂ ਤੋ ਅਫਸਰ ਲਗੇ ਪੰਜਾਬ ਵਿੱਚ
20
@GurdeepSingh-qv3yt
4 days ago
ਲੱਖੇ ਵਰਗੇ ਵੀਰ ਨੂੰ ਜੇ ਲੋਕਾਂ ਨੇ ਇਸ ਵਾਰ ਵੀ ਸਰਕਾਰ ਵਿੱਚ ਨਾ ਲੈ ਕੇ ਆਏ ਪੰਜਾਬ ਖਤਮ ਹੋ ਜਾਵੇਗਾ
16
@Lakhwinder-y9t
3 days ago
ਭਾਈ ਅਮ੍ਰਿਤਪਾਲ ਸਿੰਘ ਲਿਆਓ ❤❤❤❤❤ ਇਕੋਂ ਹੱਲ ਆ ਲੱਖੇ ਬਾਈ
6
@gurwindersinghkhalsaghuman3580
3 days ago
ਸਾਡੇ ਭਵਾਨੀਗੜ੍ਹ ਚ ਕੋਈ ਨੀ ਬੋਲਦਾ ਮਰੀ ਜ਼ਮੀਰਾਂ ਵਾਲੇ ਨੇ
2
@surindernijjar7024
3 days ago
ਲਖੇ ਪੁੱਤਰ ਮਾਣ ਹੈ ਤੇਰੇ ਤੇ🙏🙏
3
Details
Related Videos
Comments
Lakha Sidhana Live today latest video #lakhasidhana
Lakha Sidhana Punjab
Subscribe
159,104 views
No description available
Show more