Nit Khair Mangan || Hans Raj Hans || Saeeda Begum || A True Jugalbandi || Jalandhar
Suran De HumSafar
Subscribe
642,767 views
No description available
Show more
20 Comments
@Suran_De_HumSafar
Creator
4 years ago
Pinned
Don't miss to Watch This Video, Because Aisa Gaana Kabhi Kabhi Hota Hai. This Is One of My Favorite Video
80
14 replies
@factsaround1
3 years ago
Sister ਸਾਈਦਾ ਨੇ ਦਿਲ ਜਿੱਤ ਲਿਆ ਸੱਚੀ ਵੀਰ ਜੀ 🙏♥️🇮🇳
27
@shivlal3727
4 years ago
ਇਹ ਸੁਣ ਕੇ ਪ੍ਰਮਾਤਮਾ ਨੂੰ ਮਿਲਣ ਦਾ ਇਹਸਾਸ ਹੁੰਦਾ ਹੈ। Unbelievable Jugalbandi
22
@rafimohammad4005
1 year ago
ਇਹ ਪ੍ਰੋਗਰਾਮ ਪ੍ਰੈਸ ਕਲੱਬ ਜਲੰਧਰ ਦਾ ਹੈ ,ਮੈਂ ਨਾਚੀਜ਼ ਵੀ ਪਿੱਛੇ ਕੋਰਸ ਤੇ ਹਾਂ। ਸਾਲ ਯਾਦ ਨਹੀਂ ਆ ਰਿਹਾ । ਕਿਆ ਸਮਾਂ ਸੀ, ਗੁਰੂ ਜੀ ਹੁਰਾਂ ਦਾ ਤਾਂ ਕੋਈ ਤੋੜ ਹੈ ਹੀ ਨਹੀਂ ਸੈਦਾ ਬੇਗਮ ਜੀ ਨੇ ਵੀ ਬਹੁਤ ਅੱਛਾ ਗਾਇਆ , ਪੁਰਾਣੀ ਯਾਦ ਤਾਜ਼ਾ ਹੋ ਗਈ🙏🙏🙏🥰🥰🤗🤗
32
4 replies
@sonuKumar-kn6em
5 months ago
ਸੱਚ ਕਹਾਂ ਤਾਂ ਦੁਨੀਆਂ ਤੇ ਪਿਆਰ ਹੋਣਾ ਚਾਹੀਦਾ,ਕੋਈ ਜਾਤ ਪਾਤ ਨਹੀਂ,ਬੱਸ ਪਿਆਰ ਹੋਵੇ ਤਾਂ ਕਿੰਨਾ ਸੋਹਣਾ ਹੋਵੇ ਉਹ ਟਾਈਮ ਤੇ ਅੱਜ ਦਾ ਟਾਈਮ
3
@baljindershah9373
3 years ago
ਰੱਬ ਤੋਂ ਮੰਗਦਾਂ ਇੱਕੋ ਮੰਤ ।
ਜੁੱਗ ਜੁੱਗ ਜੀਵੇ ਸਾਡਾ ਹੰਸ।
13
@sajanartproduction7346
4 years ago
ਸੰਗੀਤਕ ਹੱਦਾਂ ਸਰਹੱਦਾਂ ਤੋਂ ਅਗੇਰਲਾ ਕਦਮ ਕਹਿ ਸਕਦੇ ਹਾਂ ।
28
@harrykailay5992
3 years ago (edited)
ਏ ਉਹ ਖੁਸ਼ਬੋ ਹੈ ਜਿਸ ਨਾਲ ਅੰਨੇ ਵੀ ਆਨੰਦਮਈ ਹੋ ਜਾਂਦੇ ਨੇ ਏ ਉਹ ਫ਼ੁੱਲ ਹੈ ਜੋ ਅੰਨਿਆਂ ਨੂੰ ਮਹਿਕ ਦਿੰਦੇ ਹਨ
ਫਕੀਰ ਲੋਕ
25
2 replies
@SaveThyWorld
5 months ago
ਸਈਦਾ ਭੈਣ ਬਾ-ਕਮਾਲ ਹੈ । ਅੱਲ੍ਹਾ ਦੀ ਬਹੁਤ ਰਹਿਮਤ ਹੈ। ਹੰਸ ਜੀ ਤਾਂ ਨੇੜੇ ਤੇੜੇ ਵੀ ਨਹੀ ਇਸ ਭੈਣ ਦੇ! ❤
1
@psmahiballoh4121
4 weeks ago
ਸਲਾਮ ❤ ਬੇਗਮ ਜੀ ਨੂੰ ❤❤❤ legend sayda begum ❤❤
@SukhwinderSingh-d8g
4 months ago
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਦੋਵੇਂ ਫ਼ਨਕਾਰਾ ਨੂੰ ❤ਲਹਿੰਦਾ ਅਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ 🌹🙏 PB 31 Mansa
@OmParksah
1 month ago
Suran da badshah hansraj ji❤❤❤❤❤
@MunshiRam-n7z
6 days ago
Great great great❤❤❤❤❤❤🎉 hans raj ji and mam ji❤❤❤❤❤❤🎉😢
@yashpalkalsi
2 years ago
This lady is brilliant, can't say the same about the man. He is just an act than anything
2
@JujharSingh-te3sh
3 years ago
ਕਿਆ ਬਾਤ ਹੈ ਜੀ....ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ
6
@Ek-Noor-Sports
4 years ago
ਵਾਹ ਕਿਆ ਬਾਤ ਹੈ , ਸਾਯੀਦਾ ਜੀ
ਰੂਹਦਾਰੀ ਵਾਲੀ ਗਾਇਕੀ
18
@manindersingh6988
2 years ago
ਹੰਸਰਾਜ ਬੇਗ਼ਮ ਜਿੰਨਾ ਬੁਲੰਦ ਸੁਰ ਨਹੀਂ ਕੱਢ ਸਕਦਾ ਬੜੇ ਰਿਆਜ਼ ਤੇ ਤਾਕਤ ਦੀ ਜਰੂਰਤ
ਹੁੰਦੀ ਆ.ਬੇਗ਼ਮ ਨੂੰ ਮੇਰਾ ਸਲਾਮ ਏ
15
3 replies
@SandeepKumar-nx9kx
1 year ago
Amazing Amazing just Amazing...Hans Raj ji and Saǰda Begum. She surprised me with her talent...she deserved much more popularity.
@interworld1625
4 years ago
Pahji banna la dita ji ... kamaal jugalbandi... bakamaal Hans pahji .. Parmatma Umar daraz kare .
5
@MegaYogeshsharma
4 years ago
Simply speechless!; God bless!
13
Details
Related Videos
Comments
Nit Khair Mangan || Hans Raj Hans || Saeeda Begum || A True Jugalbandi || Jalandhar
Suran De HumSafar
Subscribe
642,767 views
No description available
Show more