Norway ਚ 14 ਦਿਨ ਤੇ 0 ਰਾਤ, 12 ਪੰਜਾਬੀ, 3 motorhome, ਤੇ ਓਹ ਸੂਰਜ ਜਿਹੜਾ ਡੁੱਬਦਾ ਈ ਨਹੀਂ।
ਏਸ ਸਫ਼ਰ ਦਾ ਸਭ ਤੋਂ ਔਖਾ ਕੰਮ ਕੋਈ ਪਹਾੜ ਨਹੀਂ ਸੀ। ਸਭ ਤੋਂ ਔਖਾ ਕੰਮ ਏਹ ਸੀ ਕਿ ਤੇਰਾਂ ਬੰਦੇ ਇੱਕੋ ਵੇਲੇ ਵਿਹਲੇ ਕਰਵਾਉਣੇ। ਸਪੇਨ ਤੋਂ ਓਸਲੋ, ਓਥੋਂ ਤਿੰਨ ਮੋਟਰਹੋਮ, ਤੇ ਫਿਰ ਸਿੱਧਾ ਉੱਤਰ ਵੱਲ — ਲੋਫੋਟਨ ਤੇ ਟ੍ਰੋਮਸੋ। ਕੌਣ ਗਿਆ, ਕਿੱਦਾਂ ਗਿਆ, ਤੇ ਪਹਿਲੇ ਦਿਨਾਂ ਵਿਚ ਕੀ ਹੋਇਆ। ਸੜਕ ਕਿਨਾਰੇ ਦੀ ਰਸੋਈ, ਕੈਂਪ ਦੀਆਂ ਰਾਤਾਂ, ਸੌਨਾ।
Twelve of us drove three motorhomes from Oslo into the Arctic — fourteen days, and not one proper night. This first episode is the beginning of the series: who came, how we got the vans, and what happened before the mountains started. Roadside Punjabi cooking, camp evenings, a sauna, and the thing we only understood after we got home and sorted the footage by timestamp.
Oslo → Lofoten → Tromsø. May–June 2026.
━━━━━━━━━━━━━━━━━━━━━━━━━━━━━
🚐 MOTORHOMES BY TOURING CARS | PAID PROMOTION
ਏਸ ਵੀਡੀਓ ਵਿਚ paid promotion ਸ਼ਾਮਲ ਆ। ਸਾਡੇ ਮੋਟਰਹੋਮ Touring Cars ਵੱਲੋਂ ਸੀ, ਤੇ ਪੂਰੀ ਸੀਰੀਜ਼ ਓਹਨਾਂ ਦੀ ਬਦੌਲਤ ਬਣੀ ਆ।
This video includes paid promotion. Touring Cars provided our motorhomes for this trip.
Book yours 👉 https://www.touringcars.com
Instagram 👉 Instagram: touring_cars
Good Feelings motorhome holidays in Europe since 1982.
━━━━━━━━━━━━━━━━━━━━━━━━━━━━━
🎥 ਏਹੀ ਸਫ਼ਰ, ਹੋਰ ਕੈਮਰਿਆਂ ਤੋਂ
ਏਸ ਟ੍ਰਿਪ ਤੇ ਤਿੰਨ ਬੰਦੇ ਸ਼ੂਟ ਕਰ ਰਹੇ ਸੀ। ਦੋਹਾਂ ਦੀਆਂ ਸੀਰੀਜ਼ ਪਹਿਲਾਂ ਈ ਆ ਚੁੱਕੀਆਂ ਨੇ —
Devang Sethi (Hindi) 👉 Norway Motorhome Road Trip starts with @Oh...
Navtej Athwal 👉 1st time in Norway 🇳🇴. Day 1 & 2 #roadtrip...
━━━━━━━━━━━━━━━━━━━━━━━━━━━━━
▶ ਪੂਰੀ 69° NORTH ਸੀਰੀਜ਼: 69° NORTH - NORWAY
━━━━━━━━━━━━━━━━━━━━━━━━━━━━━
Follow us:
Instagram - Instagram: ohisaabi
Facebook - Facebook: ohiSaabi
Twitter - Twitter: OhiSaabi
Website - https://www.ohisaabi.com
Support on Patreon - Patreon: OhiSaabi
Contact - contact@ohisaabi.com
Video Editor - Instagram: punks.neverly
Subscribe for more 👉 @ohisaabi
#Norway #Motorhome #PunjabiVlog