10-12 ਸਾਲ ਐਨੀ ਕੁੱਟ-ਮਾਰ ਤਸੱਦਦ ਹੋਈ ਜਤਿੰਦਰ ਵਰਮਾ ਵੀਰ ਤੇ ਹਰ ਇਕ ਦੀਆਂ ਅੱਖਾ ਚ ਪਾਣੀ ਆ ਗਿਆ ਪਰ ਇਹਨੂੰ ਜਮੀ ਸਰਮ ਨੀ
Pal Kharoud
Subscribe
1,817,247 views
ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
ਮੋ. 7 3 0 7 0 0 0 0 8 5
Show more
20 Comments
@baldevsidhu7719
3 years ago
We are living in Canada since 1977. ਜੋ ਸਾਡੇ ਨਾਲ ਸੀਰੀ ਸੀ ਉਨਾ ਨਾਲ ਨਾਲ ਅਸੀ ਹਾਲੇ ਤਕ ਵਰਤਦੇ ਹਾਂ ਬਚਿਆ ਦੇ ਵਿਆਹ ਬਿਮਾਰੀ ਜਾ ਲੋੜ ਵੇਲੇ ਹਾਲੇ ਮਦਦ ਕਰਦੇ ਹਾ ਸਾਡੇ ਪਰਿਵਾਰ ਹੀ ਹਨ
618
62 replies
@rbrar3859
3 years ago
ਸਰਕਾਰ ਨੂੰ ਚਾਹੀਦਾ ਇਹਨਾਂ ਬੁੱਚੜ ਲੋਕਾਂ ਤੇ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ।
64
@amarjeeetsingh5692
3 years ago
ਜਿਸ ਬੰਦੇ ਨੇ ਵੀਡੀਓ ਭੇਜੀ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
142
@JagsirSingh-ph5tg
2 years ago (edited)
ਇਹ ਲੋਕਾਂ ਨੇ ਸਿੱਖੀ ਭੇਖ ਬਣਾਇਆ ਪਰ ਇਨਸਾਨੀਅਤ ਤੋਂ ਕੋਹਾ ਦੂਰ ਨੇ,ਐਨਾ ਵੈਸੀਅਤ ਬਤੀਰਾ ਇੱਕ ਇਨਸਾਨ ਨਾਲ, ਇਸ ਇਨਸਾਨ ਦੀ ਜਨਾਨੀ ਵੀ ਬਰਾਬਰ ਦੀ ਭਾਗੀਦਾਰ ਐ।
56
@sukhmeetsingh503
2 years ago
ਹਾਏ ਰੱਬਾ ਰੋਣ ਆ ਗਿਆ ਦੇਖ ਕੇ ਰੱਬ ਰੂਪੀ ਬੰਦਾ ਫਿਰ ਵੀ ਓਹਦੇ ਲਈ ਮਨ ਵਿਚ ਇੱਜ਼ਤ ਰੱਖੀ ਬੈਠਾ
32
@malkiatsingh8772
3 years ago
ਪਰਿਵਾਰ ਵੱਲੋਂ ਮਿਲੇ ਹੋਏ ਪੈਸਿਆਂ ਦਾ ਚੈੱਕ ਆਪਣਾ ਫ਼ਰਜ ਸੇਵਾ ਸੁਸਾਇਟੀ ਨੂੰ ਭੇਟ ਕਰਕੇ ਇਕ ਬਹੁਤ ਵਧੀਆਂ ਕਾਰਜ ਕੀਤਾ ਹੈ ਅਤੇ ਕਈ ਲੋਕਾਂ ਵੱਲੋਂ ਕੀਤੀਆਂ ਗਲਤ ਟਿੱਪਣੀਆਂ ਨੂੰ ਵੀ ਝੂਠੇ ਪਾ ਦਿੱਤਾ ਹੈ।।
82
@pawanj.singha1128
3 years ago
ਭੈਣਾਂ .. ਭੈਣਾਂ ਹੀ ਹੁੰਦੀਆਂ ਨੇ, ਭਰਾਵਾਂ ਤੇ ਕੋਈ ਦੁੱਖ ਆ ਜਾਵੇ ਸਭ ਤੋਂ ਪਹਿਲਾਂ ਪਹੁੰਚਦੀਆਂ,,, ਸ਼ਾਇਦ ਇਹਨਾਂ ਦੇ ਪਿਆਰ ਤੇ ਸਨੇਹ ਕਰਕੇ ਹੀ ਦੁਨੀਆਂ ਬਚੀ ਹੋਈ ਹੈ,, ਰੱਬ ਜੀ ਪਾਲ ਭਰਾ ਨੂੰ ਲੰਬੀ ਉਮਰ ਬਕਸ਼ੇ ਓ
212
4 replies
@B_S-H-I-V-A
2 years ago
ਅੱਖਾਂ ਵਿੱਚ ਜਮਾਂ ਸ਼ਰਮ ਨਹੀਂ ਕਿਹੋ ਜਿਹਾ ਰਾਕਸ਼ਸ਼ ਹੈ ਇਸਨੂੰ ਨਹੀਂ ਤਾਂ ਇਸਦੇ ਸੋਹਰੇ ਤੇ ਕਿਡਨੈਪਿੰਗ ਦਾ ਪਰਚਾ ਪੈਣਾ ਚਾਹੀਦਾ ਹੈ ਇਸਦੇ ਬੱਚਿਆਂ ਤੇ ਤਰਸ ਆ ਜਾਂਦੇ ਨਹੀਂ ਤਾਂ ਇਸ ਨਖੱਦ ਤੇ ਵੀ ਸੇਮ ਪਰਚਾ ਬਣਦੇ ਯਾਰ ਜਮਾਂ ਹੀ ਸ਼ਰਮ ਨਹੀਂ ਇਹੋ ਜਿਹੇ ਰੱਬ ਦੇ ਬੰਦੇ ਨਹੀਂ ਹੋ ਸਕਦੇ
32
@sukhdeepdhaliwal9570
1 year ago
ਭੈਣ ਨੇ ਪੈਸੇ ਅੱਗੇ ਦਾਨ ਕਰਤੇ ਐਡਾ ਵੱਡਾ ਦਿਲ ਆ ਇਹ ਆ ਇਨਸਾਨੀਅਤ ਨਾਲੇ ਕਿ ਭਰਾ ਦੀ ਖ਼ੂਨ ਪਸੀਨੇ ਦੀ ਕਮਾਈ ਸੀ ਪੈਸੇ ਨਾਲ ਭੁਰਾ ਮੋਹ ਨਹੀਂ ਪਰਿਵਾਰ ਨੂੰ ਅੱਸਲ ਇਨਸਾਨੀਅਤ ਇਹ ਆ ਦੂਜੇ ਪਾਸੇ ਉਹ ਪਾਪੀ ਬੰਦਾ ਜਿਸ ਨੇ ਕਦੇ ਰੋਟੀ ਪਾਣੀ ਕੱਪੜਾ ਨਹੀਂ ਚੱਜ ਦਾ ਸਰੀਆ ਜ਼ੁਲਮ ਹੀ ਜ਼ੁਲਮ ਕਰਦਾ ਰਿਹਾ ਬਸ ਭੈਣ ਦੇ ਪਰਿਵਾਰ ਨੂੰ ਵਾਹਿਗੁਰੂ ਮੇਹਰ ਕਰੇ ਸਦਾ ਬਾਕੀ ਉਸ ਵੀਰ ਤੇ ਜਿਸ ਨੇ ਇਹ ਵਿਡੀਉ ਭੇਜੀ ਆ ਪਾਲ ਵੀਰ ਜੀ ਹੋਣਾ ਦਾ ਧੰਨਵਾਦ 🙏🙏
16
@desasingh7038
3 years ago
ਇਸ ਪਾਪੀ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ ਜਾ ਫਾਂਸੀ ਦੀ ਸਜ਼ਾ ਹੋਵੇ ਜਾ ਉਨੇ ਹੀ ਸਾਲ ਬੰਦੀ ਬਣਾ ਕੇ ਕੰਮ ਕਰਵਾਇਆ ਜਾਵੇ
ਭਗਵੰਤ ਮਾਨ ਮੁੱਖ ਮੰਤਰੀ ਜਾਗੋ ਆਪਣੇ ਪੰਜਾਬ ਵਿੱਚ ਹੀ ਪਾਪੀ ਲੋਕਾ ਵਾਸਤੇ ਕਾਨੂੰਨ ਬਣਾੳ
19
@desasingh7038
3 years ago
ਇਸ ਪਾਪੀ ਦੋਸ਼ੀ ਦੇ ਰਿਸ਼ਤੇਦਾਰ ਤਾ ਮਿਲਣ ਕਈ ਵਾਰ ਆਏ ਹੋਣਗੇ ਉਹ ਵੀ ਚੁੱਪ ਚਾਪ ਜੁਲਮ ਹੁੰਦਾ ਦੇਖਦੇ ਰਹੇ ਸ਼ਰਮ ਕਿਉ ਕਿਸੇ ਨੂੰ ਨਹੀ ਆਈ
83
2 replies
@SandeepSingh-zt2ju
3 years ago (edited)
ਬਹੁਤ ਵਧੀਆ ਸੋਚ ਆ ਭੈਣ ਭਰਾ ਦੀ ਜਿਨਾਂ ਨੇ ਪੈਸੇ ਹੋਰਾਂ ਦੀ ਭਲਾਈ ਲਈ ਦਾਨ ਕਰ ਦਿਤੇ , ਸਲੂਟ ਆ ਪਰਿਵਾਰ ਨੂੰ
115
@GurdeepSingh-i9g5j
6 months ago
ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਹਲੇ ਵੀ ਮਾਫੀ ਨਹੀਂ ਮੰਗ ਰਿਹਾ ਇਹਨੂੰ ਸ਼ਰਮ ਨਹੀਂ ਆ ਰਹੀ ਬਿਲਕੁਲ ਬੇਸ਼ਰਮ ਬੰਦਾ ਰਾਕਸ਼ ਰਾਸ਼ਕ ਬੰਦਾ ਹੈਗਾ 🙏🙏
14
@KuldeepSingh-md1ub
2 years ago
ਲਾਹਣਤ ਹੈ ਇਸ। ਮਹੀਨੇ ਤੇ ਜਿਸ ਰੱਬ ਦੇ ਜੀਵ ਨੂੰ ਭੁਖੇ ਤਿਹਾਏ ਤੋਂ ਕੰਮ ਲਿਆ ਸਿੱਖ ਦੇ ਨਾਂ ਤੇ ਕਲੰਕ ਹੈ ਇਸ ਤੇ ਮਾਨਵ ਤਸਕਰੀ ਦਾ ਮੁਕੱਦਮਾ ਚਲਾਓਣ ਤਾਂ ਕਿ ਹੋਰ ਜ਼ਾਲਮਾਂ ਨੂੰ ਸਮਝ ਆ ਜਾਵੇ ਇਹ। ਦੁਖਦਾਈ ਅਕਸਰ। ਗੁਰੁਆਂ ਦੀ ਧਰਤੀ ਪੰਜਾਬ ਵਿਚ ਹੁੰਦਿਆਂ ਦੇਖ ਸੁਣ ਬਹੁਤ ਦੁਖ ਹੁੰਦਾ ਇਸ ਦੁਸ਼ਟ ਨੂੰ ਮਾਫ਼ ਨਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩🔓🔒
10
@pammymallpammymall4933
3 years ago
ਇਸ ਕੋਲੋਂ 12.ਸਾਲਾ ਦੇ ਪੈਸੇ ਲੈ ਕੇ ਕਿਸੇ ਗਰੀਬ ਪਰਿਵਾਰਾਂ ਨੂੰ ਦੇਦੀਉ ਇਹਨੂੰ ਨਹੀ ਛੱਡਣਾ ਚਾਹੀਦਾ
20
@antarpreetkaursran3011
3 years ago
His sister is really really strong❤
73
2 replies
@desasingh7038
3 years ago
ਇਹ ਭੈਣ ਬਹੁਤ ਵਧੀਆ ਇਮਾਨਦਾਰ ਹਨ
ਜਿਹਨਾ ਨੇ ਚੈੱਕ ਆਪਣਾ ਫਰਜ ਵਾਲਿਆ ਨੂੰ ਦਿੱਤਾ
ਹੋਰ ਲੋੜਵੰਦ ਦੀ ਮੱਦਦ ਹੋ ਸਕੇ
ਪਰ ਜੁਰਮਾਨਾ ਬਹੁਤ ਘੱਟ ਲਾਇਆ 10 ਲਖ ਰੁਪਏ ਲੈਣਾ ਸੀ
117
2 replies
@amarjeeetsingh5692
3 years ago
ਪਾਲ ਵੀਰ ਜਿਉਂਦਾ ਰਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
120
@preetdasukhpreetdasukh1680
2 years ago
ਵੀਰ ਜੀ ਸਤਿ ਸ੍ਰੀ ਆਕਾਲ ਵੀਰ ਜੀ ਏਦਾ ਦੇ ਬੰਦਿਆ ਨੂੰ ਸਿੱਧਾ ਪਰਚਾ ਤੇ 20 ਸਾਲੀ ਕੈਦ ਹੋਏ
10
@rajasalhan7191
2 years ago
ਵੀਰ ਜੀ ਇਹ ਪਰਿਵਾਰ ਤੁਹਾਡੀ ਮਿਹਰ ਨਾਲ ਮਿਲਿਆ ..ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ...ਸਾਡੇ ਵਲੋਂ ਤੁਹਾਨੂੰ ਦਿਲੋ ਸਲੂਟ... ❤❤
6
Details
Related Videos
Comments
10-12 ਸਾਲ ਐਨੀ ਕੁੱਟ-ਮਾਰ ਤਸੱਦਦ ਹੋਈ ਜਤਿੰਦਰ ਵਰਮਾ ਵੀਰ ਤੇ ਹਰ ਇਕ ਦੀਆਂ ਅੱਖਾ ਚ ਪਾਣੀ ਆ ਗਿਆ ਪਰ ਇਹਨੂੰ ਜਮੀ ਸਰਮ ਨੀ
Pal Kharoud
Subscribe
1,817,247 views
ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
ਮੋ. 7 3 0 7 0 0 0 0 8 5
Show more