ਸ਼ਰਤ ਲਾਕੇ 10 ਫੁੱਟਾ ਸੁਰਪਸੀਡਰ 13 ਮਾਡਲ 855 ਮਗਰ ਪਾ ਲਿਆ,,, ਦੇਖਿਓ ਕੌਣ ਜਿੱਤਿਆ??
Shonki Sardar
Subscribe
322,746 views
No description available
Show more
20 Comments
@Lucky_5911-d3m
1 year ago
ਜਿੰਨਾ ਤੁਸੀਂ ਹੌਲੀ ਚਲਾ ਰਹੇ ਓ ਇਹਨਾਂ ਕੋਈ ਰੇਟ ਨਹੀ ਪਰਦਾ ਅੱਜ ਦੀ ਤਰੀਕ ਵਿੱਚ ਡੀਜ਼ਲ ਬਹੁਤ ਲੱਗ ਜਾਂਦਾ
17
@shama-2488
1 year ago
ਚਲਦੇ ਚ ਉਤਰਨਾ ਚੜਨਾ ਬਹੁਤ ਗ਼ਲਤ ਬਾਈ
1
@rajsidhu3111
1 year ago
ਬਹੁਤ ਹੀ ਵਧੀਆ
5
@BalwinderSingh-up6vs
1 year ago
ਪੰਜ ਪੰਜ ਇੰਚ ਦੇ ਕਰਚੇ ਨੇ ਸਾਡੇ ਸੰਗਰੂਰ 44 ਪੂਸਾ ਦੇ ਕਰਚੇ ਬੰਦੇ ਦੇ ਲੱਕ ਲੱਕ ਨੇ ਆਜੋ ਵੀਰੋ ਲਾਓ ਟਰਾਈ 8 ਫੁੱਟ ਟਰੈਕਟਰ ਦਾ ਦਿਲ ਪਾੜਦਾ ਹੈ
2
@jashansidhu1908
1 year ago
ਬਹੁਤ ਵਧੀਆ ਬਾਈ ਜੀ
@gurpreetsinghguridhillon6736
1 year ago
Rabb lambia umera kre bai lopo alia tria
14
@lakhwinderpannu2886
1 year ago
ਕਿਹੜੇ ਜੱਬਾ ਵਿੱਚ ਪਾ ਦਿੱਤਾ ਕਿਸਾਨ ਫੈਕਟਰੀ ਧੂਆਂ 24 ਘੰਟੇ ਨਿੱਕਲਦਾ ਕੋਈ ਪਰਚਾ ਦਰਜ ਨਹੀਂ ਹੁੰਦਾ ਦੂਸਰਾ ਟਾਇਰ ਵਿੱਚ ਬਾਲਨ ਦੇ ਤੌਰ ਤੇ ਪੁਰਾਣੇ ਕੱਪੜੇ ਪਲਾਸਟਿਕ ਜ਼ੋ ਆਉਂਦਾ ਸੱਭ ਫੂਕਿਆ ਜਾਂਦਾ ਉਸ ਵੱਲ ਕਿਸੇ ਦਾ ਧਿਆਨ ਨਹੀਂ ਪੈਸਾ ਮਿਲਦਾ ਬੱਸ ਗੱਲ ਪੈਸੇ ਦੀ ਹੈ
4
@sukhrai4075
1 year ago
ਟਰੈਕਟਰ।ਦੋਨੋ।ਪੀਟੀਉ।ਦੇ।ਕਿੰਗ।ਵਾ
11
@PrabhjotSingh-hk2on
1 year ago
ਬਹੁਤ ਵਧੀਆ
@baljindersamra6811
1 year ago
ਦਿਹਾੜੀ ਚ ਦੋ ਕਿੱਲੇ ਬੀਜੂ ਆ ਚਾਲ ਤੇ
10
@gurdeepsinghgurdeep2720
1 year ago
Shonki sardar ❤
2
@pubgglobalgrouppubglovers8153
1 year ago
ਬਿਲਕੁੱਲ ਇਹ ਸ਼ਾਮ ਤਕ ਬੀਜੂ ਕਿੱਲਾ 2ਗੇਅਰ c chek krao
2
@deepakdeswal9849
1 year ago
7 fut par bbc ka super seeder sonalika 35 per bahut achcha chalta hai
2
@punjabifarmer73
1 year ago
Johndeere de pakke customer hun slow speed dasi ja rahe,super seeder layi slow speed bohut jaruri hundi aa.
@RachpalSingh-l7y
1 year ago
ਏਸ ਹਿਸਾਬ ਨਾਲ ਤਾਂ ਕਿਲਾ ਈ ਬੀਜੂ ਗਾ
1
@MalkeetSingh-de4zj
1 year ago
❤
2
@avtarbajwa4652
1 year ago
Sira❤❤❤❤
@avtargill1267
1 year ago
BBC ਵਾਲੇ ਭੈਣ ਯਹਾਵੇ ਮਗਰੋਂ ਕੋਈ ਸੁਣਵਾਈ ਤਾਂ ਕਰਦੇ ਨਹੀਂ
4
@malwabeltblogger
1 year ago
ਸਵਰਾਜ ਨੇ ਤਾ ਏਸ ਹਿਸਾਬ ਨਾਲ ਆਥਣ ਤੱਕ ਕਿੱਲਾ ਹੀ ਬੀਜਣਾ😂😂😂😂
46
1 reply
@bhejasandhu-ef1np
1 year ago
855❤❤💪💪💪💪
2
Details
Related Videos
Comments
ਸ਼ਰਤ ਲਾਕੇ 10 ਫੁੱਟਾ ਸੁਰਪਸੀਡਰ 13 ਮਾਡਲ 855 ਮਗਰ ਪਾ ਲਿਆ,,, ਦੇਖਿਓ ਕੌਣ ਜਿੱਤਿਆ??
Shonki Sardar
Subscribe
322,746 views
No description available
Show more