Kuldeep Randhawa ਨੇ ਸਾਰੀਆਂ ਕਰਤੀਆਂ ਭਾਵੂਕ ਗਾ ਮਾਂ ਦਾ ਗਾਣਾ | Kuldeep Randhawa Live | punjabi Song |
Punjab Live show
Subscribe
1,695,611 views
No description available
Show more
20 Comments
@chanisidhu4453
3 years ago
Miss you mummy dady kithe chale gye dono shad ke
12
@GurcharnSingh-k2l
2 years ago
ਮਾਂ ਤਾਂ ਪੁਤਰ ਜੀ ਮਾਂ ਹੀ ਹੁੰਦੀਆਂ ਅੱਠਤੀ ਸਾਲ ਹੋ ਗਏ ਮਾਂ ਤੁਰਗੀ ਪਰ ਅੱਜ ਵੀ ਭੁਲੇਖੇ ਪੈਦੇ ਮਾਂ ਦੇ
11
2 replies
@RajuSingh-r1b
2 years ago
ਬਹੁਤ ਵਧੀਆ ਵੀਰ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਮੇਹਰ ਕਰੀ ਸਭ ਤੇ
7
@harpalsinghsandhu5086
1 year ago
ਬਹੁਤ ਵਧੀਆ ਲੱਗਾ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇਂ
12
@ParamjeetSingh-bh4ws
2 years ago
ਸਾਡੀ ਤਾਂ ਵੀਰੇ ਆਖਰੀ ਟਾਈਮ ਨਾਂ ਮਾਂ ਨਾਲ ਗੱਲ ਹੋਈ ਨਾਂ ਪਾਪਾ ਨਾਲ ਬਹੁਤ ਯਾਦ ਆਉਂਦੀ ਹੈ ਬੀਬੀ ਪਾਪਾ ਦੀ 😭😭😭😭😭😭
42
@palwinderkaur979
2 years ago
ਬਹੁਤ ਹੀ ਵਧੀਆ ਵੀਰ ਜੀ ਆਪ ਨੂੰ ਵਾਹਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ
21
@ManjitKaur-n5o
2 years ago
ਬਹੁਤ ਵਧੀਆ ਗੀਤ ਵੀਰੇ ਬਿਲਕੁਲ ਸਹੀ ਕਿਹਾ ਤੇਰਾ ਬਹੁਤ ਬਹੁਤ ਧੰਨਵਾਦ ਜੀ
21
@bhupinderkaur1215
2 years ago
ਸਚੁ ਹੈ ਮੇਰੇ ਵੀ ਮਾਂ ਤੋਂ ਬਿਨਾਂ ਪੇਕੇ ਛੁਟ ਗੲਏ
5
@Labu_thakur_8195
3 years ago
❤❤❤❤❤❤❤❤❤❤❤❤❤❤❤❤❤❤ Jai Mata Di
12
@BalkarSingh-o3w
1 year ago
Thank you veer ji
1
@JasveerSainimajri
3 months ago (edited)
ਕੁਲਦੀਪ ਰਾਦਾਵਾ ਜੀ ਬਹੁਤ ਵਧੀਆ ਗੀਤ ਗਾਇਆ ਹੈ ਸੁਣ ਕੇ ਮਨ ਦਿਲ ਨੂੰ ਸਕੂਨ ਮਿਲਿਆ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਜੀ ਜਸਵੀਰ ਸਿੰਘ ਸੈਣੀ ਨਨੂੰਆ ਮਾਜਰੀ ਸਿਆਲਬਾ ਸਾਬਕਾ ਸਰਪੰਚ ਮੇਰਾ ਬਾਪੂ ਸੀ ਮੋਹਾਲੀ
2
@S.BhagwantsinghSingh
2 years ago
Reality of the society.
1
@heerasingh4597
1 year ago
Super Star Singer Kuldeep Randhawa Ji 👌🏻
1
@GurdeepSingh-s5k7h
1 year ago
❤❤ਰੰਧਾਵਾ ਵੀਰ ਜ਼ਿੰਦਾਬਾਦ ਸਵਾਦ ਆਗਿਆ ਮਿੱਤਰਾਂ ਤੇਨੂੰ ਸੁਣ ਕੇ ਤੇਰਾ ਵੀ ਰ ਦੀਪਾ ਬੁੱਟਰ ਜਲਾਲਾਬਾਦ ਫਾਜ਼ਿਲਕਾ
3
@PinderSingh-lz8cz
3 years ago
Shai gal aa g very niccc😢😢
10
@JatinderkourBhatia
1 year ago
ਧੀ ਦਾ ਵਿਛੋਰਾ ਕਦੀ ਨਾ ਪਾਵੇ ਪਰਮਾਤਵਾ😢
3
@lavanshsingh9197
1 year ago
Very. True. And. Sad. Song. God bless. U k randhawa. Monga. Live. Long. Life
1
@balbirsingh2137
1 year ago
Wah Veer Ji Meri Piari Ma vGod Paas tur Gai hai Bohat yad Aoundi Hai
3
@noordeepkumar1370
2 years ago
Great singer kuldeep Randahwa dilo satkar krda es great singer da
3
@PalSingh-u2i
9 months ago
Very nice song 👍
1
Details
Related Videos
Comments
Kuldeep Randhawa ਨੇ ਸਾਰੀਆਂ ਕਰਤੀਆਂ ਭਾਵੂਕ ਗਾ ਮਾਂ ਦਾ ਗਾਣਾ | Kuldeep Randhawa Live | punjabi Song |
Punjab Live show
Subscribe
1,695,611 views
No description available
Show more