ਜਿਸ ਦਿਨ ਦਾ ਇੰਤਜਾਰ ਸੀ ਉਹ ਘੜੀ ਆ ਗਈ🥳Wait Is Over❤️ इंतजार हुआ खत्म
Pinder Nav
Subscribe
70,568 views
No description available
Show more
20 Comments
@pindervirk9494
1 hour ago
ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻
6
@SurjeetKaur-x5q
2 hours ago
ਪਿੰਦਰ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਆਪ ਨੂੰ
11
@SalwinderKaur-m7e
4 hours ago
ਪਿੰਦਰ ਨਵ ਨੂੰ,ਬਹੁਤ ਬਹੁਤ ਵਧਾਈਆ ਵਾਹਿਗੁਰੂ ਤੰਦਰੁਸਤੀਆ ਬਖਸ਼ੇ ਨਵ ਬੱਚੇ ਨੂੰ ਖੋਜਕੀਪੁਰ
9
@mandeepmann8730
5 hours ago
Congratulations veer ji ❤❤❤❤❤ ਦੋ ਬੱਚੇ ਜਰੂਰੀ ਨੇ ਬਹੁਤ ਬਹੁਤ ਵਧਾਈਆਂ ਨਵ ਭੈਣ ਨੂੰ ਵੀ❤❤❤❤❤❤❤❤🎉🎉🎉🎉🎉🎉
9
@MeenaKumari-iv1no
5 hours ago
ਪਿੰਦਰ ਨੂੰ ਤੇ ਨਵਦੀਪ ਨੂੰ ਬਹੁਤ ਬਹੁਤ ਵਧਾਈਆਂ ਨਾਨੀ ਨੂੰ ਵੀ ਭਾਈ ਵਧਾਈਆਂ ਬਹੁਤ ਬਹੁਤ ਭੂਆ ਨੂੰ ਵੀ ਵਧਾਈਆਂ ਆਹ ਗੱਲ ਨੂੰ ਵੀ ਵਧਾਈਆਂ ਆਪਾਂ ਤਾਂ ਵਧਾਈਆਂ ਦੇ ਦਿੱਤੀਆਂ ਦੱਸਿਓ ਬੇਟਾ ਜਾਂ ਬੇਟੀ ਆ
7
@TirthSingh-b7m
8 hours ago
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪਰਮਾਤਮਾਂ ਮਾਂ ਤੇ ਬੱਚੇ ਨੂੰ ਸਹੀ ਸਲਾਮਤ ਰੱਖੇ ਤੇ ਚੜਦੀਕਲਾ ਵਿੱਚ ਰਹੋ ਇਹੋ ਅਰਦਾਸ ਵਾ ਮਾਂ ਤੇ ਬੱਚੇ ਦੋਵੇ ਠੀਕ ਹੋਣ
15
1 reply
@satnamji__waheguriji
4 hours ago
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ
3
@dalbirsingh5543
5 hours ago
ਪਿੰਦਰ ਤੇ ਨਵ ਨੂੰ ਬਹੁਤ ਸਾਰੀਆਂ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵਹਿਗੁਰੂ ਜੀ
4
@MeenaRani-k9m
5 hours ago
ਵੀਰ ਜੀ ਆਪ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ❤
4
@DaljitKaur-i2t6o
6 hours ago
ਨਵ ਪਿੰਦਰ ਪੁੱਤਰ ਜੀ ਬਹੁਤ ਬਹੁਤ ਮੁਬਾਰਕਾਂ ❤💓💓💕💕💜💜💙💙💚💚🌹🌹💚💚🍼🌹🌹🙏🙏
4
@BalwinderKaur-ih6ow
3 hours ago
ਪਿੰਦਰ ਨਵਪ੍ਰੀਤ ਤੁਹਾਨੂੰ ਬਹੁਤ ਬਹੁਤ ਵਧਾਈਆਂ ਬੇਟਾ ਬੱਚੇ ਦੀਆਂ ਲੰਮੀਆਂ ਉਮਰਾਂ ਕਰੇ ਨਾਨੀ ਨੂੰ ਵੀ ਵਧਾਈਆਂ ਹੋਣ ਭੂਆ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ ਸੋਹਣੇ ਵੀਰੇ ਨੂੰ ਵੀ ਵਧਾਈਆਂ ਹੋਣ ਛੋਟੇ ਬੱਚੇ ਨੂੰ 🙏🏻🙏🏻❤️❤️❤️❤️❤️❤️❤️❤️🎉🎉🎉🎉🎉🎉
7
1 reply
@jobanPreet-r5b
3 hours ago
ਬੱਚੇ ਦੀ ਨਾਨੀ ਤੇ ਭੂਆ ਨੂੰ ਤੇ ਹੋਰ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਮਾ ਤੇ ਬੱਚੇ ਨੂੰ ਤੰਦਰੁਸਤੀਆ ਬਖਸਣ❤❤❤❤❤🎉🎉
1
@baldishkaur6944
6 hours ago
ਪਿੰਦਰ। ਨਵ। ਬਹੁਤ। ਬਹੁਤ। ਮੁਬਾਰਕਾਂ
6
@JaskaurK-o5z
6 hours ago
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮਿਹਰ ਕਰੇ ਜੀ 🙏🙏💐🙏🙏💐🙏
8
@ManpreetKaur-qe9ks
8 hours ago
Congratulations brother God bless you 🎊
8
@DarshanKaur-pg7cw
2 hours ago
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ
1
@seemajassal7740
3 hours ago
Sare pariwar nu bhut bhut mubarka hon god bless uuu
3
@JasbirJammu
2 hours ago
ਵਧਾਈਆਂ ਤਹਾਨੂੰ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ
1
@satinderkaur3185
8 hours ago
Baby ta tde phla hii hoya tusi vlog late pon deye
12
@K.kaur_gill
6 hours ago
Congratulations ji beti hoyi aa asi smj gye c tuhadi manokamna purii hogi 🎉❤
2
Details
Related Videos
Comments
ਜਿਸ ਦਿਨ ਦਾ ਇੰਤਜਾਰ ਸੀ ਉਹ ਘੜੀ ਆ ਗਈ🥳Wait Is Over❤️ इंतजार हुआ खत्म
Pinder Nav
Subscribe
70,568 views
No description available
Show more