ਲੇਖ Lekh लेख Part 151 (ਗੁਰਮੇਹਰ)😥 #emotional #punjabi #punjabivideo #emotionalstory
Sada Punjab
Subscribe
617,061 views
No description available
Show more
20 Comments
@jagjeetkaur5262
22 hours ago (edited)
ਕੰਵਲ ਨੇ ਪੇਪਰ ਤੇ ਸਾਇਨ ਕਰਵਾ ਕੇ ਮੇਹਰ ਨੂੰ ਆਪਣੀ ਧੀ ਬਣਾਉਣ ਦੀ ਇਜਾਜ਼ਤ ਲੈ ਲਈ ❤❤ ਕਿਸ ਕਿਸ ਨੂੰ ਲੱਗਦਾ
142
12 replies
@JatinderKaur-u4q3r
1 day ago
ਸੰਦੀਪ ਨੇ ਤਾਂ ਰਵਾ ਦਿੱਤਾ ਅੱਜ ਮੈਨੂੰ । ਬੱਚਾ ਦੇਣਾ ਬਹੁਤ ਔਖਾ ਆ। ❤❤
69
@ReshamSingh-i3m
1 day ago
1 ਤੋਂ 151 ਤੱਕ ਸਾਰੀਆਂ ਕਿਸ਼ਤਾਂ ਦੇਖਣ ਵਾਲੇ ਹਾਜ਼ਰੀ ਲਗਾਓ
494
13 replies
@Vishakhacreations1982
1 day ago
ਜੋਬਨ ਭਾਜੀ ਦਾ ਬੁਹਤ ਦੁੱਖ ਹੋਇਆ ਵੀਰ ਜੀ 😢ਰੱਬ ਨੇ ਬੁਹਤ ਵੱਡਾ ਘਾਟਾ ਪਾਇਆ ਗੌਰਵ ਨੂੰ 😢
73
@surekhabhargava8625
22 hours ago
ਸੱਚੀ ਗੱਲ ਹੈ ਇਹ ਕੋਈ ਕਾਨੂੰਨ ਨਹੀਂ ਹੈ ਕਿ ਮਾਂ ਨੇ ਵਿਆਹ ਕਰਾ ਲਿਆ ਹੈ ਤੇ ਬੱਚਾ ਦਾਦਕਿ ਦਿੱਤਾ ਜਾਵੇ 18 ਸਾਲ ਦਾ ਹੋਣ ਤੱਕ ਬੱਚਾ ਮਾਂ ਦੇ ਨਾਲ ਹੀ ਰਹਿੰਦਾ ਹੈ
8
@JasdeepSekhon-p8k
1 day ago
ਕਵਲ ਵੀਰ ਜੀ ਨੇ ਬਹੁਤ ਹੁਸ਼ਿਆਰੀ ਤੇ ਦਿਮਾਗ ਵਰਤਿਆ ਅਗਲੇ ਭਾਗ ਚ ਪਤਾ ਲੱਗੂ
28
@noordhaliwal_2017
22 hours ago
ਕੰਵਲ ਵੀਰ ਸੂਝਵਾਨ ਏ, ਸਭ ਸੋਚ ਕੇ ਚਲਦਾ ਵੀਰ, ਦੇਖਿਓ ਕਿਵੇਂ ਛੱਡ ਕੇ ਜਾਊਗੀ
26
1 reply
@bikramjitsingh7435
1 day ago
ਭਾਵੇਂ ਨਾਟਕ ਸੀ ਜਦੋਂ ਕਵਲ ਪਾਜੀ ਨੇ ਗੁਰਮੇਹਰ ਨੂੰ ਦਿੱਤਾ ਮੈਨੂੰ ਰੋਣਾ ਆ ਗਿਆ
245
16 replies
@RanjitKaur-zt7kx
1 day ago
Kawal ਵੀਰ ਨੇ ਕੁਝ ਚੰਗਾ ਹੀ Socha ਹੁਣ aa gurmehar ਲਈ veer ji bahut ਪਿਆਰ ਕਰਦੇ aa ਅਪਣੇ ਪਰਿਵਾਰ ਨੂੰ ਭੂਆ ਜੀ ਤੁਸੀਂ ਬਹੁਤ ਸੋਹਣੀ acting ਕਰਦੇ ਹੋ veri nice all family members
23
@HshdeujrjDhdjdj
1 day ago
ਸਾਰੇ ਭੈਣ ਭਰਾਵਾਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਵੇਖਿਓ ਜੀ ਕਮਲ ਵੀਰ ਜੀ ਹੁਣਾਂ ਦੇ ਰਿਸ਼ਤੇਦਾਰੀ ਵਿੱਚ ਕਿੰਨਾ ਵੱਡਾ ਭਾਣਾ ਵਰਤਿਆ ਪਰ ਫਿਰ ਵੀ ਵੀਰ ਜੀ ਹੁਣ ਅੱਜ ਸਾਨੂੰ ਵੀਡੀਓ ਵਿਖਾਈ ਆ ਕਿੱਦਾਂ ਵੱਡਾ ਦਿਲ ਕੱਢ ਕੇ ਉਹਨਾਂ ਨੇ ਇਹ ਕੰਮ ਕੀਤਾ ਵਾਹਿਗੁਰੂ ਇਹਨਾਂ ਦੀ ਵੱਡੀ ਵੱਡੀ ਉਮਰ ਕਰੇ ਕਮਲ ਜੀ ਜੋ ਆਪਣੇ ਭਾਜੀ ਵੱਲੋਂ ਤਾਂ ਬਹੁਤ ਮਾੜੀ ਗੱਲ ਹੋਈ ਸੀ ਵਾਹਿਗੁਰੂ ਜੀ ਦਾ ਭਾਣਾ ਮੰਨ ਕੇ ਚੱਲਣਾ ਪੈਂਦਾ ਬਾਕੀ ਪਰਿਵਾਰ ਨੂੰ ਹੌਸਲਾ ਦਿਓ ਹੁਣ ਤਾਂ ਹੌਸਲਾ ਹੀ ਹ ਜੀ
48
4 replies
@sarajsingh9646
1 day ago
ਲਵਾਓ ਹਾਜ਼ਰੀ 1 ਤੋਂ 151 ਦੇਖਣ ਵਾਲੇ..
60
@TalentedRupiMaan
1 day ago
ਲਗਦਾ ਪੇਪਰਾਂ ਚ ਕੰਵਲ ਭਾਜੀ ਨੇ ਮਿਹਰ ਨੂੰ ਐਡੋਪਟ ਕਰ ਲਿਆ ਤੇ,,, ਮਿਹਰ ਦੀ ਦਾਦੀ ਦੇ ਸਾਈਨ ਲ ਲਏ ਆ 👍👍
252
19 replies
@amarjitkaur7926
23 hours ago
ਸੰਦੀਪ ਨੇ ਰੁਆ ਦਿੱਤਾ ਅੱਜ ਸਾਨੂੰ
20
@JagjitSingh-j6r
1 day ago
ਬਹੁਤ ਦੁੱਖ ਹੋਇਆ ਜੋਬਨ ਭਾਜੀ ਬਾਰੇ ਸੁਣ ਕੇ ਇਹ ਸੱਚੀ ਗੱਲ ਆ ਯਕੀਨ ਨਹੀਂ ਹੋ ਰਿਹਾ 😢
8
@anupreetdhillon1161
1 day ago
ਕਵਲ ਭਾਜੀ ਸਾਨੂੰ ਵੀਡੀਓ ਵੇਖਦਿਆਂ ਨੂੰ ਬਹੁਤ ਜਿਆਦਾ ਟਾਈਮ ਹੋ ਗਿਆ ਜਦੋਂ ਤੁਸੀਂ ਪਹਿਲੀ ਪੇਮੈਂਟ ਚੋਂ ਬਾਬਾ ਜੀ ਨੂੰ ਸਾਈਕਲ ਲੈ ਕੇ ਦਿੱਤਾ ਸੀ ਅਸੀਂ ਕਦੇ ਵੀ ਕਮੈਂਟ ਨਹੀਂ ਕੀਤਾ ਪਰ ਅੱਜ ਤੁਸੀਂ ਬਹੁਤ ਗਲਤ ਕੀਤਾ ਇਸ ਵੀਡੀਓ ਵਿੱਚ ਮਾਂ ਤੋਂ ਧੀ ਵੱਖ ਕੀਤੀ ਬਹੁਤ ਦੁੱਖ ਆ
1
@Babysaira864
1 day ago
Aj sandeep nu dekh ke rona aa gya 😢😢😢😢😢😢😢😢 bhut zada emotional scene tha
15
@parveenboutiquemaur
1 day ago
Sandeep nu vekh k mainu rona ai janda
23
@Rajwantkaurraj-p6w
1 day ago
Gurmehar ਨੂੰ ਮਾ ਤੋਂ ਅਲੱਗ ਨਾ ਕਰੋ ਜੀ ਵੀਡਿਓ vakh ਮੈਨੂੰ ਰੋਣਾ ਆ raha 😢😢😢😢😮😮
11
@Dipinder-Singh
1 day ago (edited)
ਸਚੀ ਅੱਜ ਤੇ ਰੋਣਾ ਆ ਗਿਆ ਸੰਦੀਪ ਵੱਲ ਦੇਖ ਕੇ 😢😢😢😢😢😢
6
@NavRandhawa-x4u
1 day ago (edited)
ਤੁਸੀ ਕਿਹੜਾ ਕਾਨੂੰਨ ਪੜਿਆ ਜਿਸ ਵਿੱਚ ਮਾਂ ਕੋਲੋਂ ਬੱਚਾ ਲੈ ਕੇ ਦਾਦਕਿਆ ਨੂੰ ਦੇ ਦਿੱਤਾ ਜਾਦਾ ਭਾਵੇ ਮਾਂ ਨੇ ਦੂਜਾ ਵਿਆਹ ਵੀ ਕਰਾ ਲਿਆ ਬੱਚੇ ਦੀ ਗਵਾਹੀ ਮੰਨੀ ਜਾਦੀ ਏ ਜਦ ਬੱਚਾ ਹੀ ਨਹੀ ਜਾਣਾ ਚਾਹੁੰਦਾ ਕੋਈ ਵੀ ਉਸ ਨੂੰ ਜਬਰਦਸਤੀ ਕੱਲ ਨਹੀ ਸਕਦਾ ਨਾ ਕੋਈ ਕਾਨੂੰਨ ਨਾ ਕੋਈ ਇਨਸਾਨ 18 ਸਾਲ ਤੱਕ ਬੱਚਾ ਮਾਂ ਕੋਲ ਰਹਿੰਦਾ ਬਾਅਦ ਵਿਚ ਉਹ ਆਪਣੀ ਮਰਜੀ ਨਾਲ ਕਿਸੇ ਕੋਲ ਵੀ ਜਾ ਸਕਦਾ.ਕੰਵਲ ਇੰਨੀ ਆਸਾਨੀ ਨਾਲ ਮੰਨ ਨਹੀ ਸਕਦਾ ਮੈਨੂੰ ਕੰਵਲ ਦੀ ਕੋਈ ਚਾਲ ਲੱਗਦੀ ਏ.
104
7 replies
Details
Related Videos
Comments
ਲੇਖ Lekh लेख Part 151 (ਗੁਰਮੇਹਰ)😥 #emotional #punjabi #punjabivideo #emotionalstory
Sada Punjab
Subscribe
617,061 views
No description available
Show more