ਜਿੱਥੇ ਬੰਦੇ ਬਹਾਦਰ ਨੂੰ ਮਿਲੇ ਦਸਵੇਂ ਪਾਤਸ਼ਾਹ Banda Ghat Hazoor Sahib |Punjabi Travel Couple Ripan Khushi
Punjabi Travel Couple
Subscribe
93,070 views
No description available
Show more
20 Comments
@HarpreetSingh-ux1ex
1 day ago
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਮਾਧੋ ਦਾਸ ਬੈਰਾਗੀ ਨੂੰ ਸਿੰਘ ਸਜਾਕੇ ਬੰਦਾ ਸਿੰਘ ਬਹਾਦਰ ਬਣਾਕੇ ਥਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਸੀ
13
@kulwinderSingh-m8n5s
1 day ago
ਯਾਤਰਾ ਵੀ ਕਰਮਾਂ ਨਾਲ ਹੁੰਦੀ ਏ ਹਰ ਇਕ ਦੇ ਕਰਮਾਂ ਵਿੱਚ ਨਹੀਂ ਲਿਖੀ ਹੁੰਦੀ
9
@jasbirkaur8274
1 day ago
Shukriya... WAheguruji bless you all with happiness 😊
2
@SunitaPaul-t4l
1 day ago
ਵੀਰ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਏਨੇ ਸੋਹਣੇ ਧਾਰਮਿਕ ਸਥਾਨ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰ ਬੈਠੇ ਬੈਠੇ ਏਨੇ ਵਧੀਆ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ🙏🙏🙏🙏🙏🙏🙏🙏
2
@ਬਲਦੇਵਸਿੰਘਸਿੱਧੂ
12 hours ago
ਬਹੁਤ ਵਧੀਆ ਦਰਸ਼ਨ ਕਰਵਾਏ ਨੇ ਜੀ ਚੜ੍ਹਦੀਕਲਾ ਰਹੇ 🙏
@kawaljeetkaur7865
1 hour ago
🙏 ਸਤਿ ਸ੍ਰੀ ਆਕਾਲ ਵੀਰ ਜੀ 🙏
ਬਹੁਤ ਬਹੁਤ ਧੰਨਵਾਦ ਵੀਰ ਜੀ ਜੋਂ ਤੁਸੀਂ ਸਾਨੂੰ ਹਜ਼ੂਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰਵਾ ਰਹੇ ਹੋ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ 🙏 ਜਿਉਦੇ ਵੱਸਦੇ ਰਹੋ ਹਮੇਸ਼ਾ ਤੁਸੀਂ 🙏ਰੱਬ ਰਾਖਾ ਵੀਰ ਜੀ 🙏
@gbrara7435
7 hours ago
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਘਰੇ ਬੈਠਿਆਂ ਨੂੰ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹੋ ਤੁਸੀ ਘਰੇ ਬੈਠੇ ਬੁਡੇ ਬੰਦਿਆ ਕਿੰਨੀ ਦੁਨੀਆਂ ਦਿਖਾ ਦਿਤੀ ਗੁਰੂ ਜੀ ਕਿਰਪਾ ਕਰਨ ਤੁਹਾਨੰ ਤੰਦਰੁਸਤੀ ਬਖਸ਼ਣ ਲੰਬੀ ਉਮਰ ਬਖਸਣ ਸਦਾ ਸੁਖੀ ਵਸੋਂ ਰਿਪਨ ਖੁਸੀ ਬੇਟੀ ਰਣਜਿੰਦ ਮਾਤਾ ਪਿਤਾ ਨੂੰ ਘਮਾ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ❤🌹🙏🙏🙏
@neenadeol8401
1 day ago
Dhanbad veer ji tusi sanu ghre bathia nu darshan karva dite ji
@Jagjeetkaur-r2i3e
1 day ago
Punjab de sangat na Nader sach kade de loka nu v calak ka deeta h 20/22 sal lok pohla c waheguru ji 🙏🪯🌹❤️🌹❤️🪯🪯🪯🪯
@RavinderKaur-lj1wq
11 hours ago
vary vary thanku ji aap darshan karva rhey ho ji hjuar saheb ji de
@BaldevSingh-x6o9k
1 day ago
Sat Sri Akal Veer Ji Waheguru Chardikla Bakshan God bless you Dhan Dhan Sri Guru Gobind Singh Ji Mharaj Chardikla Bakshan God bless you Pb03 Dhan Guru Nanak 🙏
@KARNAILSINGH-cp2qs
3 hours ago
Satnam waheguru ji. Salute to our Guru Sahib Ji. Enjoy your journey. Watching you regularly from Yamuna Nagar Haryana ❤❤
@SukhwinderSingh-d8g
12 hours ago
ਬਹੁਤ ਵਧੀਆ ਦਰਸ਼ਨ ਦੀਦਾਰੇ ਗੁਰੂ ਘਰਾਂ ਦੇ ਕਰਵਾ ਰਹੇ ਹੋ ❤ ਗੋਦਾਵਰੀ ਦੇ ਵਿੱਚ ਸੀਵਰੇਜ ਦਾ ਪਾਣੀ ਪੈਣਾ ਬੰਦ ਹੋਣਾ ਚਾਹੀਦਾ ਹੈ ਜੀ 🙏 PB 31 Mansa 🌹
@HaryanaviPunjabi22
1 day ago
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏🙏
1
@k_kaur27
1 day ago
Sukriya veer g waheguru ji tuhanu tandurusti bkhshe 🙏
1
@AmriksinghRalh-ug7nn
23 hours ago
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਧੰਨ ਨੇ ਮੇਰੇ ਸੱਚੇ ਪਾਤਸ਼ਾਹ ਜੀ ਕੋਟੀਨ ਕੋਟ ਨਮਸਕਾਰ 🙇🙇 ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਮੇਰਾ
@HardeepSinghdandiwal-t8t
15 hours ago
🙏🙏🙏🙏🙏🙏🙏🙏🙏ਸਤਿ ਸ੍ਰੀ ਆਕਾਲ ਵੀਰ ਜੀ ਸਾਰਿਆਂ ਨੂੰ ਬਹੁਤ ਵੱਡਾ ਪੁੰਨ ਵਾਲਾ ਕੰਮ ਕੀਤਾ ਵੀਰ ਜੀ ਜੋ ਘਰ ਬੈਠਿਆਂ ਨੂੰ ਹਜੂਰ ਸਾਹਿਬ ਦੇ ਦਰਸ਼ਨ ਕਰਾਤੇ🙏🙏🙏🙏🙏🙏🙏🙏🙏🙏🙏🙏
@ਬਲਦੇਵਸਿੰਘਸਿੱਧੂ
12 hours ago
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ।
ਸ਼ੁੱਭ ਸਵੇਰ ।
1
@HarpalSingh-wj2oe
1 day ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਹਰ ਕਰੀ ਦਾਤਾ ਜੀ ਈਸੇ ਤਰਾ ਬਲੋਕ ਬਣਾਦੇ ਰਹਣਾ ਜੀ ਤਾ ਅਸੀਂ ਦੇਖਦੇ ਰਹੀਏ ❤🎉
@sushilgarggarg1478
1 day ago (edited)
THANKS FOR SEE BANDA BAHUDHAR GHAT IN SACHKHAND SHRI HAZUR SAHIB JI IN MAHARASHTRA
1
Details
Related Videos
Comments
ਜਿੱਥੇ ਬੰਦੇ ਬਹਾਦਰ ਨੂੰ ਮਿਲੇ ਦਸਵੇਂ ਪਾਤਸ਼ਾਹ Banda Ghat Hazoor Sahib |Punjabi Travel Couple Ripan Khushi
Punjabi Travel Couple
Subscribe
93,070 views
No description available
Show more