ਰੋਜ ਅੱਧਾ ਕਿਲੋ ਡੋਡੇ ਖਾ ਜਾਂਦਾ ਸੀ ਟਰੱਕ ਡਰਾਈਵਰ ਮੇਲਾ ਸਿੰਘ ਸੁਣੋ 1965 ਦੀ ਕਹਾਣੀ !
Satinder Boxer Tv
Subscribe
104,186 views
No description available
Show more
20 Comments
@satinderboxer8337
Creator
3 months ago
Pinned
ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ 🙏🙏
33
@avtarsinghjhingertarisingh1362
3 months ago
ਬਾਪੁ ਦੀ ਸਾਰੀ ਗੱਲ ਸੱਚ ਜੀ ਸਾੰਨੂ ਮਾਨ ਆਂ ਕੇ ਅਸੀਂ ਡਰਾਇਵਰ ਆਂ
16
@SodaNBA
3 months ago
ਬਿਨਾਂ ਕੱਟ ਵਾਲੇ ਡੋਡੇ ਖਾਂਦਾ ਸੀ ਬਾਬਾ ਬੱਲੇ ਓਏ ਬਾਬਾ ਸਦਕੇ ਜਾਈਏ ਤੇਰੇ ਜਿਉਂਦਾ ਰਹਿ👌 🙏
12
1 reply
@ppsinghdhillon5837
3 months ago (edited)
1984 ਵਿੱਚ ਮੈਂ ਖੁਦ ਆਪਣੇ ਹੱਥ ਨਾਲ ਚਾਰ 4 ਰੁਪਏ ਦੀ ਮੁਰਗੀ ਲੈ ਕੇ ਆਉਂਦਾ ਹੁੰਦਾ ਸੀ ਘਰ ਖਾਣ ਵਾਸਤੇ...... 🙏🙏🙏🙏❤🤔🤗🤗🤗🤗
5
@labhBrarsantybrar
3 months ago
ਬਾਬਾ ਜੀ ਓਹੋ ਦਿਨ ਨੰਹੀ ਆਉਣੇ ਓਹੋ ਵੇਲੇ ਵਕਤ ਨੰਹੀ ਆਉਣੇ 😢😢 ਗੰਗਾਨਗਰ ਰਾਜਸਥਾਨ
4
@sukhwinderSingh-g4h4f
3 months ago
ਭਲੇ ਜਮਾਨੇ ਦੀਆਂ ਗੱਲਾ ਨੇ ਮਾਮਾ ਜੀ
12
@PawanPawansingh-m4f
3 months ago
Babbe di har ek gal Sach aAAAA bro ,by god❤❤❤❤❤
4
@naibsingh5273
3 months ago
ਬਾਬਾ ਜੀ ਤਕਲੀਫ ਤਾਂ ਭੰਕੀ ਛੰਡਣ ਤੋਂ ਬਾਅਦ ਸੰਤ ਦਿਨ ਲਾਜਮੀ ਆਉਂਦੀ ਹੈ ਹੁਣ ਮੈਂ ਬਹਾਤਰ ਸਾਲ ਦਾ ਹਾਂ ਮੈਂ ਪਚਵੰਜਾ ਸਾਲ ਦੀ ਉਮਰ ਵਿੱਚ ਪੋਸਤ ਛੰਡਿਆ ਸੀ ਪੰਜ ਸੰਤ ਰਾਤਾਂ ਲੰਤਾਂ ਨਹੀਂ ਟਿਕਦੀਆ ਦਿਨ ਵੇਲੇ ਤਕਲੀਫ ਘੰਟ ਤੇ ਰਾਤ ਨੂੰ ਨੀਂਦ ਵੀ ਨਹੀਂ ਆਈ ਚਾਰ ਮਹੀਨੇ ਛੰਡ ਦਿੱਤੀ ਮੁੰਹ ਮੋਟਾ ਲੰਤਾਂ ਮੋਟੀਆਂ ਸਾਰਾ ਸਰੀਰ ਫੁੱਲ ਗਿਆ ਵਥੇਰੀਆ ਦਵਾਈਆਂ ਲਾਈਆ ਕੋਈ ਫਰਕ ਨਹੀਂ ਦੁਆਰਾ ਖਾਣੀ ਸੁਰੂ ਕਰ ਦਿੱਤੀ ਸਾਰਿਆਂ ਬੀਮਾਰੀਆਂ ਛੂੰ ਮੰਤਰ ਸਰੀਰ ਵਧੀਆ ਹੋ ਗਿਆ ਜਾਂ ਖਾਣ ਲੰਗੋ ਹੀ ਨਾਂ ਘਟਾ ਸਕਦੇ ਹਾਂ ਛੰਡਣੀ ਮੋਤ ਨੂੰ ਬੁਲਾਵਾਂ ਬਵੰਜਾ ਸਾਲ ਟਰੰਕ ਵੀ ਚਲਾਇਆ ਥੋੜੀ ਖੲਈਦੀ ਐ ਬਿਲਕੁਲ ਠੀਕ ਹਾਂ
5
@AmandeepsinghButter
1 month ago
ਉਦੋ ਤਾ ਬਾਪੂ ਸੋ ਰਪੁਏ ਬਹੁਤ ਸੀ ਹੁਣ ਦੇ ਦਸ ਹਜਾਰ ਵਰਗੇ ਸੀ
2
@HappySingh-tm1un
3 months ago
ਬਾਈ ਇੰਕ ਵਾਰ ਤਾ ਬਹੁਤ ਔਖਾ ਹੋ ਜਾਦਾ ਪੋਸਤ ਛੱਡਣਾ
9
1 reply
@kulvinderhappy8671
3 months ago
ਹੁਣ ਆਲੇ ਡੋਡੇ ਤਾ ਪਾਇਆ ਤਿੰਨ ਚਾਰ ਦਿਨ ਹੀ ਕੱਢਦੇ
4
@new-o8v
3 months ago
Satinder boxer bahut sona kam kar rahe tusi bahut sone tuhde podcast hunde ne👌👌👌🙌
3
@nirmalchahal6238
3 months ago
ਇੰਟਰਵਿਊ ਉਹ ਬੰਦੇ ਦੇਖੋ ਜਿਹੜਾ ਟਰੱਕ ਵੀ ਚਲਾਉਂਦਾ ਹੋਵੇ ਤੇ ਨਸ਼ੇ ਨਾ ਕਰਦਾ ਹੋਵੇ
2
1 reply
@ManrajSandhu-u7z
3 months ago
ਜਿੰਨੇ ਵੀ ਤਾਏ ਜਹੇ ਆ ਅੰਕਲ ਜਹੇ ਆ ਨਾ ਇਹਨਾਂ ਦੀ ਕੋਈ ਰੀਸ ਨਹੀਂ ਹੈਗੀ ਡਰਾਈਵਰੀ ਲੈਣ ਚ ਮੰਨਣਾ ਪਊ ਇਹਨਾਂ ਨੂੰ ਬਾਬੇ
2
@sukhjitsingh6668
3 months ago
Bahut badhiya lagya Ji gallbat sun k
3
@Paramjitsinghsahni
3 months ago
ਬਾਪੂ ਨੂੰ ਸਾਰੇ ਪਿੰਡ ਯਾਦ ਆ ਰਾਜਸਥਾਨ ਦੇ ਕੋਟਾ ਬੂੰਦੀ ਦਿਓਲੀ ਭੀਲਵਾੜਾ ਟੌਕ ਚਤੋੜਗੜ ਮੈਂ ਬਾਬਾ ਜੀ ਬੂੰਦੀ ਦਾ ਬੂੰਦੀ ਬਾਈ ਪਾਸਤਾ ਗੁਰਦੁਆਰਾ ਹੀ ਬਣਾਇਆ ਸ਼ਾਇਦ ਤੁਸੀਂ ਪੁਰਾਣੇ ਤੁਸੀਂ ਜਾਣਦੇ ਹੋ ਗਏ ਸਨ 82 ਦੀ ਗੱਲ ਹੈ
9
3 replies
@LuckyDhanda-f7x
3 months ago
ਵੈਰੀ ਗੁੱਡ ਬਾਬਾ ਜੀ
2
@RajpalKaurSekhon-b4n
3 months ago
Bhut vdiaa gla Bata mama ji ❤
3
@SukhmanderSingh-j9j
3 months ago
Good 22gee
1
@SukhdevVaishnodhabha
3 months ago
❤ nice bapu ji❤
Details
Related Videos
Comments
ਰੋਜ ਅੱਧਾ ਕਿਲੋ ਡੋਡੇ ਖਾ ਜਾਂਦਾ ਸੀ ਟਰੱਕ ਡਰਾਈਵਰ ਮੇਲਾ ਸਿੰਘ ਸੁਣੋ 1965 ਦੀ ਕਹਾਣੀ !
Satinder Boxer Tv
Subscribe
104,186 views
No description available
Show more