#926 ਜਾਪੁ ਰਚਨਾ ਵਿੱਚਲਾ ਸਰਬਕਾਲ ਲੱਭ ਲਿਆ ! ਪ੍ਰੋ : ਕਸ਼ਮੀਰਾ ਸਿੰਘ

KM SINGH

KM SINGH

882 views

ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਦਸਵੇਂ ਪਾਤਿਸ਼ਾਹ  ਤੋਂ ਪ੍ਰਵਾਨਤ ਨਿਤ੍ਨੇਮ ਨੂੰ ਭੰਗ ਕਰ ਕੇ ਇਸ ਵਿੱਚ ਵਾਧੂ  ਜੋੜੀ ਰਚਨਾ ਜਾਪੁ ਵਿੱਚ ਜਿਸ ਸਰਬਕਾਲ ਨੂੰ ਨਮੋ ਕੀਤੀ ਗਈ ਹੈ, ਉਸ ਨੂੰ ਲੱਭ ਲਿਆ ਗਿਆ । ਉਹ ਲਿਖਾਰੀ ਦਾ ਪਿਤਾ ਹੈ ਜਿਸ ਦੀ ਘਰ ਵਾਲ਼ੀ ਪਾਰਬਤੀ ਹੈ । ਦਸਮ ਗ੍ਰੰਥ ਵਿੱਚ ਇਸ ਗੱਲ ਦੇ ਸਬੂਤ ਮਿਲ ਗਏ ਹਨ ।