Amritpal ਲੜਨਗੇ ਧੂਰੀ ਤੋਂ ਚੋਣ! Ex DSP ਦੇ WPD ਬਾਰੇ ਵੱਡੇ ਦਾਵੇ
Talk with Rattan
Subscribe
50,237 views
Amritpal ਲੜਨਗੇ ਧੂਰੀ ਤੋਂ ਚੋਣ!
Ex DSP ਦੇ WPD ਬਾਰੇ ਵੱਡੇ ਦਾਵੇ
Show more
20 Comments
@nrimalsinghsidhu
7 days ago
🎉🎉🎉🎉 ਚੰਗਾ ਫੈਸਲਾ ਕੀਤਾ ਬਲਵਿੰਦਰ ਸਿੰਘ ਸੇਖੋ ਸਾਹਿਬ ਨੇ ਚੰਗੇ ਬੰਦਿਆਂ ਦੀ ਪਾਰਟੀ ਵਿੱਚ ਬਹੁਤ ਲੋੜ ਹੈ
36
@hardipsingh6059
6 days ago
ਸੇਖੋ ਸਾਹਿਬ ਖਿੱਚ ਕੇ ਰੱਖੋ ਵਾਰਸ ਪੰਜਾਬ ਦੇ ਨਾਲ ਕੰਮ
28
@nrimalsinghsidhu
6 days ago
❤ ਸੇਖੋ ਸਾਹਿਬ ਦੀਆਂ ਗੱਲਾਂ 100% ਸੱਚੀਆਂ ਤੇ ਸੁੱਚੀਆਂ ਨੇ ਮੰਨੋ ਕੋਈ ਨਾ ਮੰਨੋ
20
@SatpalSingh-ly8fm
7 days ago
ਸੱਚੇ ਪੱਤਰਕਾਰ ਸਰਦਾਰ ਰਤਨਦੀਪ ਸਿੰਘ ਧਾਲੀਵਾਲ ❤
33
@Lovepunjab0in
6 days ago
ਸੇਖੋ ਸਾਹਿਬ ਜਿਹੇ ਸੂਝਵਾਨ ਬੰਦਿਆਂ ਦੀ ਲੋੜ ਹੈ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨੂੰ
13
@GurjinderDeol-td7lj
6 days ago
ਭਾਈ ਅਮ੍ਰਿਤਪਾਲ ਸਿੰਘ ਜਤਾੳ ਪੰਜਾਬ ਬਚਾਓ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
12
@gillvikramjitsingh427
2 days ago
ਬਹੁਤ ਵਧੀਆ ਗੱਲਬਾਤ, ਵਾਹਿਗੁਰੂ ਜੀ ਚੜਦੀ ਕਲਾ ਤੰਦਰੁਸਤੀ ਬਖਸ਼ਣ ਜੀ ਸਾਰਿਆਂ ਨੂੰ ਧੰਨਵਾਦ।
1
@nrimalsinghsidhu
7 days ago
❤❤ ਸਾਰੀਆਂ ਪਾਰਟੀਆਂ ਰਲ ਕੇ ਜਾਣ ਬੁਝ ਕੇ ਭਾਈ ਅੰਮ੍ਰਿਤਪਾਲ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਪਰ ਉਹ ਹੋਣਾ ਨਹੀਂ ਕਿਉਂ ਉਹ ਸੱਚਾ ਹੈ ਸੇਖੋ ਸਾਹਿਬ ਵੀ ਸੱਚੇ ਬੰਦੇ ਨੇ ਇਮਾਨਦਾਰ
16
1 reply
@SatpalSingh-ly8fm
7 days ago
ਬਹੁਤ ਵਧੀਆ ਗੱਲਬਾਤ ਰਤਨ ਬਾਈ ❤
9
@harpreetsinghthind2816
6 days ago
❤ ਸੇਖੋਂ ਸਾਹਿਬ ਜੀ good man hn ji
9
@mahigill1
6 days ago
ਮੈਨੂੰ ਇਸ ਬੰਦੇ ਚ ਕੁੱਝ ਵੀ ਮਾੜਾ ਨੀ ਲੱਗਦਾ। ਜੋ ਕੀਤਾ ਉਹ ਮੰਨਿਆ ਵੀ। ਸੱਚ ਹੀ ਬੋਲਿਆ ਹੁਣ ਤੱਕ
5
@SardarSaab-xz2wk
6 days ago
ਸੇਖੋਂ ਸਾਹਿਬ ਹੁਣ ਡਟੇ ਰਹਿਓ ਜੀ 👌👌👌👌👌
8
@navghuman6001
6 days ago
Panjabio waris panjab nu support kro. ❤
2
@gurdiyalsingh5384
5 days ago
ਸਿਖੋਸਾਬਬਹੁਤ ਵਦੀਅਆ ਸੋਚਦੇ ਥਦੇ ਹਨ ਜੁੜੇ ਸਰਫ। ਪੰਜਾਬ ਵਾਸਤੇ ਹੀ। ਸੋਚਦੇ। ਹਨ ਸਤਨਾਮਵਾਹਿ ਗੁਰੂ
1
@LalBhinder-d5y
6 days ago
ਸੇਖੋਂ ਸਾਬ ਨੇ ਬਹੁਤ ਵਧੀਆ ਕੀਤਾ ਜੋ ਵਾਰਿਸ ਪੰਜਾਬ ਵਿੱਚ ਆਏ ਸਾਨੂੰ ਸੇਖੋ ਸਾਬ ਤੇ ਬਹੁਤ ਮਾਣ ਹੈ। ਸੱਚੇ ਬੰਦੇ ਹਨ। ਸੱਚ ਨਾਲ ਖੜਦੇ ਹਨ।
4
@KuldeepSingh-nx3lc
6 days ago
ਸੇਖੋ ਸਹਿਬ ਬਹੁਤ ਵਧੀਆ ਇਨਸਾਨ ਹਨ ਸਾਡੇ ਪਿੰਡ ਮਨਸੂਰ ਵਾਲ ਸ਼ਰਾਬ ਫੈਕਟਰੀ ਜੀਰਾ ਦੇ ਧਰਨੇ ਵਿੱਚ ਕਈ ਵਾਰ ਇਹਨਾ ਗਲਬਾਤ ਵੀ ਹੋਈ ਹੈ ਜੀ ❤ ❤ਵੱਲੋ ਕੁਲਦੀਪ ਸਿੰਘ ਮਨਸੂਰ ਵਾਲ ❤ ❤ਹਲਕਾ ਜੀਰਾ ❤ ❤ਪੰਜਾਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
7
@kisankhetibadi543
7 days ago
Amritpal singh cm Panjab 🙏🙏
11
@SurinderSingh-ih1dk
6 days ago
A bold officer with some vision !
Punjab needs such people in politics .
Best of luck 👍 sekhon saheb .
Regards from Kota
5
@SurinderKaur-c2x
6 days ago
ਸੇਖੋ ਸਹਿਬ ਡਟੇ ਰਹੋ ਸਾਰਾ ਪੰਜਾਬ ਤੁਹਾਡੇ ਨਾਲ ਹੈ
1
@amarjitbhullar1469
6 days ago
ਬਹੁਤ ਵਧੀਆ ਫੈਸਲਾ ਸੇਖੋ ਸਾਬ ਦਾ।ਇਨਾ ਮੁਫਤ ਦੀਆ ਸਕੀਮਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਕੰਗਾਲ ਕਰ ਦਿੱਤਾ ਮੁਫਤ ਦੀਆ ਸਕੀਮਾਂ ਹੀ ਨਸ਼ੇ ਵੱਲ ਧਕੇਲ ਰਹੀਆ ਹਨ ਨੌਜਵਾਨਾ ਨੂੰ।ਬਿੱਲ ਮੁਆਫ,ਰਾਸ਼ਨ ਮੁਫਤ,ਬਸ ਕਿਰਾਇਆ ਮੁਫਤ, ਪੰਦਰਾ ਪੰਦਰਾ ਸੌ ਰੁਪਏ ਮੁਫਤ ਤੇ ਫਿਰ ਜਦੋ ਘਰੇ ਖਰਚੇ ਦੀ ਲੋੜ ਨਹੀ ਤਾਂ ਨਸ਼ਾ ਹੀ ਵਧਣਾਂ ਹੈ।ਇਸ ਭੰਡ ਸਰਕਾਰ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ।ਅੱਜ ਤੱਕ ਦੀ ਸਭ ਤੋ ਘਟੀਆ ਤੇ ਭ੍ਰਿਸ਼ਟ ਸਰਕਾਰ ਸਾਬਿਤ ਹੋਈ ਭੰਡ ਸਰਕਾਰ।
ਘਟੀਆ ਸਰਕਾਰ ਫੇਲ ਸਰਕਾਰ ਭ੍ਰਿਸ਼ਟ ਸਰਕਾਰ ਭੰਡ ਸਰਕਾਰ, ਭੰਡ ਭਜਾਓ ਪੰਜਾਬ ਬਚਾਓ।
1
Details
Related Videos
Comments
Amritpal ਲੜਨਗੇ ਧੂਰੀ ਤੋਂ ਚੋਣ! Ex DSP ਦੇ WPD ਬਾਰੇ ਵੱਡੇ ਦਾਵੇ
Talk with Rattan
Subscribe
50,237 views
Amritpal ਲੜਨਗੇ ਧੂਰੀ ਤੋਂ ਚੋਣ!
Ex DSP ਦੇ WPD ਬਾਰੇ ਵੱਡੇ ਦਾਵੇ
Show more