ਲੋਕਾਂ ਤੋਂ ਪੈਸੇ ਪਵਾ ਕੇ SONU KAUR ਨੇ ਲਿਆ 28000 ਦਾ ਸੂਟ 😱
Jass Jawandha
Subscribe
50,709 views
No description available
Show more
20 Comments
@ur_reet_001
3 weeks ago (edited)
ਮੈਂ ta ਬੋਰ hogi c mehak nu dekh dekh k 😏 ਵੀਰੇ ਨਵਾਂ ਨਵਾਂ connect ਲੇਕੇ ਆਇਆ ਕਰੋ 🎉❤😊
34
@shubh_deep-1T
3 weeks ago
Jwandha family ala like krooooooo 😂❤
12
@SawjinderKaur-i7y
3 weeks ago
ਪੂਰੀ ਸਪੋਰਟ ਆ ਵੀਰ ਜੀ🥰🥰
19
@Realpunjaban3031
3 weeks ago (edited)
ਜਦੋਂ ਸਕ੍ਰੀਨ 'ਤੇ ਆ ਕੇ ਉਹ ਹੱਸਦਾ ਏ,ਸਿੱਧਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਏ।ਗੱਲ ਕਹਿੰਦਾ ਹੈ ਉਹ ਹਮੇਸ਼ਾ ਖਰੀ-ਖਰੀ,ਤਾਹੀਓਂ ਜੱਸ ਜਵੰਧਾ ਸਭ ਤੋਂ ਵੱਖਰਾ ਜੱਚਦਾ ਏ।
2.ਬਿਨਾਂ ਗਾਲ੍ਹ-ਮੰਦੇ ਤੋਂ ਉਹ ਰੋਸਟ ਕਰਦਾ,ਹਰ ਇੱਕ ਵੀਡੀਓ ਨੂੰ ਲੋਕਾਂ ਦੀ ਪਸੰਦ ਕਰਦਾ।ਮੂੰਹ 'ਤੇ ਸੱਚ ਬੋਲਣ ਦਾ ਉਹ ਰੱਖਦਾ ਏ ਦਮ,ਸੰਗਰੂਰ ਵਾਲਾ ਜੱਸ ਸਭ ਦੇ ਦਿਲਾਂ 'ਤੇ ਰਾਜ ਕਰਦਾ।3.ਉਹਦੀ ਪੰਚਲਾਈਨ ਦਾ ਕੋਈ ਤੋੜ ਨਹੀਂ,ਉਹਨੂੰ ਫ਼ਾਲਤੂ ਦੇ ਡਰਾਮੇ ਦੀ ਕੋਈ ਲੋੜ ਨਹੀਂ।ਲੋਕਾਂ ਦੇ ਚਿਹਰਿਆਂ 'ਤੇ ਹਾਸੇ ਉਹ ਬਿਖੇਰਦਾ ਹੈ❤,ਜੱਸ ਵਰਗਾ ਰੋਸਟਰ ਪੰਜਾਬ ਵਿੱਚ ਕੋਈ ਹੋਰ ਨਹੀਂ।
4.ਸੱਚੇ ਕਿਰਦਾਰਾਂ ਨੂੰ ਉਹ ਸਾਹਮਣੇ ਲਿਆਉਂਦਾ ਏ,ਆਪਣੇ ਦੇਸੀ ਅੰਦਾਜ਼ ਨਾਲ ਸਭ ਨੂੰ ਭਾਉਂਦਾ ਏ।PB13 ਵਾਲਾ ਜੱਸ ਜਦੋਂ ਵੀਡੀਓ ਪਾਵੇ,ਹਰ ਕੋਈ ਫਿਰ ਹੱਸ-ਹੱਸ ਲੋਟ-ਪੋਟ ਹੋ ਜਾਂਦਾ ਏ।❤❤
32
3 replies
@Preet_Kaur-Pb02
3 weeks ago (edited)
1:48
ਮੈਡ ਸੰਧੂ ਤੂੰ ਬੰਦਾ ਬਣਜਾ ਸਾਨੂੰ ਹੋਰ ਕੁਝ ਨਹੀ ਚਾਹੀਦਾ 🤣🤣😂😂
3
@sumandeepsohi557
3 weeks ago
Mehak tae koi video ni pauni
Oh v ik baap da ni hona jo jassa nu family family keh k Mehak nu dekhn jawe
31
5 replies
@jyotishergill6503
3 weeks ago
Sonu di acting bht vadia krde oh Veere🤣🤣🤣🤣🤣🤣🤣
2
@HUNTERGAMING92421
3 weeks ago
ਜੱਸੇ ਵੀਰੇ ਕਮਾਲ ਕਰਤੀ ਅੱਜ ਤਾਂ
Full Spot ਆ ਜੱਸੇ ਵੀਰੇ 😂😂❤❤❤🎉🎉🎉🎉💪💪💪
5
@PoojaGManocha
3 weeks ago
Mza aa gya veere mushki to jda mza aa reha ena pagla da roast vekh k😂😂😂😂
3
@ULTRAegoart00
3 weeks ago
ਜੱਸ ਲੋਗ ਮੁਸ਼ਕੀ ਨੂੰ ਦੇਖਦੇ ਆ ਕੋਈ ਨੀਂ ਆਪਣਾ ਯਾਰ
3
@LuckyBrar-e2l
3 weeks ago
ਜੇਕਰ ਇਹ ਜੇਲ੍ਹ ਚ ਹੋਵੇ ਤਾਂ ਸਾਰੇ ਖੁਸ਼ 😂😂😂😂😂
2
@deepbhullar-c3c
3 weeks ago
16:49
ਜਿਹੜਾ ਸੋਨੂ ਕੌਰ ਤੇਈ ਹਜਾਰ ਦਾ ਸੂਟ ਕਹੀ ਜਾਂਦੀ ਆ ਉਹ ਸਾਡੇ ਜਗਰਾਉਂ ਸ਼ਹਿਰ 'ਚ ਇਹਦਾ ਰੇਟ 2000 ਤੇ 1800 ਦੇ ਵਿੱਚ 23000 ਮੈਨੂੰ ਭੇਜੇ ਮੈਂ ਇਹਨੂੰ 11 ਸੂਟ ਭੇਜੋ ਲੋਕਾਂ ਨੂੰ ਤਾਂ ਇਹਨਾਂ ਨੇ ਪਾਗਲ ਸਮਝ ਆ ਹੀ ਬਹੁਤ ਸਿਆਣੀਆਂ ਨੇ ਨਾ ਰੰਗ ਪਾਉਣ ਦੀ ਅਕਲ ਆ ਨਾ ਹੋਰ ਕੁਝ😂
4
@navroopkaur-i9d
3 weeks ago
Good job bro
@Strongmom-S1313L
3 weeks ago
Good job bro 👏🏼 👍
@BabbuDeep-o9r
3 weeks ago
God bless you vere 😍🥰
1
@ManiBawa-z7g
3 weeks ago
Nice video ❤❤🎉
@Kaur-khalsa-R-r13y
3 weeks ago
Waheguru ji veer ji very nice video and very funny video great job god bless you dear ji 💯😇🤣🤣🤣🤣🤣😮
1
@Animallover_307
3 weeks ago
Sirraaaaa video bro hun hor v mja onda horan di bejti dekhn ch ah video ch jo v tuc gl bat kri jma sahi kri eda hi sab te video paao full sport ya ❤😂😂😅
@Inderjeet-1111
3 weeks ago
Vadiya kita mehak nu ignore karke ...bahut bore hoge
5
@JasmeenkaurGrewal_03
3 weeks ago
Full support veer ji full support 🇩🇪🇩🇪❤❤
3
Details
Related Videos
Comments
ਲੋਕਾਂ ਤੋਂ ਪੈਸੇ ਪਵਾ ਕੇ SONU KAUR ਨੇ ਲਿਆ 28000 ਦਾ ਸੂਟ 😱
Jass Jawandha
Subscribe
50,709 views
No description available
Show more