Virsa Valtoha vs Roop Kaur | ਰੂਪ ਕੌਰ ਸੰਧੂ ਦਾ ਵਿਰਸਾ ਵਲਟੋਹਾ ਨੂੰ ਜਵਾਬ, 'ਅੱਜ ਮੈਂ ਗੁੱਗਾ ਪੂਜ ਹੀ ਦਿੰਦੀ ਆਂ'

News18 Punjab

News18 Punjab

1,623 views

ਰੂਪ ਕੌਰ ਸੰਧੂ ਨੇ ਵਿਰਸਾ ਸਿੰਘ ਵਲਟੋਹਾ ਨੂੰ ਜਵਾਬ ਦਿੰਦਿਆਂ ਕਈ ਗੰਭੀਰ ਦਾਅਵੇ ਕੀਤੇ ਹਨ। ਰੂਪ ਕੌਰ ਸੰਧੂ ਨੇ ਇੱਕ ਰੇਪ ਪੀੜਤਾ ਦੀ ਵੀਡੀਓ ਦਿਖਾਉਂਦਿਆਂ ਦਾਅਵਾ ਕੀਤਾ ਕਿ ਪੀੜਤਾ ਨੂੰ ਖੁੱਲ੍ਹੇ ਪੈਸੇ ਅਤੇ ਗੱਡੀਆਂ ਦੀ ਆਫਰ ਕੀਤੀ ਗਈ ਸੀ। ਉਨ੍ਹਾਂ ਮੁਤਾਬਕ ਪੀੜਤਾ ਨੇ ਵੀ ਇਹ ਗੱਲ ਕਹੀ ਹੈ। ਰੂਪ ਕੌਰ ਸੰਧੂ ਨੇ ਦਾਅਵਾ ਕੀਤਾ ਕਿ ਹਰਪ੍ਰੀਤ ਸਿੰਘ ਦੇ ਕੇਸ ਵਿੱਚ ਵਿਰਸਾ ਸਿੰਘ ਵਲਟੋਹਾ ਅਤੇ ਝਿੰਜਰ ਵੱਲੋਂ ਪੀੜਤਾ ਨੂੰ ਸੱਦਿਆ ਗਿਆ ਸੀ ਅਤੇ ਉਸ ਨਾਲ ਕੁਝ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਵਿੱਚ SGPC ਦੀ ਮੈਂਬਰਸ਼ਿਪ ਦਾ ਵਾਅਦਾ ਵੀ ਸ਼ਾਮਲ ਸੀ। ਰੂਪ ਕੌਰ ਸੰਧੂ ਦੇ ਇਨ੍ਹਾਂ ਦਾਅਵਿਆਂ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਦਿੱਤੇ ਜਵਾਬ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਰਿਪੋਰਟ।
#virsasinghvaltoha #roopkaur #bahrianwalibibi #amarjitchawla #punjabnews #sgpc #news18punjab


Roop Kaur Sandhu has responded to Virsa Singh Valtoha and made several serious allegations. While showing a video of an alleged rape survivor, Roop Kaur Sandhu claimed that the survivor had been offered money and vehicles. According to her, the survivor also made the same claim. Roop Kaur Sandhu further alleged that the survivor was called by Virsa Singh Valtoha and Jhinjer in connection with the Harpreet Singh case and that certain promises were made to her, including a promise of SGPC membership. Watch the report for complete details of Roop Kaur Sandhu’s allegations and her response to Virsa Singh Valtoha.


news18 punjab live, punjabi news, Raja Warring Resignation, Punjab Congress New President, Bhagwant Mann visits Goindwal Sahib, punjab Mawan Dhiyan Satkar Yojana, Punjab Paddy Procurement 2026, Sukhbir Singh Badal Meeting, Akali Dal Meeting, Flydubai Pilot Attack, Smit Machchhar,  Rooppur Nuclear Power Plant, Bangladesh Nuclear Fuel, October 1 New Rules


Find Latest News, Top Headlines And breaking news only on News18 Punjab Youtube Channel.

For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: https://onelink.to/desc-youtube

News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_

Follow Every Breaking Story LIVE
🔴 Watch News18 LIVE 24x7: https://youtube.com/live/KMWcefrAKLg

Subscribe to our channel: http://bit.ly/1IMIp73

For Latest news and updates, log on to: https://bit.ly/2Cx91Ok

For Latest news and updates, log on to:
https://onelink.to/desc-youtube

Follow Us on Twitter:
Twitter: News18Punjab

Like Us on Facebook:
Facebook: News18Punjab