1987 Mohd Sadiq Ranjit Kaur (Full Live)
Balwinder Singh
Subscribe
263,233 views
1987 Mohd Sadiq Ranjit Kaur (Full Live) Akhada - Jaimal Wala (Village)- Balwinder Singh
Show more
20 Comments
@kirpalkhangura5526
4 years ago
ਦੋਗਾਣਾ ਜੋੜੀਆਂ ਵਿਚ ਸਿਰਮੌਰ ਜੋੜੀ ਜਿਸਨੇ ਦਹਾਕੇ ਇਕੱਠੇ ਗਾਇਆ ਪੇਸ਼ ਕਰਨ ਲਈ ਧੰਨਵਾਦ
25
@DaljitSingh-ok2op
4 years ago
ਬੀਬੀ ਰਣਜੀਤ ਕੌਰ ਦੇ ਚਰਨਾ ਵਿੱਚ ਸਿਰ ਚੁਕਦਾ
15
@kashmiraujla360
4 years ago
ਉਸ ਸਮੇ ਦੀਆ ਸਿਰੇ ਦੀਆ ਸਟੇਜਾਂ ਸੀ ਜਿਨਾ ਦਾ ਕੋਈ ਮੁਕਾਬਲਾ ਹੀ ਨਹੀਂ।
9
@BalwinderSingh-ix6lj
Creator
4 years ago
🙏ਬੈਂਜੋ ਨਿਰਮਲ ਸਿੱਧੂ ਦੀ ਟੋਪ ਤੇ ਜੀ🙏👌✌️
12
@mandeepmaan200
4 years ago
ਮੇਰੇ ਨਾਨਕਾ ਪਿੰਡ ਜੈਮਲ ਵਾਲਾ
13
@BalwinderSingh-ix6lj
Creator
4 years ago
🙏ਜੈਮਲ ਵਾਲਾ ਜੀ ਨੇੜੇ ਜਲਾਲਾਬਾਦ ਸ਼ਹਿਰ 🙏
12
@sukhmandersinghbrar1716
4 years ago
Best singar jodi Sadik Ranjit Kaur di
Aal times supar 🌟 hit
Jodi no 1
8
@KULWINDERSINGHDHALIWAL
4 years ago
ਬਹੁਤ ਹੀ ਵਧੀਆ ਗਾਇਕ ਜੋੜੀ ਆਪਦੇ ਜਮਾਨੇ ਦੀ
9
@Sanghera-pe1wu
3 years ago
ਇਥੋਂ ਹੀ ਰਣਜੀਤ ਦੀ ਆਵਾਜ਼ ਦਬਣ ਲੱਗ ਗਈ ਸੀ ਤੇ ਫੇਰ ਦਬਦੀ ਹੀ ਗਈ ...ਆਖਰ ਸਦੀਕ ਵੱਖ ਹੋ ਗਿਆ
4
@KulwinderSingh-ks9qo
4 years ago
ਮੇਰੀ ਉਮਰ ਉਸ ਟਾਇਮ 12 ਸਾਲ ਸੀ ਸੂਪਰ ਹਿਟ ਜੋੜੀ
22
@parshotamsingh5039
2 years ago
ਵਾਹ ਜੀ ਵਾਹ ਯਾਰ ਨਜ਼ਾਰਾ ਆ ਜਾਂਦਾ ਗੀਤ ਸੁਣਕੇ ਸਾਡੇ ਪਿੰਡ ਲੱਗਿਆ ਸੀ ਅਖਾੜਾ ਸਦੀਕ ਦਾ voht ਵਧੀਆ ,ਹੁਣ ਵੀ ਉਹ ਯਾਦ ਕਰਕੇ ਦਿਨ ਚੇਤੇ ਆ ਜਾਂਦਾ ਹੈ ਕਾਸ਼ ਔਹ ਵੇਲਾ ਦੁਆਰਾ ਆ ਜਾਵੇ
7
@bhullargurtej1086
4 years ago (edited)
ਬਹੁਤ ਸੋਹਣਾ ਅਖਾੜਾ ਬਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਅਖਾੜਾ ਦਿਖਾਉਣ ਲਈ ! ਹੋਰ ਵੀ ਸਦੀਕ ਸਾਬ ਤੇ ਰਣਜੀਤ ਕੌਰ ਦਾ ਅਖਾੜਾ ਹੋਵੇ ਤਾ ਅਪਲੋਡ ਕਰ ਦਿਓ !
26
@harbanssidhu5234
1 year ago
ਬਹੁਤ ਹੀ ਧੰਨਵਾਦ ਬਲਵਿੰਦਰ ਸਿੰਘ ਜੀ ❤🙏🏻 ਅਜਿਹੇ ਹੋਰ ਅਖਾੜੇ ਵੀ ਅਪਲੋਡ ਕਰੋ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ,ਜਿਉਂਦੇ ਵਸਦੇ ਰਹੋ ❤❤
2
@dalbarasingh7649
4 years ago
ਬਹੁਤ ਬਹੁਤ ਹੀ ਵਧੀਆ ਅਖਾੜਾ ਲੱਗਿਆ ਪੁਰਾਣੇ ਸਮੇਂ ਦੀਆਂ ਗੱਲਾਂ ਹੀ ਹੋਰ ਸੀ ।ਸਦੀਕ ਸਾਹਿਬ ਨੇ ਤੇ ਰਣਜੀਤ ਕੌਰ ਜੀ ਨੇ ਪੁਰਾਣੇ ਕੋਠੇ ਤੇ ਚੜ੍ਹ ਕੇ ਅਖਾੜਾ ਲਾਇਆ ਜਦੋਂ ਥੱਲੇ ਉਤਰਦੇ ਨੇ ਕੋਈ ਪੌੜੀ ਨਹੀਂ ਜਮਾਂ ਸਾਦਾ ਢੰਗ । ਅੱਜਕਲ੍ਹ ਦੇ ਗਾਇਕਾਂ ਨੂੰ ਸੋਚਣਾ ਚਾਹੀਦਾ ਹੈ ।
16
@BharatSingh-bt5ig
2 years ago
The gods grace and blessing to momad sadek Ranjeet Kour🌹🌹🌹🌹
1
@mastermalkeetsingh7668
3 years ago
ਮੇਰੀ ਉਮਰ ਉਦੋਂ 13ਸਾਲ ਦੀ ਸੀ ਜਦੋਂ ਮੇਰੇ ਲਾਗੇ ਪਿੰਡ ਵਿੱਚ ਅਖਾੜਾ 1988ਆਇਆ ਸੀ
1
@nirmalsingh9484
4 years ago
ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਵੀ ਅਖਾੜੇ ਲੋੜ ਕਰੋ ਨਿਰਮਲ ਸਿੰਘ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ
20
@karamjeetsingh2352
4 years ago (edited)
ਜੀ ਬਾਈ ਮਿਹਰਬਾਨੀ
ਮਹਾਨ ਕਲਾਕਾਰਾਂ ਨੂੰ ਬੁਰੇ ਦੌਰ ਵਿੱਚ ਪਿਆਰ ਕਰਨ ਵਾਲੇ ਸਮੇਂ ਨੂੰ ਸਾਂਭ ਰੂਬਰੂ ਕਰਨ ਲਈ
ਇਹ ਓਹ ਵੇਲੇ ਸਨ ਜਦੋਂ ਵੇਟਰਾਂ ਦਾ ਰਿਵਾਜ ਨਹੀਂ ਸੀ ਆਇਆ ਪਿੰਡ ਵਾਲੇ ਬਰਾਤੀਆਂ ਦੀ ਸੇਵਾ ਦੇ ਜੁੰਮੇਵਾਰ ਹੁੰਦੇ ਸਨ
25
@RajKamal-g2i
1 year ago
Aaj Koi Puchda Da Vi Nahi Ranjit Kaur Khash Kar Muhammad Saik
@tiwaripurushottam8246
4 years ago
Pure Punjab ki famous jodi is Jodi ko mai jivan bhar nahi bhulna Jai hind 🙏🙏
4
Details
Related Videos
Comments
1987 Mohd Sadiq Ranjit Kaur (Full Live)
Balwinder Singh
Subscribe
263,233 views
1987 Mohd Sadiq Ranjit Kaur (Full Live) Akhada - Jaimal Wala (Village)- Balwinder Singh
Show more