ਨਵੀਂ ਵਿਆਹੀ ਤੋਂ ਭਰਿਆ ਮਨ | FULL MOVIES . PUNJABI BEST SHORT MOVIE 2026| PUNJABI FILM
Gurwinder Benipal
Subscribe
166,665 views
Gurwinder BeniPal presents
Show more
20 Comments
@sukhdeepsidhu4016
2 months ago
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਮੇਰੀ ਭੈਣ ਨੂੰ 🎉🌷🌹💯🔥🌻💐
54
@AmanChuhan5329
2 months ago
Jdo tari veere da gla ghotea boht rona aea 😔😭mera tuhadia vedios dekh k boht kuj sikhn nu milda veer jii
4
@charnjitsingh1594
2 months ago
uppar baitha neeri chatri bala deen duniyan da malak sab dekhda ae tuhadae warge laalchi hankari paapi ainsana jo aisaan de roop vich shataan hunde ne ona paapiyan naal rab aap hisaab kitaab karda ae
3
@harjeetkaur599
2 months ago
Oh bla bla mja aa gyia tari jionda aa gyia hun chacha chachi jroor paji k jaoo ❤❤❤❤
1
@Ekam-h2u
2 months ago
ਮਨਪ੍ਰੀਤ ਚਾਚੇ ਅਤੇ ਚਾਚੀ ਦੀ ਛਿੱਤਰ ਪਰੇਡ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ
5
@SonuSingh-e5g3m
2 months ago
Aaj da episode dekh k dil khush ho gia
3
@charnjitsingh1594
2 months ago
hunde ne ona naal rab aap hisaab kitaab karda ae
2
@simratpalkaurbhangu6572
2 months ago
❤❤❤🎉🎉very very very nice putter ji 👌 👍 🙏🏻
3
@amarjitsingh2204
2 months ago
ਸੁਕਰਾ ਤਾਰੀ ਜਿੳਦੇ ਆ❤❤🎉🎉
10
@HarnekSigh-w2d1e
2 months ago
ਮਾਮਾਂ ਚੰਗ਼ਾ ਤਾਂ ਬਥੇਰਾ ਪਰ ਐਵੇਂ ਲਾਲਚ ਵਿੱਚ ਆ ਗਿਆ 😂😂😂ਚਾਚੇ ਦੀ ਬੇਚਤੀ ਚੰਗੀ ਤਰ੍ਹਾਂ ਕਰੋ
3
@preetiheer-f5o
2 months ago
Taari series di jindjaan shukar a
1
@sarvjeets30
2 months ago
Very nice episode ji delhi
2
@sukhwinderkaur1393
2 months ago
Very nice video Manpreet and tari god bless you ❤❤ ❤❤❤🎉🎉🎉🎉🎉
1
@VeerpalKaur-zm6np
2 months ago
ਬਹੁਤ ਵਧੀਆ ਹੋਇਆ ਇਸੇ ਦੇ ਚਾਚਾ ਚਾਚੀ ਨਾਲ😂😂😂
1
@balvirsahota9447
1 month ago
ਮਨਪ੍ਰੀਤ ਬਹੁਤ ਵਧੀਆ ਵੀਡੀਓ ਤੁਹਾਡੀਆਂ ਵੀਡੀਓ ਵੇਖਣ ਵਾਲੀਆਂ ਹੁੰਦੀਆਂ ਵੀਡੀਓ ਵੇਖ ਕੇ ਅੱਖਾਂ ਚ ਪਾਣੀ ਆ ਗਿਆ ਤਾਰੀ ਪਰਮਾਤਮਾ ਤੰਦਰੁਸਤੀ ਦੇਵੇ ਸਾਰੀ ਟੀਮ ਨੂੰ ਜਿਹਦਾ ਕੋਈ ਨਹੀਂ ਉਹਦਾ ਰੱਬ ਹੁੰਦਾ ਵਸਦੇ ਰਹੋ ਵਸਦੇ ਰਹੋ ਖੁਸ਼ ਰਹੋ ਗੀਤਕਾਰ ਬਲਵੀਰ ਸਹੋਤਾ ਪਿੰਡ ਦਾਨੇਵਾਲ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਦੋ ਬਾਬਾ ਪੰਜਾਬ
@RupinderKaur-z7m
2 months ago
Preet taera suit da colour bahut sohna hay
3
@beantkaur4546
2 months ago
Bahut bahut interesting story
Bahut vadhia
1
@MalkeetSingh-co9go
2 months ago
ਹਾਏ ਤਾਰੀ ਆ ਗਿਆ ਮਜਾ ਹੀ ਆ ਗਿਆ
1
@JasveerSainimajri
2 months ago
ਬਹੁਤ ਵਧੀਆ ਕਹਾਣੀ ਲੱਗੀ ਹੈ ਸੁਣ ਕੇ ਮਨ ਦਿਲ ਨੂੰ ਸਕੂਨ ਮਿਲਿਆ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਜੀ ਸੱਚੇ ਬੱਦੇ ਨਾਲ਼ ਰੱਬ ਵੀ ਸਾਥ ਦਿੰਦਾ ਹੈ ਮਨਪ੍ਰੀਤ ਜੀ ਤੁਹਾਨੂੰ ਪਾਹਿਲਾ ਕਿਹਾ ਸੀ ਚਾਚੇ ਚਾਚੀ ਨੂੰ ਘਰ ਤੋਂ ਬਾਹਰ ਕੱਢਣਾ ਚਾਹੀਦਾ ਹੈ
9
@Bestlives-1
2 months ago
ਚਾਚਾ ਪਹਿਲਾ ਪੀ ਕੇ ਬੈਠਾ ਸੀ ਬਾਦ ਚ ਇਕ ਦਮ ਸੋਫੀ ਦਿਖਾਤਾ।
2
Details
Related Videos
Comments
ਨਵੀਂ ਵਿਆਹੀ ਤੋਂ ਭਰਿਆ ਮਨ | FULL MOVIES . PUNJABI BEST SHORT MOVIE 2026| PUNJABI FILM
Gurwinder Benipal
Subscribe
166,665 views
Gurwinder BeniPal presents
Show more