ਕੀ ਗੁਰੂ ਨਾਨਕ ਸਾਹਿਬ ਨੇ ਮੱਕਾ ਘੁੰਮਾਇਆ ਸੀ? Inder Singh Ghagga
Inder Singh Ghagga
Subscribe
123,500 views
ਕੀ ਗੁਰੂ ਨਾਨਕ ਸਾਹਿਬ ਨੇ ਮੱਕਾ ਘੁੰਮਾਇਆ ਸੀ? Inder Singh Ghagga
Show more
20 Comments
@jindugill2203
3 years ago
ਤੁਹਾਡੀਆਂ ਗੱਲਾਂ ਸੱਚ ਨੇ ਬਾਪੂ ਜੀ 🙏
11
@harmeshsingh4085
3 years ago
ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੇ ਨੇ ਘੱਗਾ ਸਾਹਿਬ ਜੀ ਪਰ ਪਤਾ ਨਹੀਂ ਕਦੋਂ ਸੁਧਨਗੇ ਸਾਡੇ ਲੋਕ ਗੁਰਬਾਣੀ ਆਪ ਪੜੋ ਸਭ ਭਲੇਖੇ ਦੂਰ ਹੋ ਜਾਣਗੇ ਤੇ ਜ਼ਿੰਦਗੀ ਬਹੁਤ ਹੀ ਖੂਬਸੂਰਤ ਬਣ ਜਾਵੇਗੀ
18
@ZailSingh1234
3 years ago
ਜੁਤੀ ਨਹੀਂ ਖੜਾਵ ਸੀ, ਅੱਜ ਵੀ ਲੰਗਰ ਵਿਚ ਵਰਤੀ ਜਾਂਦੀ ਹੈ
3
@BootaLalllyan-no6bu
2 years ago
ਬਾਪੂ ਜੀ ਸੱਚ ਸਾਡੇ ਸਾਹਮਣੇ ਰੱਖਦੇ ਹਨ ਜੀ ਧੰਨਵਾਦ ਬਾਪੂ ਜੀ ਗੁਰੂ ਨਾਨਕ ਸਾਹਿਬ ਜੀ ਦੀਆਂ ਲਤਾ ਚੱਕ ਕੇ ਘੁਮਾ ਦਿੱਤੀਆਂ ਪਰ ਅੱਜ ਵੀ ਸਾਡੇ ਗੁਰਦੁਵਾਰੇ ਵੱਲ ਲਤਾ ਕਰ ਲਵੇ ਤਾਂ ਸਾਡੇ ਤਾਂ ਲਤਾ ਬਡ ਦੇਣਗੇ 🙏
5
@GurdialSingh-k5g
1 month ago
ਵਾਹ ਪ੍ਰਫੈਸਰ ਇੰਦਰ ਸਿੰਘ ਘੱਗਾ ਜੀ ਵਾਹ
ਤੁਹਾਡੇ ਇਹ ਬਚਨ ਸੁਣ ਕੇ ਆਮ ਲੋਕ ਬਹੁਤ ਵਧੀਆ ਇਨਸਾਨ ਬਣਨਗੇ
ਤੇ ਤਾਗੇ ਤਵੀਤ ਭੂਤ ਪ੍ਰੇਤ ਤੇ ਕੁਫ਼ਰ ਤੋਲਣ ਵਾਲੇ ਪਖੰਡੀ ਸਾਧਾਂ ਅਤੇ ਔਲੀਆ ਤੋਂ ਦੂਰ ਰਹਿਣਗੇ ਤੇ ਹਨੇਰੇ ਤੋਂ ਬਚਣਗੇ
ਤੁਹਾਡਾ ਬਹੁਤ ਬਹੁਤ
❤ ਧੰਨਵਾਦ
1
@usersmart-xx1tj
6 months ago
we are blessed to have such a great person in this times
2
@luckyludhianvi7756
2 weeks ago
ਇਹ ਹਨ ਸਾਡੇ ਅਸਲੀ ਹੀਰੇ ਦੇਸ਼ ਦੇ ਜਿਨਾਂ ਦੀ ਸਮਾਜ ਨੂੰ ਬਹੁਤ ਲੋੜ ਹੈ ਰੱਬ ਇਹਨਾਂ ਦੀ ਉਮਰ ਲਮੇਰੀ ਕਰੇ. 🙏
@jagsirsinghbajwasaab3933
6 years ago
ਅਜਿਹੀਆਂ ਗੱਲਾਂ ਸੁਣ ਕੇ ਡੇਰੇ ਦਾਰਾਂ ਨੂੰ ਅਗਲੀਆਂ ਗੱਪ ਕਹਾਣੀਆਂ ਯਾਦ ਆ ਜਾਂਦੀਆਂ ਨੇ ❓❓ਬਹੁਤ ਵਧੀਆ ਵੀਚਾਰ ਧਾਰਾ ਕੀਤੀ
22
@SPJ58
10 months ago
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
1
@Pendu87
6 years ago
ਜਿਨਾ ਗੱਲਾ ਤੋ ਗੁਰੂ ਨਾਨਕ ਸਾਹਿਬ ਨੇ ਰੋਕਿਆ ਸੀ ਇਹ ਲੋਕ ਉਹੀ ਕੰਮ ਉਹੀ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਾਦੂਗਰ ਬਣਾਕੇ ਰਿਖ ਤਾ ਤੇ ਗੁਰੂ ਸਹਿਬ ਦੀ ਬੇਆਦਵੀ ਕਰ ਰਹੇ ਨੇ ।।
32
@msingh4454
6 years ago
God has no name.
One energy same for everyone.
5
@BalwinderSingh-wo6wh
3 years ago
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
2
@CristianoRonaldo-je5lw
3 years ago
ਇਹਨਾਂ ਸਾਰੀਆਂ ਦਰਸਾਈਆਂ ਗੱਲਾਂ ਠੀਕ ਨਹੀਂ । ਕੁਝ ਗੱਲਾਂ ਸਮਝਣ ਵਾਲੀਆਂ ਜਰੂਰ ਹਨ । ਪਰ ਸਾਰੀਆਂ ਨਾਲ ਮੈਂ ਸਹਿਮਤ ਨਹੀਂ ਹਾਂ । ਕਿਉਂਕਿ ਇਹ ਗੱਲਾਂ ਆਮ ਲੋਕਾਈ ਨੂੰ ਭਰਮਾਂ ਵਿੱਚ/ ਜਾਂ ਭੰਬੜ ਭੂਸੇ ਵਿੱਚ ਪਾ ਰਹੀਆਂ ਹਨ 🙏🏻🙏🏻
7
@lamberram1036
3 years ago
ਸਹੀ ਤੇ ਸੱਚੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਤੁਹਾਡੇ ਅਨਮੋਲ ਬਚਨ ਸੁਣ ਕੇ ਸਿੱਖ ਕੌਮ ਗੁਰੂ ਘਰਾਂ ਵਿਚ ਵਿਚੋਂ ਸਾਰੇ ਹੀ ਗੋਲਕਾਂ ਲੁੱਟਣ ਵਾਲਿਆਂ ਨੂੰ ਕੱਢਣ ਦਾ ਉਪਰਾਲਾ ਕਰੇਗੀ
3
@msshergill1112
4 years ago
ਬਾਬਾ ਨਾਨਕ ਸਾਹਿਬ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਤੱਕ ਸਭ ਵਿੱਚ ਬਹੁਤ ਸ਼ਕਤੀ ਸੀ ਪਰ ਗੂਰੁ ਸਾਹਿਬਾਨਾਂ ਨੇ ਕਰਾਮਾਤਾਂ ਵਿੱਚ ਵਿਸ਼ਵਾਸ ਨਹੀਂ ਰੱਖਿਆ ਬੱਸ ਤੇਰਾ ਭਾਣਾ ਮੀਠਾ ਲਾਗੈ ਹਰਿ ਨਾਮੁ ਪਦਾਰਥ ਨਾਨਕ ਮਾਂਗੇ ਵਿੱਚ ਵਿਸ਼ਵਾਸ ਰੱਖਿਆ
12
4 replies
@ZailSingh1234
3 years ago
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਨੂੰ ਸਹੀਦ ਕਰਕੇ ਸਿੰਘ ਸਾਜੇ ਕੀ
1
@PunjabiSongBlast
4 years ago
ਬਹੁਤ ਵਧੀਆ ਵਿਚਾਰ ਬਾਬਾ ਜੀ 🙏🙏
2
@SNHooda
6 years ago
ये नाचीज सलाम करता है, गुरू नानक जी को और आपको।
10
2 replies
@jagsirsinghbajwasaab3933
6 years ago
ਕਿਸ ਕਿਸ ਵੀਰ ਨੂੰ ਵੀਚਾਰ ਧਾਰਾ ਵਧੀਆ ਲੱਗੀ ਜੀ 🙏🙏🙏
70
7 replies
@titan80532
3 years ago
ਵਾਹਿਗੁਰੂ ਜੀ, ਇਹ ਸ਼ਬਦ ਭਾਈ ਗੁਰਦਾਸ ਜੀ ਦੇ ਨੇ, ਗੁਰੂ ਨਾਨਕ ਸਾਹਿਬ ਬਾਰੇ, ਆਪਣੇ ਗੁਰੂ ਦੀ ਵਡਿਆਈ ਵਿਚ।
1
Details
Related Videos
Comments
ਕੀ ਗੁਰੂ ਨਾਨਕ ਸਾਹਿਬ ਨੇ ਮੱਕਾ ਘੁੰਮਾਇਆ ਸੀ? Inder Singh Ghagga
Inder Singh Ghagga
Subscribe
123,500 views
ਕੀ ਗੁਰੂ ਨਾਨਕ ਸਾਹਿਬ ਨੇ ਮੱਕਾ ਘੁੰਮਾਇਆ ਸੀ? Inder Singh Ghagga
Show more