ਕੋਹੇਨੂਰ ਹੀਰਾ ਇੱਥੇ ਵੀ ਰੱਖਿਆ ਗਿਆ ਸੀ:ਗੋਬਿੰਦਗੜ੍ਹ ਕਿਲ੍ਹਾ ਸ੍ਰੀ ਅੰਮ੍ਰਿਤਸਰ|Harbhej Sidhu|Gobindgarh fort|
Harbhej Sidhu
Subscribe
565,473 views
#harbhejsidhu
#gobindgarhFort
#sriamritsarsahib
#punjabheritage
Show more
20 Comments
@jagroopsingh2053
4 years ago
ਬਹੁਤ ਵਧੀਆਂ ਕੰਮ ਰਿਹਾ Bai ji ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ
56
@ranjodhsingh7174
4 years ago
ਮਾਣ ਵੀ ਹੋਇਆ ਕੇ ਅਨੰਦ ਵੀ ਆਇਆ ਧੰਨਵਾਦ ਹਰਭੇਜ
21
@sarvjitdeol9622
4 years ago
🙏ਧੰਨਵਾਦ 🙏ਧੰਨਵਾਦ 🙏👏👏👏👏👏👏👏👏👏👏👏👏👏👏👏👏👏
19
@jasmeetsingh9056
4 years ago
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
17
@rajanrajanvarval-ot6vp
3 years ago
ਬਹੁਤ ਹੀ ਵਧੀਆ ਕਿਲਾ ਸਾਡੇ ਮਹਾਂਰਾਜਾ ਰਣਜੀਤ ਸਿੰਘ ਦਾ
6
@pendueng
4 years ago
ਬਹੁਤ ਬਹੁਤ ਧੰਨਵਾਦ ਵੀਰ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਵਖਾਉਣ ਲਈ
6
@sharanjitr3446
3 years ago
ਤੁਸੀਂ ਬਹੁਤ ਬਰੀਕੀ ਨਾਲ ਦਿਖਾਉਦੇ ਅੈਵੇ ਲੱਗਦਾ ਜਿਵੇਂ ਬੰਦਾ ਉਥੇ ਪਹੁੰਚ ਗਿਆ ਹੋਵੇ। ਬਹੁਤ ਮਿਹਨਤ ਤੁਹਾਡੀ।
3
@Punjabimutiyara-g1s
2 years ago
ਬਹੁਤ ਵਧੀਆਂ ਹੋਇਆ ਕੋਹੇਨੂਰ ਹੀਰਾ ਅੰਗਰੇਜ ਲੇ ਗਏ ਆਪਣੇ ਵਾਲਿਆ ਨੇਂ ਤਾਂ ਹੁਣ ਤੱਕ ਵੇਚ ਦੇਣਾ ਸੀ
3
@kharkulyf4133
4 years ago
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰ ਨੂੰ..ਏਦਾਂ ਈ ਸਾਡੇ ਵਿਰਸੇ ਬਾਰੇ ਜਾਣਕਾਰੀ ਦਿੰਦੇ ਰਹੋ ਤਾਂ ਜੋ ਸਾਡੀ ਭੁੱਲੀ ਕੌਮ ਦੁਬਾਰਾ ਲੀਹ ਤੇ ਆ ਕੇ ਅਪਣੇ ਰਾਜ ਨੂੰ ਦੁਬਾਰਾ ਸਥਾਪਿਤ ਕਰ ਸਕੇ.. ਵਾਹਿਗੁਰੂ ਜੀ ਮਿਹਰ ਕਰਨ thde ਤੇ..
10
@karan9913
4 years ago
First Maharaja of the sikh empire LION OF PUNJAB
2
@deol_gamer7468
4 years ago
ਬਾਈ ਜੀ ਇਹ ਕਿਲ੍ਹਾ ਆਮ ਜਨਤਾ ਦੇਖ ਸਕਦੇ ਨੇ ਕੋਈ ਰੋਕ ਤਾਂ ਨਹੀਂ ਇਹ ਵੀ ਦੱਸਿਆ ਜਾਵੇ,,🙏🙏🙏
3
@MandeepSingh-n3g7b
1 year ago
ਵੀਰ ਜੀ ਜਦੋ ਇਸ ਕਿਲ੍ਹੇ ਦੀ ਮੁਰੰਮਤ ਹੋਈ ਸੀ
ਅਸੀਂ ਇਥੇ ਭੱਠੇ ਵਾਲੀਆਂ ਟਾਈਲਾਂ ਲਾਹ ਕੇ ਆਏ ਸੀ
ਪਿੰਡ ਫਤਿਹਾਬਾਦ ਜਿਲ੍ਹਾ ਤਰਨਤਾਰਨ ਸਾਹਿਬ ਤੋਂ
Bbk bricks ਭੱਠਾ
3
@Rinku-yr9qd
1 year ago
ਅਸੀ ਏਹ ਵੀਡਿਓ ਛਤੀਸਗੜ੍ਹ ਤੋੰ ਵੇਖ ਰਹੇ ਹਾੰਜੀ ..
ਬਹੋਤ ਚੰਗੀ ਜਾਣਕਾਰੀ ਦਿੱਤੀ ਹੈ ਸਿੱਖ ਇਤਿਹਾਸ ਦੀ ..
@HarpreetSingh-jf8zu
4 years ago
🙏🙏🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
6
@gsgill9409
4 years ago
ਛੋਟੇ ਵੀਰ ਹਰਭੇਜ ਆਪ ਜੀ ਦਾ ਧੰਨਵਾਦ , ਆਪਣੇ ਮਹਾਰਾਜੇ ਦੇ ਕਿਲ੍ਹੇ ਬਾਰੇ ਜਾਣਕਾਰੀ ਦਿੱਤੀ ।
42
@surindersandhu4107
4 years ago
Waheguru ji 🙏 Bir ji You are a giving us a remarkable hidden history of Sikh Raj highest Empire. Wishing you the best in life and prosperity
11
@loveyourlife8999
4 years ago
Tomorrow I will reach India 🇮🇳 hope I will get good experience I love Indian people really good people ❤️
10
3 replies
@jsb7660
4 years ago
ਜਰਨਲ ਡਾਇਰ.. ਮਾਹਾਰਾਜਾ ਰਣਜੀਤ ਸਿੰਘ ਜੀ ਤੋਂ ਬਹੁਤ ਛੋਟਾ ਸੀ .. ਸਿੱਖ ਇਤਿਹਾਸ ਭਾਰਤ ਇਤਿਹਾਸ ਨਾਲੋਂ ਬਹੁਤ vdda.. ਸਿੱਖਾਂ ਨੇ ਅਫ਼ਗ਼ਾਨਿਸਤਾਂਨ ਤੱਕ ਫ਼ਤਹਿ ਕੀਤਾ ਸੀ...
5
@SinghSardarkhalsa84
8 months ago
🙏🙏ਭਾਜੀ ਜੀ ਆਪਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਔਰ ਅੰਮ੍ਰਿਤਸਰ ਦੇ ਬਹੁਤ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਤੁਸੀਂ ਵਧੀਆ ਜਾਣਕਾਰੀ ਦਿੱਤੀ ਹ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹ ਕਿਨਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਰੱਖਣਾ ਚਾਹੀਦਾ ਲੋਕਾਂ ਨੂੰ ਦੇਖਣ ਵਾਸਤੇ 🎉🎉🎉🎉🎉🎉🎉
@romanafarming3293
4 years ago
Salute and respect for the maharaja ranjeet Singh ji.
4
Details
Related Videos
Comments
ਕੋਹੇਨੂਰ ਹੀਰਾ ਇੱਥੇ ਵੀ ਰੱਖਿਆ ਗਿਆ ਸੀ:ਗੋਬਿੰਦਗੜ੍ਹ ਕਿਲ੍ਹਾ ਸ੍ਰੀ ਅੰਮ੍ਰਿਤਸਰ|Harbhej Sidhu|Gobindgarh fort|
Harbhej Sidhu
Subscribe
565,473 views
#harbhejsidhu
#gobindgarhFort
#sriamritsarsahib
#punjabheritage
Show more