ਬਹੂ ਚੱਲੀ ਪੇਕੇ ਘਰ ਮੇਰਾ ਜੀ ਨਹੀਂ ਲਗਦਾ ਬਹੂ ਬਿਨਾ ☹️ #marriage #vlog #viral #trending #explore #youtube
Kiran bathinda
Subscribe
170,788 views
#kirnabathinda
#kirnacomedy
#kirna
#newvideo
#funny
#kirnafunny
Contact for permotion 7508832653
Show more
20 Comments
@gurmeetsekhon574
2 days ago
ਇੱਕ ਗੱਲ ਐ ਕਿ ਖੁਸ਼ੀ ਸਿਰ ਤੇ ਚੂੰਨੀ ਲੈ ਕੇ ਰੱਖਦੀ ਐ
43
1 reply
@TirthSingh-b7m
2 days ago
ਕਿਰਨਾਂ ਅੰਟੀ ਮੈਨੂੰ ਤੁਹਾਡੀ ਨੂੰਹ ਨਹੀਂ ਧੀ ਲਗਦੀ ਪਰਮਾਤਮਾਂ ਤੁਹਾਡਾ ਸਾਰਿਆ ਦਾ ਪਿਆਰ ਏਸੇ ਤਰ੍ਹਾਂ ਬਣਾਕੇ ਰੱਖੇ ਮੈਨੂੰ ਤੁਹਾਡੀ ਸਾਰੀ ਫੈਮਿਲੀ ਬਹੁਤ ਵਧਿਆ ਲੱਗਦੀ ਪਰਮਾਤਮਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤ ਰੱਖੇ ਤੇ ਚੜਦੀਕਲਾ ਵਿੱਚ ਰਹੋ ਤੇ ਤੁਹਾਨੂੰ ਕਿਸੇ ਦੀ ਨਜ਼ਰ ਨਾ ਲੱਗੇ
24
@Yugraj-t7e
2 days ago
ਕਿਰਨਾਂ ਭੈਣੇ ਬੱਬੂ ਨੂੰ ਤੋਰੀ ਨਾਂ ਕਹਿਆ ਕਰ ਮੁੰਡਾ ਸੋਹਰਿਆ ਵਾਲਾ ਹੋ ਗਿਆ ਬੱਬੂ ਤੇ ਖੁਸ਼ੀ ਬਹੁਤ ਸੋਹਣੇ ਲੱਗਦੇ ਆ ❤❤❤❤❤
4
@Yugraj-t7e
2 days ago
ਖੁਸ਼ੀ ਦੇ ਕੰਨਾਂ ਤੇ ਕੱਪੜੇ ਸੀਨ ਵਾਲੀ ਮਸ਼ੀਨ ਦਾ ਤੇਲ ਲਾਇਉ ਛੇਤੀ ਠੀਕ ਹੋ ਜਾਂਣਗੇ ਕੰਨ ❤❤
7
@jawandha0k
2 days ago
ਰੰਗ ਬੇਸਕ ਕਾਲਾ ਆ ਨੈਣ ਨਕਸ ਤਾ ਸੋਹਣੇ ਨੇ 😊 ਰੰਗ ਨੀ mater ਕਰਦਾ ਹੁੰਦਾ ਦਿਲ ਸੋਹਣਾ ਹੋਣਾ ਚਾਹੀਦਾ ਆ
43
1 reply
@LuckySingh-l9y9l
2 days ago
ਕਿਰਨਾਂ ਦੀਦੀ ਤੁਸੀਂ ਦਿਲ ਦੇ ਬਹੁਤ ਸਾਫ ਹੋ ਸੱਚੇ ਦਿਲੋਂ ਪਿਆਰ ਕਰਦੇ ਹੋ ਆਪਣੀ ਨੂੰਹ ਨੂੰ ਕੋਈ ਗੱਲ ਨਹੀਂ ਇੱਕ ਦਿਨ ਦੀ ਗੱਲ ਆ ਜਾਊਗੀ ਟੈਨਸ਼ਨ ਨਾ ਲਿਆ ਕਰੋ ❤❤❤❤❤
4
@SukhjantSingh-t5s
2 days ago
Mava da dhee putt lyi pyar eko ja hunda bache kale hon ya gore koi frk ni penda❤❤
1
@SimrankaurSimran-g2b
1 day ago
ਬਹੁਤ ਸੋਹਣੀ ਆ ਖੁਸ਼ੀ ਪਰਮਾਤਮਾ ਇਹਨਾਂ ਦੇ ਕਰਮ ਨੂੰ ਸੋਹਣੇ ਕਰੇ God bless you all family
@Rapinderਕੋਰ
2 days ago
ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਪਰਮਾਤਮਾ ਨੇ ਤੁਹਾਡੇ ਘਰੇ ਪਿਆਰੀ ਘਰਵਾਲੀ ਲਿਆਂਦੀ ਹ ਰੱਬ ਨੂੰ ਯਾਦ ਹਮੇਸ਼ਾ ਰੱਖਿਓ 15-20 ਮਿੰਟ ਵਾਹਿਗੁਰੂ ਦਾ ਨਾਮ ਜਰੂਰ ਯਾਦ ਕਰਿਓ ਜਿਹੜੀ ਵੀ ਧਰਮ ਵਿੱਚ ਉਹਦਾ ਧੰਨਵਾਦ ਕਰਦੇ ਰਹੋ ਘਰ ਵਿੱਚ ਅਮੀਰ ਭਰਿਆ ਹੱਥ ਰੱਖਣਗੇ ਵਾਹਿਗੁਰੂ
1
@Yugraj-t7e
2 days ago
ਕਿਰਨਾਂ ਭੈਣੇ ਗੁਲਾਬ ਸਿੱਧੂ ਨਾਲ ਇਕ ਗਾਣਾ ਕਰੋ ਤੁਹਾਡੀ ਆਵਾਜ਼ ਮੈਨੂੰ ਬਹੁਤ ਸੋਹਣੀ ਲੱਗਦੀ ਆ❤❤
4
@sukhwantkaur4610
2 days ago
Ohna dona nu kiteh ghum bhi len doh kirna aunty har waqt tuhada naal rehna zaruri ni hai,or aadi nu ehna kam na krvao ohda tusi dhee kende ho
14
@PushpinderpalSingh-e9h
2 days ago
ਕਿਰਨਾਂ ਦੀਦੀ ਜੀ ਤੁਹਾਡੀ ਬੇਟੀ ਬਹੁਤ ਸੋਨੀ ਬੇਟੀ ਦੀ ਪੇਰਸੋਨਾਲਿਟੀ ਬਹੁਤ ਹੈ ਲਵ ਜੁ ਕਿਰਨ ਦੀਦੀ ਜੀ ♥️♥️♥️♥️
@RajKumari-m1v
2 days ago
sari family noe radha soami ji
3
@Sandeep_3389
2 days ago
ਕੁੰਡ ਕਿਉਂ ਘਟਾ ਕਢਾ ਤਾ
ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ
6
@happyjoshi5426
2 days ago
Good family parmatma tuhanu tandrusti bakhshe
1
@manjeetkaurheerasingh
2 days ago
Best jodi ❤🧿
2
@kiranpreetdhaliwal8742
2 days ago
mainu lgda nooh ni kam ali viah k leke aai aw ehe
17
@Sarabjitvlogs.
2 days ago
Very nice sharing sister
1
@shabdonkimala2904
2 days ago
Bohut achha sundar bahu ❤
1
@PunjabDaSafarnamaofficial
2 days ago
ਖੁਸ਼ੀ ਤੂੰ ਸਾਰਿਆ ਸਬਜ਼ੀ ਕਟ ਕੇ ਰੱਖੀ , ਫੁਲਕੇ ਵੀ ਲਾਹ ਦਵੀ, ਤੇ ਮੈਂ Formality ਲਈ ਤੁੜਕਾ ਲਗਾ ਦਵਾਗੀ, ਸਾਰਾ ਕੁਜ ਕਟਿਆ ਕਟਾਇਆ ਮਿਲ ਜੇ ਤਾ ਤੁੜਕਾ ਲਗਾਉਣ ਨੂੰ ਕੀ ਰਹਿ ਗਿਆ ਪਿੱਛੇ , ਕੰਮ ਵਾਲੀ ਬਣਾ ਦਿੱਤੀ ਆਉਂਦੀ ਹੀ
63
4 replies
Details
Related Videos
Comments
ਬਹੂ ਚੱਲੀ ਪੇਕੇ ਘਰ ਮੇਰਾ ਜੀ ਨਹੀਂ ਲਗਦਾ ਬਹੂ ਬਿਨਾ ☹️ #marriage #vlog #viral #trending #explore #youtube
Kiran bathinda
Subscribe
170,788 views
#kirnabathinda
#kirnacomedy
#kirna
#newvideo
#funny
#kirnafunny
Contact for permotion 7508832653
Show more